Home /rupnagar /

Anandpur Sahib: ਹੋਲਾ ਮਹੱਲਾ 'ਚ ਬੰਦੀ ਸਿੰਘਾਂ ਦਾ ਜ਼ਿਕਰ, ਕੀ ਮਿਲੇਗੀ ਬੰਦੀ ਸਿੰਘਾਂ ਨੂੰ ਰਿਹਾਈ?

Anandpur Sahib: ਹੋਲਾ ਮਹੱਲਾ 'ਚ ਬੰਦੀ ਸਿੰਘਾਂ ਦਾ ਜ਼ਿਕਰ, ਕੀ ਮਿਲੇਗੀ ਬੰਦੀ ਸਿੰਘਾਂ ਨੂੰ ਰਿਹਾਈ?

X
Anandpur

Anandpur Sahib: ਹੋਲਾ ਮੁਹੱਲਾ 'ਚ ਬੰਦੀ ਸਿੰਘਾਂ ਦਾ ਜ਼ਿਕਰ

ਹੋਲਾ ਮਹੱਲਾ ਮੌਕੇ ਬੰਦੀ ਸਿੱਖਾਂ ਦੀ ਰਿਹਾਈ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ। ਤਖ਼ਤ ਸਾਹਿਬ ਨੂੰ ਜਾਣ ਵਾਲੇ ਰਸਤੇ ਵਿੱਚ ਵੱਡੀ ਸਕਰੀਨ ਲਗਾਈ ਗਈ ਹੈ। ਇਸ ਸਕਰੀਨ 'ਤੇ ਸਾਰੇ ਬੰਦੀ ਸਿੱਖਾਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਦਾ ਪੂਰਾ ਰਿਕਾਰਡ ਚੱਲ ਰਿਹਾ ਹੈ। ਇਸ ਦਾ ਮਕਸਦ ਸੰਗਤ ਨੂੰ ਜੇਲ੍ਹ ਵਿੱਚ ਬੰਦ ਸਿੱਖਾਂ ਬਾਰੇ ਜਾਣੂ ਕਰਵਾਉਣਾ ਹੈ।

ਹੋਰ ਪੜ੍ਹੋ ...
  • Share this:

ਨਪਿੰਦਰ ਬਰਾੜ

ਅਨੰਦਪੁਰ ਸਾਹਿਬ: ਜਥੇਦਾਰ ਰਘੁਬੀਰ ਸਿੰਘ ਨੇ ਸੰਗਤਾਂ ਨੂੰ ਹੋਲਾ ਮਹੱਲਾ ਦੀ ਮਹੱਤਤਾ ਬਾਰੇ ਦੱਸਿਆ ਕਿ ਕਿਵੇਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਹੋਲੀ ਦੀ ਬਜਾਏ ਹੋਲਾ ਮਹੱਲਾ ਬਖਸ਼ਿਆ। ਸਿੱਖ ਭਾਵੇਂ ਢਾਈ ਫੀਸਦੀ ਮੰਨੇ ਜਾਂਦੇ ਹਨ, ਪਰ ਦੁਨੀਆਂ ਭਰ ਵਿੱਚ ਉਨ੍ਹਾਂ ਦੀ ਵੱਖਰੀ ਪਛਾਣ ਹੈ। ਭਾਵੇਂ ਲੱਖ ਵਿਚਾਰਕ ਮਤਭੇਦ ਹੋਣ, ਜਦੋਂ ਕੌਮ ਦਾ ਕੋਈ ਮਸਲਾ ਹੁੰਦਾ ਹੈ ਤਾਂ ਪੰਥ ਇਕਜੁੱਟ ਹੋ ਜਾਂਦਾ ਹੈ।

ਹੋਲਾ ਮਹੱਲਾ ਮੌਕੇ ਬੰਦੀ ਸਿੱਖਾਂ ਦੀ ਰਿਹਾਈ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ। ਤਖ਼ਤ ਸਾਹਿਬ ਨੂੰ ਜਾਣ ਵਾਲੇ ਰਸਤੇ ਵਿੱਚ ਵੱਡੀ ਸਕਰੀਨ ਲਗਾਈ ਗਈ ਹੈ। ਇਸ ਸਕਰੀਨ 'ਤੇ ਸਾਰੇ ਬੰਦੀ ਸਿੱਖਾਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਦਾ ਪੂਰਾ ਰਿਕਾਰਡ ਚੱਲ ਰਿਹਾ ਹੈ। ਇਸ ਦਾ ਮਕਸਦ ਸੰਗਤ ਨੂੰ ਜੇਲ੍ਹ ਵਿੱਚ ਬੰਦ ਸਿੱਖਾਂ ਬਾਰੇ ਜਾਣੂ ਕਰਵਾਉਣਾ ਹੈ।

Published by:Sarbjot Kaur
First published:

Tags: Anandpur Sahib, Bandi singh, Hola Mahalla, Roopnagar