Navratri 2019: ਨਵਰਾਤਰੇ ਦੇ ਤੀਜੇ ਦਿਨ ਹੁੰਦੀ ਹੈ ਮਾਂ ਚੰਦਰਘੰਟਾ ਦੀ ਪੂਜਾ, ਜਾਣੋ ਵਿਧੀ

News18 Punjab
Updated: October 1, 2019, 10:11 AM IST
share image
Navratri 2019: ਨਵਰਾਤਰੇ ਦੇ ਤੀਜੇ ਦਿਨ ਹੁੰਦੀ ਹੈ ਮਾਂ ਚੰਦਰਘੰਟਾ ਦੀ ਪੂਜਾ, ਜਾਣੋ ਵਿਧੀ
ਨਵਰਾਤਰੇ ਦੇ ਤੀਜੇ ਦਿਨ ਹੁੰਦੀ ਹੈ ਮਾਂ ਚੰਦਰਘੰਟਾ ਦੀ ਪੂਜਾ

ਮਾਨਤਾ ਹੈ ਕਿ ਮਾਂ ਦਾ ਇਹ ਤੋਜੋਮਯ ਸਵਰੂਪ ਸ਼ਕਤੀ ਪ੍ਰਦਾਨ ਕਰਨ ਵਾਲਾ ਹੈ। ਲਾਲ ਸਾੜੀ ਪਾ ਕੇ ਮਾਂ ਚੰਦਰਘੰਟਾ ਸ਼ੇਰ ਉਪਰ ਸਵਾਰ ਹੈ ਅਤੇ ਉਸਦੇ ਦਸ ਹੱਥ ਹੈ। ਅਰਧਚੰਦਰ ਮਾਂ ਦੇ ਮੱਥੇ ਦੀ ਸ਼ੋਭਾ ਵਧਾ ਰਿਹਾ ਹੈ। ਇਸ ਕਰਕੇ ਮਾਂ ਦੇ ਤੀਜੇ ਨਵਦੁਰਗਾ ਸਵਰੂਪ ਨੂੰ ਚੰਦਰਘੰਟਾ ਕਿਹਾ ਜਾਂਦਾ ਹੈ।

  • Share this:
  • Facebook share img
  • Twitter share img
  • Linkedin share img
ਅੱਜ ਨਵਰਾਤਰੇ ਦਾ ਤੀਜਾ ਦਿਨ ਹੈ। ਅੱਜ ਮਾਂ ਨਵਦੁਰਗਾ ਦੇ ਤੀਜੇ ਰੂਪ ਮਾਂ ਚੰਦਰਘੰਟਾ ਦੀ ਪੂਜਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਮਾਂ ਦਾ ਇਹ ਤੋਜੋਮਯ ਸਵਰੂਪ ਸ਼ਕਤੀ ਪ੍ਰਦਾਨ ਕਰਨ ਵਾਲਾ ਹੈ। ਲਾਲ ਸਾੜੀ ਪਾ ਕੇ ਮਾਂ ਚੰਦਰਘੰਟਾ ਸ਼ੇਰ ਉਪਰ ਸਵਾਰ ਹੈ ਅਤੇ ਉਸਦੇ ਦਸ ਹੱਥ ਹੈ। ਅਰਧਚੰਦਰ ਮਾਂ ਦੇ ਮੱਥੇ ਦੀ ਸ਼ੋਭਾ ਵਧਾ ਰਿਹਾ ਹੈ। ਇਸ ਕਰਕੇ ਮਾਂ ਦੇ ਤੀਜੇ ਨਵਦੁਰਗਾ ਸਵਰੂਪ ਨੂੰ ਚੰਦਰਘੰਟਾ ਕਿਹਾ ਜਾਂਦਾ ਹੈ। ਧਾਰਮਿਕ ਮਾਨਤਾ ਅਨੁਸਾਰ ਮਾਂ ਚੰਦਰਘੰਟਾ ਦੀ ਪੂਜਾ ਕਰਨ ਨਾਲ ਪ੍ਰੇਤਬਾਧਾ ਤੋਂ ਸ਼ਾਂਤੀ ਰਹਿੰਦੀ ਹੈ।

ਨਵਰਾਤਰੇ ਦੇ ਤੀਜੇ ਦਿਨ ਇਸ ਤਰ੍ਹਾਂ ਕਰੋ ਮਾਂ ਬ੍ਰਹਮਚਾਰਿਣੀ ਦੀ ਪੂਜਾ :

ਨਵਰਾਤਰੇ ਦੇ ਤੀਜੇ ਦਿਨ ਮਾਂ ਚੰਦਰਘੰਟਾ ਦੀ ਪੂਜਾ ਕਰਨ ਲਈ ਸਭ ਤੋਂ ਪਹਿਲਾਂ ਪੂਜਾ ਦੀ ਚੌਕੀ ਉਤੇ ਸਭ ਤੋਂ ਪਹਿਲਾਂ ਸਾਫ ਪੀਲੇ ਰੰਗ ਦਾ ਕਪੜਾ ਵਿਛਾ ਕੇ ਉਸ ਉਪਰ ਮਾਂ ਚੰਦਰਘੰਟਾ ਦੀ ਮੂਰਤੀ ਰੱਖੋ। ਗੰਗਾਜਲ ਤੋਂ ਪੂਜਾਘਰ ਅਤੇ ਘਰ ਦੀ ਬਾਕੀ ਥਾਵਾਂ ਨੂੰ ਪਵਿੱਤਰ ਕਰੋ। ਵੈਦਿਕ ਮੰਤਰਾਂ ਨਾਲ ਵਰਤ ਦਾ ਸੰਕਲਪ ਪੜ੍ਹੋ ਅਤੇ ਸਾਰੇ ਦੇਵੀ ਦੇਵਤਾਵਾਂ ਨੂੰ ਨਮਸਕਾਰ ਕਰਦੇ ਹੋਇ ਸ਼ੋਡਸ਼ੋਪਚਾਰ ਪੂਜਨ ਕਰੋ। ਮਾਂ ਚੰਦਰਘੰਟਾ ਨੂੰ ਦੁੱਧ, ਘੀ, ਦਹੀ ਅਤੇ ਸ਼ਹਿਦ ਨਾਲ ਸਨਾਨ ਕਰਵਾਉ। ਮਾਂ ਚੰਦਰਘੰਟਾ ਦੇ ਮੰਤਰ ਦਾ ਪਾਠ ਕਰੋ। ਇਸ ਤੋਂ ਬਾਅਦ ਮਾਤਾ ਦੇ ਚਰਨਾਂ ਵਿਚ ਰੋਲੀ, ਅਕਸ਼ਿਤ, ਫੁੱਲ, ਹਲਦੀ, ਚੰਦਨ, ਕਪੜੇ ਤੇ ਮਿਠਾਈ ਚੜ੍ਹਾਉ।
First published: October 1, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading