ਸੁੱਖਵਿੰਦਰ ਸਾਕਾ,
ਸ੍ਰੀ ਆਨੰਦਪੁਰ ਸਾਹਿਬ, ਰੂਪਨਗਰ :
ਸਹ: ਕਾਰਜਕਾਰੀ ਇੰਜੀਨੀਅਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮਿਤੀ 01 ਫਰਵਰੀ ਦਿਨ ਮੰਗਲਵਾਰ ਨੂੰ ਬਿਜਲੀ ਦੀ ਸਪਲਾਈ ਸਵੇਰੇ 9 ਵਜੇ ਤੋ ਸ਼ਾਮੀ 5 ਵਜੇ ਤੱਕ ਬੰਦੀ ਰਹੇਗੀ ।
ਇਨ੍ਹਾਂ ਫੀਡਰਾਂ ਅਧੀਨ ਆਉਦੇ ਸਾਰੇ ਖਪਤਕਾਰ ਵਲੋਂ ਜਰੂਰੀ ਸੇਵਾਵਾਂ ਦਾ ਬਦਲਵਾ ਪ੍ਰਬੰਧ ਆਪਣੇ ਪੱਧਰ 'ਤੇ ਕਰ ਲਿਆ ਜਾਵੇ । ਉਨ੍ਹਾਂ ਦੱਸਿਆ ਕਿ 11ਕੇ.ਵੀ ਚੰਡੇਸਰ ਫੀਡਰ ਦੀ ਨਿੱਕੂਵਾਲ, ਬੁਰਜ, ਲੋਦੀਪੁਰ, ਟੱਪਰੀਆਂ, ਅਗੰਮਪੁਰ, ਗਰਾਂ, ਚੱਕ ਹੋਲਗੜ੍ਹ, ਘਨਾਰੂ, ਹਰਸਾ-ਬੇਲਾ ਫੀਡਰ ਦੀ ਸਪਲਾਈ ਬੰਦ ਰਹੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anandpur Sahib S19p06, Powercut, Punjab