Home /News /punjab /

ਕਪੂਰਥਲਾ ਥਾਣੇ ਦੇ ਬਾਹਰ ਨੌਜਵਾਨ ਨੇ ਖੁਦ ਨੂੰ ਲਾਈ ਅੱਗ, ਹਾਲਤ ਗੰਭੀਰ

ਕਪੂਰਥਲਾ ਥਾਣੇ ਦੇ ਬਾਹਰ ਨੌਜਵਾਨ ਨੇ ਖੁਦ ਨੂੰ ਲਾਈ ਅੱਗ, ਹਾਲਤ ਗੰਭੀਰ

ਕਪੂਰਥਲਾ ਥਾਣੇ ਦੇ ਬਾਹਰ ਨੌਜਵਾਨ ਨੇ ਖੁਦ ਨੂੰ ਲਾਈ ਅੱਗ, ਹਾਲਤ ਗੰਭੀਰ

ਕਿਸੇ ਮਾਮਲੇ ਵਿੱਚ ਇਨਸਾਫ਼ ਨਾ ਮਿਲਣ ਉਤੇ ਇਕ ਨੌਜਵਾਨ ਨੇ ਥਾਣਾ ਸਿਟੀ ਦੇ ਬਾਹਰ ਖ਼ੁਦ ਨੂੰ ਅੱਗ ਲਗਾ ਲਈ ਹੈ। ਇਸ ਨੌਜਵਾਨ ਨੇ ਪੁਲਿਸ ਨੇ ਇਨਸਾਫ ਨਾ ਮਿਲਣ ਦੇ ਦੋਸ਼ ਲਾਏ ਹਨ।

 • Share this:
  ਕਪੂਰਥਲਾ - ਕਪੂਰਥਲਾ ਵਿਖੇ ਨੌਜਵਾਨ ਨੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ ਹੈ।  ਕਪੂਰਥਲਾ ਥਾਣੇ ਦੇ ਬਾਹਰ ਨੌਜਵਾਨ ਨੇ ਆਪਣੇ ਆਪ ਨੂੰ ਅੱਗ ਲਾ ਲਈ ਹੈ, ਜਿਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਨੌਜਵਾਨ ਨੇ ਪਹਿਲਾਂ ਵੀ ਥਾਣੇ ਅੱਗੇ ਜ਼ਹਿਰ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ।  ਮਿਲੀ ਜਾਣਕਾਰੀ ਅਨੁਸਾਰ ਕਿਸੇ ਮਾਮਲੇ ਵਿੱਚ ਇਨਸਾਫ਼ ਨਾ ਮਿਲਣ ਉਤੇ ਇਕ ਨੌਜਵਾਨ ਨੇ ਥਾਣਾ ਸਿਟੀ ਦੇ ਬਾਹਰ ਖ਼ੁਦ ਨੂੰ ਅੱਗ ਲਗਾ ਲਈ ਹੈ। ਇਸ ਨੌਜਵਾਨ ਨੇ ਪੁਲਿਸ ਨੇ ਇਨਸਾਫ ਨਾ ਮਿਲਣ ਦੇ ਦੋਸ਼ ਲਾਏ ਹਨ। ਇਸ ਮੌਕੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਰੋਸ ਧਰਨਾ ਲਗਾ ਦਿੱਤਾ ਹੈ।
  Published by:Ashish Sharma
  First published:

  Tags: Fire, Kapurthala, Punjab Police

  ਅਗਲੀ ਖਬਰ