World Cup 2019 : ਆਖ਼ਿਰ ਕਿਉਂ ਜਸ਼ਨ ਵਿਚੋਂ ਭੱਜੇ ਇੰਗਲੈਂਡ ਦੇ ਇਹ 2 ਮੁਸਲਿਮ ਖਿਡਾਰੀ, ਵੀਡੀਓ ਵਾਇਰਲ

News18 Punjab
Updated: July 15, 2019, 3:08 PM IST
World Cup 2019 : ਆਖ਼ਿਰ ਕਿਉਂ ਜਸ਼ਨ ਵਿਚੋਂ ਭੱਜੇ ਇੰਗਲੈਂਡ ਦੇ ਇਹ 2 ਮੁਸਲਿਮ ਖਿਡਾਰੀ, ਵੀਡੀਓ ਵਾਇਰਲ
News18 Punjab
Updated: July 15, 2019, 3:08 PM IST
ਵਰਲਡ ਕੱਪ ਜਿੱਤਣ ਦੀ ਖੁਸ਼ੀ ਚ ਜਦੋਂ ਇੰਗਲਿਸ਼ ਖਿਡਾਰੀਆਂ ਨੇ ਜਸ਼ਨ ਮਨਾਉਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੇ 2 ਖਿਡਾਰੀਆਂ ਨੂੰ ਭੱਜਣਾ ਪਿਆ. ਇਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ



ਦਰਅਸਲ ਟਰਾਫ਼ੀ ਜਿੱਤਣ ਤੋਂ ਬਾਅਦ ਟੀਮ ਸੇਲੀਬ੍ਰੇਸ਼ਨ ਕਰ ਰਹੀ ਸੀ ਅਤੇ ਸ਼ੈਮਪੇਨ ਦੇ ਛਿੱਟੇ ਉਨ੍ਹਾਂ ਤੇ ਨਾ ਆ ਜਾਨ ਉਸ ਤੋਂ ਪਹਿਲਾ ਹੀ ਮੋਇਨ ਅਲੀ ਅਤੇ ਆਦਿਲ ਰਸ਼ੀਦ ਉੱਥੋਂ ਹੱਟ ਗਏ. ਇਸ ਦੇ ਪਿੱਛੇ ਦਾ ਕਰਨ ਉਨ੍ਹਾਂ ਦਾ ਇਸਲਾਮ ਧਰਮ ਮੰਨਿਆ ਜਾ ਰਿਹਾ ਹੈ, ਉਨ੍ਹਾਂ ਦਾ ਧਰਮ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ.

 
First published: July 15, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...