ਮੋਹਾਲੀ: ਫਰਨੀਚਰ ਮਾਰਕੀਟ ਦੇ ਪ੍ਰਧਾਨ ਦੇ ਨੌਜਵਾਨ ਬੇਟੇ ਨੇ ਕੀਤੀ ਖੁਦਕੁਸ਼ੀ

News18 Punjabi | News18 Punjab
Updated: June 2, 2020, 12:41 PM IST
share image
ਮੋਹਾਲੀ: ਫਰਨੀਚਰ ਮਾਰਕੀਟ ਦੇ ਪ੍ਰਧਾਨ ਦੇ ਨੌਜਵਾਨ ਬੇਟੇ ਨੇ ਕੀਤੀ ਖੁਦਕੁਸ਼ੀ
ਪੰਮੀ ਧੀਮਾਨ ਦੇ ਬੇਟੇ ਰਮਿੰਦਰ ਧੀਮਾਨ ਉਰਫ ਬੰਟੀ ਧੀਮਾਨ ਨੇ ਆਪਣੇ ਡੇਰਾਬਸੀ ਘਰ ਵਿਚ ਖੁਦਕੁਸ਼ੀ ਕਰ ਲਈ ਹੈ।

  • Share this:
  • Facebook share img
  • Twitter share img
  • Linkedin share img
ਮੋਹਾਲੀ ਦੇ ਬਲਟਾਨਾ ਫਰਨੀਚਰ ਮਾਰਕੀਟ ਦੇ ਪ੍ਰਧਾਨ ਪੰਮੀ ਧੀਮਾਨ ਦੇ ਬੇਟੇ ਰਮਿੰਦਰ ਧੀਮਾਨ ਉਰਫ ਬੰਟੀ ਧੀਮਾਨ ਨੇ ਆਪਣੇ ਡੇਰਾਬਸੀ ਘਰ ਵਿਚ ਖੁਦਕੁਸ਼ੀ ਕਰ ਲਈ ਹੈ। ਡੇਰਾਬੱਸੀ ਦੇ ਗੁਲਾਬਗੜ੍ਹ ਰੋਡ ਦੇ ਨਜਦੀਕ ਪੈਰਡਾਈਜ਼ ਸਕੂਲ ਦੇ ਕੋਲ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਪੁਲਿਸ ਮੌਕੇ ਉਤੇ ਪਹੁੰਚੀ ਅਤੇ ਉਸਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਪ੍ਰਧਾਨ ਪੰਮੀ ਧੀਮਾਨ ਦੇ ਚਾਰ ਬੱਚੇ ਦੋ ਬੇਟੀਆ ਅਤੇ ਦੋ ਬੇਟੇ ਹਨ । ਰਵਿੰਦਰ ਧੀਮਾਨ ਸਭ ਤੋਂ ਵੱਡਾ ਬੇਟਾ ਸੀ ਜਦੋ ਕਿ ਛੋਟਾ ਵਿਦੇਸ਼ ਵਿਚ ਰਹਿੰਦਾ ਹੈ ।
First published: June 2, 2020, 12:41 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading