Home /rupnagar /

ਨੰਗਲ ਡੈਮ ਤੋਂ ਗੁਜ਼ਰਨ ਵਾਲਿਆਂ ਲਈ ਰਾਹਤ ਭਰੀ ਖਬਰ ਆਈ ਸਾਹਮਣੇ ! ਦੇਖੋ 

ਨੰਗਲ ਡੈਮ ਤੋਂ ਗੁਜ਼ਰਨ ਵਾਲਿਆਂ ਲਈ ਰਾਹਤ ਭਰੀ ਖਬਰ ਆਈ ਸਾਹਮਣੇ ! ਦੇਖੋ 

X
ਡੈਮ

ਡੈਮ 'ਤੋਂ ਗੁਜ਼ਰਦੇ ਹੋਏ ਰਾਹਗੀਰ  

ਜ਼ਿਕਰਯੋਗ ਹੈ ਕਿ  ਨੰਗਲ 'ਚ ਬਣ ਰਹੇ ਫਲਾਈ ਓਵਰ ਦੇ ਸਦਕੇ  ਡੈਮ 'ਤੇ ਘੰਟਿਆਂ ਘੰਟਿਆਂ ਦਾ ਜਾਮ ਲੱਗਿਆ ਰਹਿੰਦਾ ਹੈ । ਉੱਤੋਂ ਡੈਮ 'ਤੇ ਵੱਡੇ ਵੱਡੇ ਖੱਡੇ ਪੈ ਚੁੱਕੇ ਸਨ , ਜਿਸ ਨਾਲ ਜਾਮ ਦੇ ਸਮੇਂ 'ਚ ਹੋਰ ਵਾਧਾ ਹੁੰਦਾ ਸੀ । ਇਨ੍ਹਾਂ ਖੱਡਿਆਂ ਕਾਰਨ ਵਾਹਨਾਂ ਦੀ ਰਫਤਾਰ ਧੀਮੀ ਹੋਣ ਨਾਲ ਜਾਮ ਹੋਰ ਲੰਬਾ ਹੋ ਜਾਂਦਾ ਸੀ

ਹੋਰ ਪੜ੍ਹੋ ...
 • Share this:

  ਸੁੱਖਵਿੰਦਰ ਸਾਕਾ

  ਰੂਪਨਗਰ : ਨੰਗਲ ਡੈਮ 'ਤੋਂ ਗੁਜ਼ਰਨ ਵਾਲਿਆਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ । ਪ੍ਰਸ਼ਾਸਨ ਨੇ ਡੈਮ 'ਤੇ ਪਏ ਖੱਡਿਆਂ ਦੀ ਭਰਪਾਈ ਕਰਵਾ ਦਿੱਤੀ ਹੈ । ਜ਼ਿਕਰਯੋਗ ਹੈ ਕਿ ਨੰਗਲ 'ਚ ਬਣ ਰਹੇ ਫਲਾਈ ਓਵਰ ਦੇ ਸਦਕੇ ਡੈਮ 'ਤੇ ਘੰਟਿਆਂ ਘੰਟਿਆਂ ਦਾ ਜਾਮ ਲੱਗਿਆ ਰਹਿੰਦਾ ਹੈ । ਉੱਤੋਂ ਡੈਮ 'ਤੇ ਵੱਡੇ ਵੱਡੇ ਖੱਡੇ ਪੈ ਚੁੱਕੇ ਸਨ , ਜਿਸ ਨਾਲ ਜਾਮ ਦੇ ਸਮੇਂ 'ਚ ਹੋਰ ਵਾਧਾ ਹੁੰਦਾ ਸੀ ।

  ਇਨ੍ਹਾਂ ਖੱਡਿਆਂ ਕਾਰਨ ਵਾਹਨਾਂ ਦੀ ਰਫਤਾਰ ਧੀਮੀ ਹੋਣ ਨਾਲ ਜਾਮ ਹੋਰ ਲੰਬਾ ਹੋ ਜਾਂਦਾ ਸੀ । ਪ੍ਰਸ਼ਾਸਨ ਨੇ ਇਸ ਵੱਲ ਧਿਆਨ ਦਿੰਦਿਆਂ ਹੋਏ ਫਿਲਹਾਲ ਖੱਡਿਆਂ ਦੀ ਭਰਪਾਈ ਦਾ ਕੰਮ ਕਰਵਾ ਦਿੱਤਾ ਹੈ। ਜਿਸ ਨਾਲ ਰਾਹਗੀਰਾਂ ਨੂੰ ਥੋੜ੍ਹੀ ਬਹੁਤ ਰਾਹਤ ਜ਼ਰੂਰ ਮਿਲੇਗੀ । ਪਰ ਦੱਸ ਦਈਏ ਕਿ ਰਾਹਗੀਰਾਂ ਨੂੰ ਜਾਮ ਤੋਂ ਛੁਟਕਾਰਾ ਉਦੋਂ ਹੀ ਮਿਲੇਗਾ ਜਦੋਂ ਇਹ ਫਲਾਈਓਵਰ ਦਾ ਕੰਮ ਮੁਕੰਮਲ ਹੋਵੇਗਾ ।

  First published:

  Tags: Chandigarh, Punjab