Home /rupnagar /

Congress ਦੀ ਹਾਰ 'ਤੇ ਮਨੀਸ਼ ਤਿਵਾੜੀ ਬੋਲੇ "ਹਮ ਕੋ ਅਪਨੋ ਨੇ ਮਾਰਾ ਗੈਰੋਂ ਮੈਂ ਕਿਆ ਦਮ ਥਾ......!

Congress ਦੀ ਹਾਰ 'ਤੇ ਮਨੀਸ਼ ਤਿਵਾੜੀ ਬੋਲੇ "ਹਮ ਕੋ ਅਪਨੋ ਨੇ ਮਾਰਾ ਗੈਰੋਂ ਮੈਂ ਕਿਆ ਦਮ ਥਾ......!

ਪ੍ਰੈੱਸ

ਪ੍ਰੈੱਸ ਕਾਨਫਰੰਸ ਦੌਰਾਨ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ  

ਨੰਗਲ ਡੈਮ, ਰੂਪਨਗਰ : ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਹਲਕੇ ਅਧੀਨ ਆਉਂਦੇ ਨੰਗਲ ਡੈਮ ਦਾ ਦੌਰਾ ਕੀਤਾ। ਆਪਣੇ ਦੌਰੇ ਦੌਰਾਨ ਉਨ੍ਹਾਂ ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਉੱਥੇ ਹੀ ਮੌਕੇ 'ਤੇ ਜਾ ਕੇ ਜਾਇਜ਼ਾ ਵੀ ਲਿਆ।

  • Share this:

    ਸੁੱਖਵਿੰਦਰ ਸਾਕਾ

    ਨੰਗਲ ਡੈਮ, ਰੂਪਨਗਰ : ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਹਲਕੇ ਅਧੀਨ ਆਉਂਦੇ ਨੰਗਲ ਡੈਮ ਦਾ ਦੌਰਾ ਕੀਤਾ। ਆਪਣੇ ਦੌਰੇ ਦੌਰਾਨ ਉਨ੍ਹਾਂ ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਉੱਥੇ ਹੀ ਮੌਕੇ 'ਤੇ ਜਾ ਕੇ ਜਾਇਜ਼ਾ ਵੀ ਲਿਆ।

    ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਭਰ 'ਚ ਕਾਂਗਰਸ ਦੀ ਕਰਾਰੀ ਹਾਰ 'ਤੇ ਸਵਾਲ ਪੁੱਛਣ ਦੇ ਜਵਾਬ 'ਚ ਉਨ੍ਹਾਂ ਸ਼ਾਇਰੀ ਭਰੇ ਅੰਦਾਜ਼ 'ਚ ਕਿਹਾ ਕਿ ਹਮ ਕੋ ਆਪਨੋ ਨੇ ਮਾਰਾ ਗੈਰੋ ਮੇਂ ਕਹਾਂ ਦਮ ਥਾ, ਹਮਾਰੀ ਕਸ਼ਤੀ ਵਹਾ ਡੁੱਬੀ ਜਹਾਂ ਪਾਣੀ ਕਮ ਥਾ। ਵਿਧਾਨ ਸਭਾ ਚੋਣਾਂ 2022 ਦੌਰਾਨ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ 'ਤੇ ਬੋਲਦਿਆਂ ਉਨ੍ਹਾਂ ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ, ਹਰੀਸ਼ ਰਾਵਤ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕੀ ਬੋਲਿਆ ਤੁਸੀਂ ਖੁਦ ਹੀ ਸੁਣ ਲਵੋ।

    Published by:Rupinder Kaur Sabherwal
    First published:

    Tags: Congress, Manish tiwari, Navjot singh sidhu, Punjab