Faith: ਜਾਣੋ ਮੰਦਿਰ ਦੀ ਪਰਿਕਰਮਾ ਕਰਨ ਦਾ ਮਹੱਤਵ


Updated: April 24, 2019, 3:53 PM IST
Faith: ਜਾਣੋ ਮੰਦਿਰ ਦੀ ਪਰਿਕਰਮਾ ਕਰਨ ਦਾ ਮਹੱਤਵ
Temple parikarma

Updated: April 24, 2019, 3:53 PM IST
ਹਿੰਦੂ ਧਰਮ ਸ਼ਾਸਤਰਾਂ ਮੁਤਾਬਿਕ ਮੰਦਰ ਦੀ ਪਰਿਕਰਮਾ ਕਰਨਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਪਰਿਕਰਮਾ ਕਰਨ ਨਾਲ ਮਨ ਸ਼ੁੱਧ ਹੁੰਦਾ ਹੈ ਤੇ ਸਕਾਰਾਤਮਕਤਾ ਆਉਂਦੀ ਹੈ। ਸਨਾਤਨ ਧਰਮ 'ਚ ਗਣੇਸ਼ ਭਗਵਾਨ ਨੇ ਜਦੋਂ ਆਪਣੇ ਮਾਤਾ ਪਿਤਾ ਭਗਵਾਨ ਸ਼ਿਵ ਤੇ ਪਾਰਵਤੀ ਦੀ ਪਰਿਕਰਮਾ ਕੀਤੀ ਤਾਂ ਉਨ੍ਹਾਂ ਨੂੰ ਦੇਵਤਿਆਂ 'ਚ ਸਭ ਤੋਂ ਉੱਪਰ ਮੰਨਿਆ ਗਿਆ।

ਇਹ ਰੀਤ ਇਸੇ ਵਿਸ਼ਵਾਸ ਚ ਪੈਦਾ ਹੋਈ ਕਿ ਪਰਿਕਰਮਾ ਕਰਨ ਨਾਲ ਸ਼ੁੱਭ ਫਲ ਦੀ ਪ੍ਰਾਪਤੀ ਹੁੰਦੀ ਹੈ।

ਭਗਵਾਨ ਦੀ ਪਰਿਕਰਮਾ ਕਰਨ ਚ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਮੂਰਤੀ ਦੇ ਸੱਜੇ ਪਾਸੇ ਤੋਂ ਪਰਿਕਰਮਾ ਕਰੋ। ਸ਼ਾਂਤ ਮਨ ਨਾਲ ਰੱਬ ਦਾ ਨਾਂਅ ਲੈਂਦੇ ਹੋਏ 8 ਵਾਰ ਪਰਿਕਰਮਾ ਕਰਨੀ ਚਾਹੀਦੀ ਹੈ।ਮੰਦਿਰ ਦੀ ਪਰਿਕਰਮਾ ਪਿੱਛੇ ਵਿਗਿਆਨਿਕ ਕਾਰਨ ਇਹ ਹੈ ਕਿ ਮੰਦਿਰ 'ਚ ਰੋਜ਼ ਪੂਜਾ ਹੁੰਦੀ ਹੈ ਇਸ ਲਈ ਉੱਥੇ ਦਾ ਮਾਹੌਲ ਬਹੁਤ ਹੀ ਸਾਕਾਰਾਤਮਕ ਹੁੰਦਾ ਹੈ। ਜਦ ਸ਼ਰਧਾਲੂ ਇਸ ਊਰਜਾ ਨਾਲ ਜੁੜਦਾ ਹੈ ਤਾਂ ਉਸ ਨੂੰ ਕਾਫ਼ੀ ਸਕੂਨ ਮਹਿਸੂਸ ਹੁੰਦਾ ਹੈ।
First published: April 24, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...
  • I agree to receive emails from NW18

  • I promise to vote in this year's elections no matter what the odds are.

    Please check above checkbox.

  • SUBMIT

Thank you for
taking the pledge

Vote responsibly as each vote
counts and makes a difference

Click your email to know more

Disclaimer:

Issued in public interest by HDFC Life. HDFC Life Insurance Company Limited (Formerly HDFC Standard Life Insurance Company Limited) (“HDFC Life”). CIN: L65110MH2000PLC128245, IRDAI Reg. No. 101 . The name/letters "HDFC" in the name/logo of the company belongs to Housing Development Finance Corporation Limited ("HDFC Limited") and is used by HDFC Life under an agreement entered into with HDFC Limited. ARN EU/04/19/13618
T&C Apply. ARN EU/04/19/13626