ਰਾਜ ਕੁਮਾਰ
ਨੰਗਲ: ਪੂਰੇ ਏਸ਼ੀਆ ਦੇ ਵਿੱਚ ਇਕ ਅਜਿਹੀ ਰੇਲ, ਜਿਸ ਵਿੱਚ ਤੁਸੀਂ ਬਿਨਾਂ ਕੋਈ ਪੈਸੇ ਖ਼ਰਚੇ, ਮੁਫ਼ਤ ਸਫ਼ਰ ਕਰ ਸਕਦੇ ਹੋ। ਜਿਸ ਵਿੱਚ ਨਾ ਕੋਈ ਟਿਕਟ ਲੱਗਦੀ ਹੈ, ਨਾ ਕੋਈ ਭਿਖਾਰੀ ਤੇ ਨਾ ਹੀ ਕੋਈ ਟਿਕਟ ਚੈੱਕ ਕਰਨ ਵਾਲਾ ਚੈੱਕਰ ਹੁੰਦਾ ਹੈ।
ਇਸ ਰੇਲ ਦੇ ਵਿੱਚ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਹੋਇਆਂ, ਬੀਬੀਐਮਬੀ ਸੁਰੱਖਿਆ ਵਿਭਾਗ ਦੇ ਅਧਿਕਾਰੀ ਵੀ ਰੇਲ ਦੇ ਨਾਲ ਜਾਂਦੇ ਹਨ। ਇਸ ਰੇਲ ਵਿਚ ਕਰਮਚਾਰੀਆਂ ਦੇ ਨਾਲ-ਨਾਲ ਨੰਗਲ ਭਾਖੜਾ ਡੈਮ ਵਿੱਚ ਪੈਂਦੇ ਦੋ ਦਰਜਨ ਦੇ ਕਰੀਬ ਪਿੰਡਾਂ ਦੇ ਲੋਕ ਤੇ ਇਸ ਰੇਲ ਦਾ ਅਨੰਦ ਲੈਣ ਆਏ ਸੈਲਾਨੀ ਵੀ, ਹਰ ਰੋਜ਼ ਸਫਰ ਕਰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।