ਅਨੰਦਪੁਰ ਸਾਹਿਬ: ਬਜ਼ਟ ਨੂੰ ਲੈ ਕੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਦਾ ਦਿਨ ਮੇਰੇ ਲਈ ਬੇਹੱਦ ਖਾਸ ਹੈ। ਅੱਜ ਮੈ ਜੋਂ ਵੀ ਹਾਂ, ਆਪਣੇ ਹਲਕੇ ਦੇ ਲੋਕਾਂ ਦੇ ਪਿਆਰ ਅਤੇ ਆਸ਼ੀਰਵਾਦ ਕਰਕੇ ਹਾਂ।
ਆਪ ਜੀ ਦਾ ਅਹਿਸਾਨ ਮੇਰੇ ਸਿਰ ਹਮੇਸ਼ਾ ਰਹੇਗਾ। ਅੱਜ ਦੇ ਬਜ਼ਟ ਵਿੱਚ ਇੱਕ ਵੱਡਾ ਤੋਹਫ਼ਾ, ਮੇਰੇ ਹਲਕੇ ਦੇ ਵਿੱਚ ਲਿਫ਼ਟ ਇਰੀਗੇਸ਼ਨ ਸਕੀਮ ਲਈ 80 ਕਰੋੜ ਜਾਰੀ ਹੋਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।