Home /News /sports /

Asia Cup Hockey: ਭਾਰਤ ਨੇ ਜਾਪਾਨ ਨੂੰ ਹਰਾ ਕੇ ਏਸ਼ੀਆ ਕੱਪ 'ਚ ਜਿੱਤਿਆ ਕਾਂਸੀ ਤਮਗ਼ਾ

Asia Cup Hockey: ਭਾਰਤ ਨੇ ਜਾਪਾਨ ਨੂੰ ਹਰਾ ਕੇ ਏਸ਼ੀਆ ਕੱਪ 'ਚ ਜਿੱਤਿਆ ਕਾਂਸੀ ਤਮਗ਼ਾ

Asia Cup in indian Hockey Team: ਭਾਰਤੀ ਪੁਰਸ਼ ਹਾਕੀ (Hockey Men Team) ਟੀਮ ਨੇ ਬੁੱਧਵਾਰ ਨੂੰ ਇੰਡੋਨੇਸ਼ੀਆ ਦੇ ਜਕਾਰਤਾ 'ਚ ਆਯੋਜਿਤ ਏਸ਼ੀਆ ਕੱਪ ਹਾਕੀ ਟੂਰਨਾਮੈਂਟ (Asia Cup hocky Tournament) 'ਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੀ ਮੁਹਿੰਮ ਦਾ ਅੰਤ ਕੀਤਾ। ਭਾਰਤ (india Beat Japan in Asia Cup) ਨੇ ਜਾਪਾਨ ਨੂੰ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿੱਚ 1-0 ਨਾਲ ਹਰਾਇਆ।

ਹੋਰ ਪੜ੍ਹੋ ...
 • Share this:
  ਨਵੀਂ ਦਿੱਲੀ: Asia Cup in indian Hockey Team: ਭਾਰਤੀ ਪੁਰਸ਼ ਹਾਕੀ (Hockey Men Team) ਟੀਮ ਨੇ ਬੁੱਧਵਾਰ ਨੂੰ ਇੰਡੋਨੇਸ਼ੀਆ ਦੇ ਜਕਾਰਤਾ 'ਚ ਆਯੋਜਿਤ ਏਸ਼ੀਆ ਕੱਪ ਹਾਕੀ ਟੂਰਨਾਮੈਂਟ (Asia Cup hocky Tournament) 'ਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੀ ਮੁਹਿੰਮ ਦਾ ਅੰਤ ਕੀਤਾ। ਭਾਰਤ (india Beat Japan in Asia Cup) ਨੇ ਜਾਪਾਨ ਨੂੰ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿੱਚ 1-0 ਨਾਲ ਹਰਾਇਆ। ਖਾਸ ਗੱਲ ਇਹ ਰਹੀ ਕਿ ਮੈਚ 'ਚ ਜਾਪਾਨ ਨੂੰ 7 ਪੈਨਲਟੀ ਕਾਰਨਰ ਮਿਲੇ ਪਰ ਬੀਰੇਂਦਰ ਲਾਕੜਾ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਵਿਰੋਧੀ ਟੀਮ ਨੂੰ ਕੋਈ ਗੋਲ ਨਹੀਂ ਕਰਨ ਦਿੱਤਾ। ਆਖਰੀ ਸਮੇਂ ਵਿੱਚ ਭਾਰਤੀ ਟੀਮ 10 ਖਿਡਾਰੀਆਂ ਨਾਲ ਖੇਡੀ ਪਰ ਇਸ ਦੇ ਬਾਵਜੂਦ ਜਾਪਾਨ ਕੋਈ ਵੀ ਗੋਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ।

  ਭਾਰਤ ਨੇ ਸ਼ੁਰੂਆਤੀ ਕੁਆਰਟਰ ਵਿੱਚ ਹੀ ਬੜ੍ਹਤ ਬਣਾ ਲਈ ਸੀ। ਟੀਮ ਲਈ ਇਕਮਾਤਰ ਗੋਲ ਰਾਜਕੁਮਾਰ ਪਾਲ ਨੇ ਕੀਤਾ। ਅੱਧੇ ਸਮੇਂ ਤੱਕ ਸਕੋਰ ਭਾਰਤ ਦੇ ਹੱਕ ਵਿੱਚ 1-0 ਸੀ, ਜਿਸ ਨੂੰ ਉਸ ਨੇ ਅੰਤ ਤੱਕ ਬਰਕਰਾਰ ਰੱਖਿਆ। ਟੂਰਨਾਮੈਂਟ ਵਿੱਚ ਭਾਰਤ ਦਾ ਇਹ ਦੂਜਾ ਕਾਂਸੀ ਦਾ ਤਗ਼ਮਾ ਹੈ।

  ਭਾਰਤੀ ਪੁਰਸ਼ ਹਾਕੀ ਟੀਮ ਏਸ਼ੀਆ ਕੱਪ ਦੇ ਫਾਈਨਲ ਵਿੱਚ ਥਾਂ ਨਹੀਂ ਬਣਾ ਸਕੀ। ਦੱਖਣੀ ਕੋਰੀਆ ਨੇ ਸੁਪਰ-4 ਦੇ ਫਾਈਨਲ ਮੈਚ ਵਿੱਚ ਟੀਮ ਨੂੰ 4-4 ਨਾਲ ਰੋਕ ਦਿੱਤਾ। ਕੈਰੀ ਅਤੇ ਮਲੇਸ਼ੀਆ ਨੇ ਬਿਹਤਰ ਗੋਲ ਔਸਤ ਕਾਰਨ ਫਾਈਨਲ ਵਿੱਚ ਥਾਂ ਬਣਾਈ।

  ਇਸ ਤੋਂ ਪਹਿਲਾਂ ਸੁਪਰ-4 ਦੇ ਪਹਿਲੇ ਮੈਚ ਵਿੱਚ ਭਾਰਤ ਨੇ ਜਾਪਾਨ ਨੂੰ 2-1 ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਮਲੇਸ਼ੀਆ ਨਾਲ 3-3 ਨਾਲ ਡਰਾਅ ਖੇਡਿਆ ਗਿਆ। ਭਾਰਤੀ ਟੀਮ ਟੂਰਨਾਮੈਂਟ ਦੀ ਡਿਫੈਂਡਿੰਗ ਚੈਂਪੀਅਨ ਸੀ ਪਰ ਇਸ ਵਾਰ ਉਸ ਨੂੰ ਕਾਂਸੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ।
  Published by:Krishan Sharma
  First published:

  Tags: Hockey, Indian Hockey Team, Sports

  ਅਗਲੀ ਖਬਰ