CWG 2018: ਮੈਰੀ ਕਾੱਮ ਨੇ ਰਚਿਆ ਇਤਿਹਾਸ ਦਿਵਾਇਆ ਭਾਰਤ ਨੂੰ 18ਵਾਂ ਗੋਲਡ

Sukhdeep Singh
Updated: April 14, 2018, 11:36 AM IST
CWG 2018: ਮੈਰੀ ਕਾੱਮ ਨੇ ਰਚਿਆ ਇਤਿਹਾਸ ਦਿਵਾਇਆ ਭਾਰਤ ਨੂੰ 18ਵਾਂ ਗੋਲਡ
ਮੈਰੀ ਕੌਂਮ ਨੇ ਰਚਿਆ ਇਤਿਹਾਸ ਦਿਵਾਇਆ ਭਾਰਤ ਨੂੰ 18ਵਾਂ ਗੋਲਡ
Sukhdeep Singh
Updated: April 14, 2018, 11:36 AM IST
ਭਾਰਤ ਦੀ ਮਹਿਲਾ ਮੁੱਕੇਬਾਜ਼ ਐਮ.ਸੀ. ਮੈਰੀ ਕਾੱਮ ਨੇ ਇਤਿਹਾਸ ਰਚਦੇ ਹੋਏ ਗੋਲਡ ਕੋਸਟ 'ਚ ਚੱਲ ਰਹੇ ਕਾਮਨਵੈਲਥ ਖੇਡਾਂ ਵਿਚ ਗੋਲਡ ਮੈਡਲ ਆਪਣੇ ਨਾਂਅ ਕਰ ਲਿਆ ਹੈ| ਓਹਨਾ ਨੇ 45 - 48 ਕਿੱਲੋ ਰਾਮ ਵਰਗ ਦੇ ਮੁਕਾਬਲੇ 'ਚ ਇੰਗਲੈਂਡ ਦੀ ਕ੍ਰਿਸਟੀਨਾ ਓ ਨੂੰ 5 - 0 ਨੂੰ ਹਰਾ ਕੇ ਪਹਿਲੀ ਵਾਰ ਕਾਮਨਵੈਲਥ ਖੇਡਾਂ 'ਚ ਸੋਨੇ ਦਾ ਤਗਮਾ ਜਿੱਤਿਆ ਹੈ|ਪੰਜ ਵਾਰ ਦੀ ਵਰਲਡ ਚੈਂਪੀਅਨ ਅਤੇ 2012 ਉਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਅਲੀ ਮੈਰੀ ਕਾੱਮ ਕਾਮਨਵੈਲਥ ਖੇਡਾਂ 'ਚ ਸੋਨੇ ਦਾ ਤਗਮਾ ਜਿੱਤਣ ਅਲੀ ਪਹਿਲੀ ਮਹਿਲਾ ਹਨ|

 

ਮੈਰੀ ਕਾੱਮ ਨੂੰ ਰਾਸ਼ਟਰਪਤੀ ਅਤੇ ਵਰਿੰਦਰ ਸਹਿਵਾਗ ਨੇ ਵਧਾਇਆ ਦਿਤੀਆਂFirst published: April 14, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...