‘ਸਿਰੁ ਦੀਜੇ ਕਾਣਿ ਨ ਕੀਜੈ’ : ਜਦੋਂ ਨਿੱਕੇ-ਨਿੱਕੇ ਬਾਲ ਨੀਂਹਾਂ ‘ਚ ਚਿਣੇ ਗਏ


Updated: December 26, 2018, 11:36 AM IST
‘ਸਿਰੁ ਦੀਜੇ ਕਾਣਿ ਨ ਕੀਜੈ’ : ਜਦੋਂ ਨਿੱਕੇ-ਨਿੱਕੇ ਬਾਲ ਨੀਂਹਾਂ ‘ਚ ਚਿਣੇ ਗਏ

Updated: December 26, 2018, 11:36 AM IST
ਜਿਸ ਕੁਲ ਜਾਤੀ ਦੇਸ ਕੇ ਬੱਚੇ ਦੇ ਸਕਤੇ ਹੈਂ ਯੌਂ ਬਲੀਦਾਨ।
ਉਸ ਕਾ ਵਰਤਮਾਨ ਕੁਛ ਭੀ ਹੋ ਭਵਿਸ਼ਯ ਹੈ ਮਹਾਂ ਮਹਾਨ॥

ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ।
ਕਿ ਬਾਕੀ ਬਿਮਾਂਦਅਸਤੁ ਪੇਚੀਦਹ ਮਾਰ ॥ਧੰਨ ਧੰਨ ਕਲਗੀਧਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਨੂਰ-ਏ-ਨਜ਼ਰ


'ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ'
'ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ '

ਅੱਜ ਦੇ ਦਿਨ ਪੰਥ ਦੀਆਂ ਨੀਹਾਂ ਪੱਕਿਆ ਕਰਦੇ ਹੋਇਆਂ ਜਾਬਰ ਦੀ ਈਨ ਨੂੰ ਨਾ ਮੰਨਦਿਆਂ ਹੋਇਆਂ ਸ਼੍ਰੀ ਫਤਿਹਗੱੜ ਸਾਹਿਬ, ਸਰਹਿੰਦ ਵਿਖੇ ਸ਼ਹਾਦਤ ਦਿੱਤੀ ।।

ਛੌਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਪਾਵਨ ਪਵਿਤੱਰ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ।।

First published: December 26, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ