Home /rupnagar /

74th Republic Day : ਰੂਪਨਗਰ ਤੋਂ 74ਵੇਂ ਗਣਤੰਤਰ ਦਿਵਸ ਦੀਆਂ ਦੇਖੋ ਖੂਬਸੂਰਤ ਤਸਵੀਰਾਂ 

74th Republic Day : ਰੂਪਨਗਰ ਤੋਂ 74ਵੇਂ ਗਣਤੰਤਰ ਦਿਵਸ ਦੀਆਂ ਦੇਖੋ ਖੂਬਸੂਰਤ ਤਸਵੀਰਾਂ 

X
74ਵਾਂ

74ਵਾਂ ਗਣਤੰਤਰ ਦਿਵਸ ਮੌਕੇ ਅਧਿਕਾਰੀ

74ਵਾਂ ਗਣਤੰਤਰ ਦਿਵਸ ਵੱਖ - ਵੱਖ ਥਾਂਵਾਂ 'ਤੇ ਮਨਾਇਆ ਗਿਆ । ਗਣਤੰਤਰ ਦਿਵਸ ਦੇ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਫੀਲਡ ਅਫਸਰ ਅਨਮਜੋਤ ਕੋਰ ਵਲੋਂ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ ਗਈ । ਵੱਖ - ਵੱਖ ਸਕੂਲਾਂ ਦੇ ਬੱਚਿਆ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ ।

  • Local18
  • Last Updated :
  • Share this:

ਸੁੱਖਵਿੰਦਰ ਸਾਕਾ,ਰੂਪਨਗਰ

ਰੂਪਨਗਰ :   ਦੇਸ਼ ਭਰ ਦੇ ਵਿੱਚ  ਵੱਖ-ਵੱਖ ਥਾਂਵਾਂ 'ਤੇ 74ਵਾਂ ਗਣਤੰਤਰ ਦਿਵਸ ਮਨਾਇਆ ਗਿਆ । ਗਣਤੰਤਰ ਦਿਵਸ ਦੇ ਮੌਕੇ ਰੂਪਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਫੀਲਡ ਅਫਸਰ ਅਨਮਜੋਤ ਕੋਰ ਵਲੋਂ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ ਗਈ ।

ਵੱਖ - ਵੱਖ ਸਕੂਲਾਂ ਦੇ ਬੱਚਿਆ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ । ਮੁੱਖ ਮਹਿਮਾਨ ਵਲੋਂ ਰਾਸ਼ਟਰੀ ਤਿਰੰਗਾ ਫਹਿਰਾਇਆ ਗਿਆ । ਸਕੂਲੀ ਬੱਚਿਆਂ ਵਲੋਂ ਪਰੇਡ ਵੀ ਕੀਤੀ ਗਈ ਜਿਸਦਾ ਨਿਰੀਖਣ ਮੁੱਖ ਮਹਿਮਾਨ ਅਨਮਜੋਤ ਵਲੋਂ ਕੀਤਾ ਗਿਆ । ਅੰਤ ਦੇ ਵਿੱਚ ਬੱਚਿਆਂ ਵਲੋਂ ਸੱਭਿਆਚਾਰਕ ਵੀ ਪ੍ਰੋਗਰਾਮ ਵੀ ਪੇਸ਼ ਕੀਤੇ ਗਏ । ਤੁਸੀ ਵੀ ਦੇਖੋ 74ਵੇਂ ਗਣਤੰਤਰ ਦਿਵਸ ਮੌਕੇ ਦੀਆਂ ਖੂਬਸੂਰਤ ਤਸਵੀਰਾਂ

Published by:Shiv Kumar
First published:

Tags: Republic Day 2023, Ropar news, Students