ਸ਼੍ਰੀ ਹਰਿਮੰਦਿਰ ਸਾਹਿਬ ਦੇ ਸੋਨੇ ਦੀ ਕਾਰ ਸੇਵਾ ਸ਼ੁਰੂ

ਜਾਂਦਾ ਹੈ।ਇਹ ਹਰ ਸਾਲ ਕੀਤੀ ਜਾਂਦੀ ਹੈ ਅਤੇ ਇਸਤ ਹੋਲੀ ਤੋ ਬਾਅਦ ਕੀਤੀ ਜਾਂਦੀ ਦੀ ਸ਼ੁਰੂਆਹੈ।

Damanjeet Kaur
Updated: July 27, 2018, 1:58 PM IST
ਸ਼੍ਰੀ ਹਰਿਮੰਦਿਰ ਸਾਹਿਬ ਦੇ ਸੋਨੇ ਦੀ ਕਾਰ ਸੇਵਾ ਸ਼ੁਰੂ
ਜਾਂਦਾ ਹੈ।ਇਹ ਹਰ ਸਾਲ ਕੀਤੀ ਜਾਂਦੀ ਹੈ ਅਤੇ ਇਸਤ ਹੋਲੀ ਤੋ ਬਾਅਦ ਕੀਤੀ ਜਾਂਦੀ ਦੀ ਸ਼ੁਰੂਆਹੈ।
Damanjeet Kaur
Updated: July 27, 2018, 1:58 PM IST
ਪ੍ਰਦੂਸ਼ਣ ਦੇ ਕਾਰਨ ਸ਼੍ਰੀ ਹਰਿਮੰਦਿਰ ਸਾਹਿਬ ਉੱਤੇ ਲੱਗੇ ਸੋਨੇ ਦੀ ਚਮਕ ਘੱਟ ਹੁੰਦੀ ਜਾ ਰਹੀ ਹੈ।ਸੋਨੇ ਦੀ ਚਮਕ ਉਸ ਤਰ੍ਹਾਂ ਹੀ ਬਣੀ ਰਹੇ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀ ਸੇਵਾ ਗੁਰੂ ਨਾਨਕ ਨਿਸ਼ਕਾਮ ਜੱਥਾ ਇੰਗਲੈਂਡ ਨੂੰ ਸੌਂਪੀ ਹੈ।ਜੱਥੇ ਨੇ ਹਰਿਮੰਦਰ ਸਾਹਿਬ ਨੂੰ ਚਮਕਾਉਣ ਵਾਸਤੇ ਆਪਣਾ ਕੰਮ ਪੂਰੇ ਜ਼ੋਰਾ-ਸ਼ੋਰਾ ਨਾਲ ਸ਼ੁਰੂ ਕਰ ਦਿੱਤਾ ਹੈ।

ਜੱਥੇ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਹਰਿਮੰਦਿਰ ਸਾਹਿਬ ਵਿੱਚ ਸੋਨੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ।150 ਸਾਲ ਬੀਤ ਜਾਣ ਪਿੱਛੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸੇਵਾ ਇੱਕ ਨਿਸ਼ਕਾਮ ਜੱਥੇ ਨੂੰ ਸੌੰਪੀ ਹੈ।ਇਸਦੀ ਸਫ਼ਾਈ ਰੀਠਿਆਂ ਨਾਲ ਕੀਤੀ ਜਾਵੇਗੀ ਅਤੇ 8 ਤੋ 10 ਦਿਨਾਂ ਦੇ ਅੰਦਰ ਇਸਦੀ ਸਫ਼ਾਈ ਪੂਰੀ ਹੋ ਜਾਵੇਗੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਡੀਸ਼ਨਲ ਸੈਕਟਰੀ ਦਿਲਜੀਤ ਸਿੰਘ ਨੇ ਦੱਸਿਆ ਕਿ ਇਹ ਇੰਗਲੈਂਡ ਵਾਸੀ ਹਰ ਸਾਲ ਸੇਵਾ ਕਰਦੇ ਹਨ ਅਤੇ ਇਸਨੂੰ ਸਾਫ ਕਰਨ ਦੇ ਲਈ ਕੁਦਰਤੀ ਸਮਾਨ ਦਾ ਇਸਤੇਮਾਲ ਕੀਤਾ ਜਾਂਦਾ ਹੈ।ਇਹ ਹਰ ਸਾਲ ਕੀਤੀ ਜਾਂਦੀ ਹੈ ਅਤੇ ਇਸਤ ਹੋਲੀ ਤੋ ਬਾਅਦ ਕੀਤੀ ਜਾਂਦੀ ਦੀ ਸ਼ੁਰੂਆਹੈ।

First published: March 6, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ