Home /rupnagar /

ਹਿੰਸਾ ਨਾਲ ਪੀੜ੍ਹਿਤ ਮਹਿਲਾਵਾਂ ਦੀ ਸਹਾਇਤਾ ਲਈ ਡਿਪਟੀ ਕਮਿਸ਼ਨਰ ਵਲੋਂ ਪੋਰਟਲ ਲਾਂਚ 

ਹਿੰਸਾ ਨਾਲ ਪੀੜ੍ਹਿਤ ਮਹਿਲਾਵਾਂ ਦੀ ਸਹਾਇਤਾ ਲਈ ਡਿਪਟੀ ਕਮਿਸ਼ਨਰ ਵਲੋਂ ਪੋਰਟਲ ਲਾਂਚ 

ਪੋਰਟਲ ਲਾਂਚ ਕਰਦੇ ਹੋਏ ਜ਼ਿਲ੍ਹਾ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ  

ਪੋਰਟਲ ਲਾਂਚ ਕਰਦੇ ਹੋਏ ਜ਼ਿਲ੍ਹਾ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ  

ਜ਼ਿਲ੍ਹੇ ਵਿੱਚ ਹਿੰਸਾ ਨਾਲ ਪੀੜ੍ਹਿਤ ਮਹਿਲਾਵਾਂ ਦੀ ਸਹਾਇਤਾ ਲਈ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵਲੋਂ ਇੱਕ ਐਪ/ਪੋਰਟਲ ਲਾਂਚ ਕੀਤੀ ਗਈ ਹੈ । ਜਿਸ ਅਨੁਸਾਰ ਜ਼ਿਲ੍ਹੇ ਵਿੱਚ ਪੀੜ੍ਹਿਤ ਮਹਿਲਾਵਾਂ ਉਨ੍ਹਾਂ ਦੀ ਸਮੱਸਿਆਵਾਂ ਦੇ ਹੱਲ ਕਰਨ ਲਈ ਆਨਲਾਈਨ ਐਪ/ਪੋਰਟਲ ਰਾਹੀਂ ਦਰਖਾਸਤਾ ਦਰਜ਼ ਕਰ ਸਕਦੀਆਂ ਹਨ 

ਹੋਰ ਪੜ੍ਹੋ ...
  • Share this:

ਸੁੱਖਵਿੰਦਰ ਸਾਕਾ

ਰੂਪਨਗਰ: ਜ਼ਿਲ੍ਹੇ ਵਿੱਚ ਹਿੰਸਾ ਨਾਲ ਪੀੜ੍ਹਿਤ ਮਹਿਲਾਵਾਂ ਦੀ ਸਹਾਇਤਾ ਲਈ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵਲੋਂ ਇੱਕ ਐਪ/ਪੋਰਟਲ ਲਾਂਚ ਕੀਤੀ ਗਈ ਹੈ । ਜਿਸ ਅਨੁਸਾਰ ਜ਼ਿਲ੍ਹੇ ਵਿੱਚ ਪੀੜ੍ਹਿਤ ਮਹਿਲਾਵਾਂ ਉਨ੍ਹਾਂ ਦੀ ਸਮੱਸਿਆਵਾਂ ਦੇ ਹੱਲ ਕਰਨ ਲਈ ਆਨਲਾਈਨ ਐਪ/ਪੋਰਟਲ ਰਾਹੀਂ ਦਰਖਾਸਤਾ ਦਰਜ਼ ਕਰ ਸਕਦੀਆਂ ਹਨ। ਇਸ ਦੇ ਨਾਲ ਹੀ ਪੀੜਤ ਮਹਿਲਾਵਾਂ ਨੂੰ ਇੱਕੋ ਛੱਤ ਹੇਠਾਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਐਮਰਜੈਂਸੀ ਸੇਵਾਵਾਂ, ਮਨੋ-ਸਮਾਜਿਕ ਸਲਾਹ, ਪੁਲਿਸ ਸਹਾਇਤਾ, ਮੈਡੀਕਲ ਸਹਾਇਤਾ, ਕਾਨੂੰਨੀ ਸਹਾਇਤਾ ਅਤੇ ਵੱਧ ਤੋਂ ਵੱਧ 5 ਦਿਨ ਤੱਕ ਦਾ ਅਸਥਾਈ ਆਸਰਾ ਪ੍ਰਦਾਨ ਕਰਨ ਲਈ ਇਹ ਐਪਲੀਕੇਸ਼ਨ ਮੱਦਦ ਕਰੇਗੀ।

ਇਹ ਐਪ ਨੂੰ ਜਲਦ ਹੀ ਐਂਡਰਾਇਡ ਫੋਨਾਂ ਲਈ ਪਲੇਅ ਸਟੋਰ ‘ਤੇ ਉਪਲਬਧ ਕਰ ਦਿੱਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਇਸ ਐਪ ਅਤੇ ਪੋਰਟਲ ਉੱਤੇ ਦਰਖਾਸਤ ਲਿੰਕ https://sakhiapp.punjab.gov.in/ ਜਾ ਕੇ ਇਨਸਟਾਲ ਕਰ ਸਕਦੇ ਹੋ । ਇਸ ਪੋਰਟਲ ਅਤੇ ਐਪ ਦਾ ਲਿੰਕ ਜ਼ਿਲ੍ਹੇ ਦੀ ਵੈੱਬਸਾਈਟ rupnagar.nic.in ਉੱਤੇ ਵੀ ਉਪਲੱਬਧ ਹੈ।

Published by:Drishti Gupta
First published:

Tags: Anandpur Sahib, App, Punjab