Home /News /sports /

ਰਾਮ ਬਾਬੂ, ਜਾਣੋ ਕੌਣ ਹੈ, ਜਿਸ ਨੂੰ ਭਾਰਤੀ ਟੀਮ ਦੀ ਪ੍ਰਬੰਧਕ ਕਮੇਟੀ ਖੁਦ ਦਿੰਦੀ ਹੈ ਮੈਚ ਦੀ ਟਿਕਟ!

Cricket News: ਜਦੋਂ ਦਰਸ਼ਕਾਂ ਦੀ ਗੱਲ ਆਉਂਦੀ ਹੈ ਤਾਂ ਅਜਿਹੇ ਇੱਕ ਖ਼ਾਸ ਪ੍ਰਸ਼ੰਸਕ ਨੂੰ ਲਾਈਨ 'ਚ ਖੜ੍ਹੇ ਹੋਣ ਦੀ ਜ਼ਰੂਰਤ ਨਹੀਂ ਹੁੰਦੀ, ਪਰ ਭਾਰਤੀ ਟੀਮ (Indian Cricket Team) ਦੀ ਪ੍ਰਬੰਧਕ ਕਮੇਟੀ ਉਸ ਨੂੰ ਮੈਚ ਲਈ ਖੁਦ ਟਿਕਟ ਦਿੰਦੀ ਹੈ। ਅਸੀਂ ਗੱਲ ਕਰ ਰਹੇ ਹਾਂ ਮੋਹਾਲੀ ਦੇ ਰਹਿਣ ਵਾਲੇ ਰਾਮਬਾਬੂ (Ram Babu) ਦੀ, ਜੋ ਭਾਰਤੀ ਟੀਮ ਅਤੇ ਮਹਿੰਦਰ ਸਿੰਘ ਧੋਨੀ (MS Dhoni Fan) ਦਾ ਜਬਰਾ ਫੈਨ ਹੈ। 2008 'ਚ ਧੋਨੀ ਨੇ ਹੀ ਉਨ੍ਹਾਂ ਨੂੰ ਸਟੇਡੀਅਮ ਦੀ ਟਿਕਟ ਦਿਵਾਈ ਸੀ ਅਤੇ ਉਦੋਂ ਤੋਂ ਇਹ ਸਿਲਸਿਲਾ ਜਾਰੀ ਹੈ।

ਹੋਰ ਪੜ੍ਹੋ ...
  • Share this:

ਚੰਡੀਗੜ੍ਹ: Cricket News: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 4 ਮਾਰਚ ਤੋਂ ਮੋਹਾਲੀ ਸਟੇਡੀਅਮ 'ਚ ਟੈਸਟ ਮੈਚ (India-SL Mohali Test Match) ਸ਼ੁਰੂ ਹੋਣ ਜਾ ਰਿਹਾ ਹੈ। ਇਹ ਟੈਸਟ ਮੈਚ ਇਤਿਹਾਸਕ ਹੈ ਕਿਉਂਕਿ ਭਾਰਤੀ ਟੀਮ (Indian Cricket Team) ਦੀ ਰਨ-ਮਸ਼ੀਨ ਵਿਰਾਟ ਕੋਹਲੀ (Virat Kohli) ਦਾ ਇਹ 100ਵਾਂ ਟੈਸਟ ਮੈਚ ਹੈ। ਕ੍ਰਿਕਟ (Cricket) ਦਾ ਮਜ਼ਾ ਉਦੋਂ ਹੀ ਆਉਂਦਾ ਹੈ ਜਦੋਂ ਮੈਦਾਨ ਦਰਸ਼ਕਾਂ ਨਾਲ ਭਰਿਆ ਹੋਵੇ, ਇਸ ਮੈਚ 'ਚ ਦਰਸ਼ਕਾਂ ਦੀ ਐਂਟਰੀ 2 ਦਿਨ ਪਹਿਲਾਂ ਹੋਈ ਹੈ। ਕਿਉਂਕਿ ਇੱਕ ਵਾਰ ਕੋਵਿਡ ਕਾਰਨ ਬੀਸੀਸੀਆਈ (BCCI) ਨੇ ਦਰਸ਼ਕਾਂ ਤੋਂ ਬਿਨਾਂ ਮੈਚ ਕਰਵਾਉਣ ਲਈ ਕਿਹਾ ਸੀ। ਪਰ ਵਿਰਾਟ ਕੋਹਲੀ ਦੇ 100ਵੇਂ ਮੈਚ (Virat Kohli's 100th match) ਦੇ ਮੱਦੇਨਜ਼ਰ ਇਹ ਤੈਅ ਕੀਤਾ ਗਿਆ ਕਿ ਦਰਸ਼ਕ 50% ਸਮਰੱਥਾ ਨਾਲ ਆਉਣਗੇ।

ਜਦੋਂ ਦਰਸ਼ਕਾਂ ਦੀ ਗੱਲ ਆਉਂਦੀ ਹੈ ਤਾਂ ਅਜਿਹੇ ਇੱਕ ਖ਼ਾਸ ਪ੍ਰਸ਼ੰਸਕ ਨੂੰ ਲਾਈਨ 'ਚ ਖੜ੍ਹੇ ਹੋਣ ਦੀ ਜ਼ਰੂਰਤ ਨਹੀਂ ਹੁੰਦੀ, ਪਰ ਭਾਰਤੀ ਟੀਮ ਦੀ ਪ੍ਰਬੰਧਕ ਕਮੇਟੀ ਉਸ ਨੂੰ ਮੈਚ ਲਈ ਖੁਦ ਟਿਕਟ ਦਿੰਦੀ ਹੈ। ਅਸੀਂ ਗੱਲ ਕਰ ਰਹੇ ਹਾਂ ਮੋਹਾਲੀ ਦੇ ਰਹਿਣ ਵਾਲੇ ਰਾਮਬਾਬੂ (Ram Babu) ਦੀ, ਜੋ ਭਾਰਤੀ ਟੀਮ ਅਤੇ ਮਹਿੰਦਰ ਸਿੰਘ ਧੋਨੀ (MS Dhoni Fan) ਦਾ ਜਬਰਾ ਫੈਨ ਹੈ। 2008 'ਚ ਧੋਨੀ ਨੇ ਹੀ ਉਨ੍ਹਾਂ ਨੂੰ ਸਟੇਡੀਅਮ ਦੀ ਟਿਕਟ ਦਿਵਾਈ ਸੀ ਅਤੇ ਉਦੋਂ ਤੋਂ ਇਹ ਸਿਲਸਿਲਾ ਜਾਰੀ ਹੈ।

ਰਾਮਬਾਬੂ ਨੇ ਦੱਸਿਆ ਕਿ ਉਹ ਉਦਾਸ ਸਨ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਦਰਸ਼ਕਾਂ ਦੀ ਕੋਈ ਐਂਟਰੀ ਨਹੀਂ ਹੈ। ਪਰ ਜਦੋਂ ਪਤਾ ਲੱਗਾ ਕਿ ਦਰਸ਼ਕ ਜਾ ਸਕਣਗੇ ਤਾਂ ਉਹ ਬਹੁਤ ਖੁਸ਼ ਹੋਏ। ਰਾਮ ਬਾਬੂ ਧਰਮਸ਼ਾਲਾ 'ਚ ਹੋਏ ਦੋਵੇਂ ਟੀ-20 ਮੈਚ ਦੇਖ ਕੇ ਮੋਹਾਲੀ ਆਏ ਹਨ। ਭਾਰਤੀ ਟੀਮ ਦਾ ਅਭਿਆਸ ਹੋਵੇ ਜਾਂ ਮੈਚ, ਹੱਥ 'ਚ ਤਿਰੰਗੇ ਦਾ ਝੰਡਾ ਲੈ ਕੇ ਉਹ ਹਮੇਸ਼ਾ ਪਰਦੇ 'ਤੇ ਨਜ਼ਰ ਆਉਂਦੇ ਹਨ। ਇਥੋਂ ਤੱਕ ਕਿ ਰਾਮ ਬਾਬੂ ਨੇ ਆਪਣੇ ਡੋਲੇ 'ਤੇ ਧੋਨੀ ਦਾ ਟੈਟੂ ਵੀ ਬਣਵਾਇਆ ਹੈ।

Published by:Krishan Sharma
First published:

Tags: Chandigarh, Cricket, Cricket News, Indian cricket team, Mohali, MS Dhoni, PCA Mohali