Home /sangrur /

ਬਾਲਦ ਖੁਰਦ ਦੇ ਕਿਸਾਨਾਂ ਨੇ ਪਿਛਲੇ 8 ਸਾਲਾਂ ਤੋਂ ਨਹੀਂ ਸਾੜੀ ਪਰਾਲੀ

ਬਾਲਦ ਖੁਰਦ ਦੇ ਕਿਸਾਨਾਂ ਨੇ ਪਿਛਲੇ 8 ਸਾਲਾਂ ਤੋਂ ਨਹੀਂ ਸਾੜੀ ਪਰਾਲੀ

X
ਬਾਲਦ

ਬਾਲਦ ਖੁਰਦ ਦੇ ਕਿਸਾਨਾਂ ਨੇ ਪਿਛਲੇ 8 ਸਾਲਾਂ ਤੋਂ ਨਹੀਂ ਸਾੜੀ ਪਰਾਲੀ

ਬਾਲਦ ਖੁਰਦ ਦੇ ਕਿਸਾਨਾਂ ਨੇ ਪਿਛਲੇ 8 ਸਾਲਾਂ ਤੋਂ ਨਹੀਂ ਸਾੜੀ ਪਰਾਲੀ

  • Share this:

    ਜਿੱਥੇ ਪੂਰੇ ਪੰਜਾਬ ਵਿੱਚ ਲਗਾਤਾਰ ਪਰਾਲ਼ੀ ਸਾੜਨ ਦੇ ਮਾਮਲੇ ਵਿੱਚ ਇਜ਼ਾਫ਼ਾ ਹੋ ਰਿਹਾ ਉੱਥੇ ਹੀ ਭਵਾਨੀਗਡ਼੍ਹ ਦੇ ਬਾਲਦ ਖੁਰਦ ਦੇ ਦੋ ਕਿਸਾਨਾਂ ਨੇ ਪਿਛਲੇ 8 ਸਾਲਾਂ ਤੋਂ ਪਰਾਲੀ ਨਾ ਸਾਡ਼ ਕੇ ਇਕ ਮਿਸਾਲ ਕਾਇਮ ਕੀਤੀ ਹੈ ,ਕਿਸਾਨ ਗੁਰਤੇਜ ਸਿੰਘ ਅਤੇ ਪਰਵਿੰਦਰ ਸਿੰਘ ਪਿਛਲੇ ਅੱਠ ਸਾਲਾਂ ਤੋਂ ਪਰਾਲੀ ਨਾ ਸਾੜ ਕੇ ਉਸ ਪਰਾਲੀ ਦੀ ਸਾਂਭ ਸੰਭਾਲ ਕਰਕੇ ਉਸ ਦੀ ਤੂੜੀ ਬਣਾ ਕੇ ਡੰਗਰਾਂ ਨੂੰ ਖਵਾ ਰਹੇ ਹਨ ਅਤੇ ਉਸ ਤੂੜੀ ਨੂੰ ਵੇਚ ਕੇ ਮੁਨਾਫਾ ਵੀ ਕਮਾ ਰਹੇ ਹਨ ,ਇਨ੍ਹਾਂ 2 ਵਾਤਾਵਰਨ ਪ੍ਰੇਮੀ ਕਿਸਾਨਾਂ ਨੇ ਕਿਹਾ ਕਿ ਬੇਸ਼ੱਕ ਇਸ ਪਰਾਲੀ ਦੀ ਸਾਂਭ ਸੰਭਾਲ ਦੀ ਪ੍ਰਕਿਰਿਆ ਚ ਮੁਨਾਫਾ ਘੱਟ ਹੈ ਪਰ ਇਸ ਪ੍ਰਕਿਰਿਆ ਚ ਪੰਜਾਬ ਦੀ ਆਬੋ ਹਵਾ ਨੂੰ ਬਚਾਉਣ ਦਾ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਬੜਾ ਅਨਮੋਲ ਹੈ|

    First published: