Home /sangrur /

Sangrur: ਲਹਿਰਾਗਾਗਾ ਤਹਿਸੀਲ ਕੰਪਲੈਕਸ 'ਚ ਕਿਸਾਨਾ ਨੇ ਦਿੱਤਾ ਧਰਨਾ, ਜਾਣੋ ਕਿਉਂ

ਸੰਗਰੂਰ ਲਹਿਰਾਗਾਗਾ ਦੇ ਤਹਿਸੀਲ ਕੰਪਲੈਕਸ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਮੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਾਰ੍ਹਾਂ ਵਜੇ ਤੋਂ ਦੋ ਵਜੇ ਤੱਕ ਰੋਡ ਜਾਮ ਕਰਕੇ ਸੰਕੇਤਕ ਧਰਨਾ ਦਿੱਤਾ ਗਿਆ।  ਉਨ੍ਹਾਂ ਕਿਹਾ ਕਿ ਜੇਕਰ ਅੱਜ ਸਾਡੀ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਾਂ ਅਗਲਾ ਧਰਨਾ ਹਲਕਾ ਲਹਿਰਾ ਵਿਧਾਇਕ ਵਰਿੰਦਰ ਕੁਮਾਰ ਗੋਇਲ ਦੇ ਘਰ ਅੱਗੇ ਲਾਵਾਂਗੇ। ਇਸ ਖਾਸ ਰਿਪੋਰਟ ਵਿੱਚ ਦੇਖੋ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹੋਰ ਕੀ ਕਿਹਾ ਗਿਆ...

ਹੋਰ ਪੜ੍ਹੋ ...
  • Share this:

    Published by:Rupinder Kaur Sabherwal
    First published:

    Tags: Punjab, Sangrur