ਸੁੱਖਵਿੰਦਰ ਸਾਕਾ
ਰੂਪਨਗਰ : ਅੱਜ ਕਰਵਾਚੌਥ (Karwachauth 2022) ਹੈ । ਬਹੁਤੀਆਂ ਔਰਤਾਂ ਅੱਜ ਦੇ ਦਿਨ ਵਰਤ ਰੱਖਦੀਆਂ ਹਨ । ਇਹ ਵਰਤ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਅਤੇ ਸਿਹਤਯਾਬੀ ਲਈ ਰੱਖਦੀਆਂ ਹਨ । ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਕਰਵਾਚੌਥ ਦੇ ਦਿਨ ਦੀ ਗਾਥਾ ਪੁਰਾਤਨ ਸਮੇਂ ਦੇ ਨਾਲ ਜੁੜੀ ਹੈ ਤੇ ਇਸ ਦੀ ਸ਼ੁਰੂਆਤ ਦਾ ਮੁੱਖ ਕਾਰਨ ਕੀ ਸੀ । ਆਖ਼ਿਰ ਔਰਤਾਂ ਵੱਲੋਂ ਇਹ ਵਰਤ ਕਿਉਂ ਰੱਖਿਆ ਜਾਂਦਾ ਹੈ ਤੇ ਕਿਵੇਂ ਇਸਦੀ ਸ਼ੁਰੂਆਤ ਹੋਈ ਸੀ ਜਾਨਣ ਲਈ ਦੇਖੋ ਇਹ ਖ਼ਾਸ ਵੀਡੀਓ-
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anandpur Sahib, Festival, Karwa chauth