ਡਵੇਨ ਬ੍ਰਾਵੋ ਨੇ ਦੱਸਿਆ ਚੈਂਪੀਅਨਜ਼ ਨੂੰ ਕਿ ਖਾਣਾ ਪੀਣਾ ਚਾਹੀਦਾ ਹੈ

News18 Punjab
Updated: April 8, 2019, 5:04 PM IST
ਡਵੇਨ ਬ੍ਰਾਵੋ ਨੇ ਦੱਸਿਆ ਚੈਂਪੀਅਨਜ਼ ਨੂੰ ਕਿ ਖਾਣਾ ਪੀਣਾ ਚਾਹੀਦਾ ਹੈ
News18 Punjab
Updated: April 8, 2019, 5:04 PM IST
ਚੇਨਈ ਸੁਪਰ ਕਿੰਗਜ਼ ਦੇ ਚੈਂਪੀਅਨ ਆਲਰਾਊਂਡਰ ਡਵੇਨ ਬ੍ਰਾਵੋ ਮਾਸਪੇਸ਼ੀਆਂ ਵਿੱਚ ਖਿੱਚ ਦੇ ਚੱਲਦੇ ਟੀਮ ਵਿੱਚੋਂ ਦੋ ਹਫ਼ਤੇ ਲਈ ਬਾਹਰ ਹੋ ਗਏ ਸਨ। ਇਸ ਲਈ ਉਹ ਆਪਣੀ ਸਿਹਤ ਉੱਤੇ ਪੂਰਾ ਧਿਆਨ ਦੇ ਰਹੇ ਹਨ। ਚੇਨਈ ਸੁਪਰ ਕਿੰਗਜ਼ ਨੇ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ਅਕਾਊਂਟ ਵਿੱਚੋਂ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿਚ ਬ੍ਰਾਵੋ ਨੇ ਦੱਸਿਆ ਕਿ ਚੈਂਪੀਅਨਜ਼ ਕਿਹੜੀ ਡਰਿੰਕ ਪੀਂਦੇ ਹਨ। CSK ਦੇ ਟੀਮ ਹੋਟਲ ਦੇ ਮੈੱਸ ਵਿਚ ਪਹੁੰਚ ਕੇ ਉਨ੍ਹਾਂ ਨੇ ਫੈਨਜ਼ ਨੂੰ ਦੱਸਿਆ ਕਿ ਉਨ੍ਹਾਂ ਦੀ ਫ਼ੇਵਰੇਟ ਡਰਿੰਕ ਕੀ ਹੈ ਜੋ ਉਨ੍ਹਾਂ ਨੂੰ ਚੈਂਪੀਅਨ ਬਣਾਉਂਦੀ ਹੈ।

ਕੇਲੇ, ਪੀਨਟ ਬਟਰ ਫੁਲ ਕਰੀਮ ਮਿਲਕ ਅਤੇ ਹਨੀ ਨਾਲ ਬਣੀ ਇਸ ਖ਼ਾਸ ਡਰਿੰਕ ਨੂੰ ਉਹ ਹਰ ਰੋਜ਼ ਆਪਣੀ ਡਰਿੰਕ ਵਿਚ ਸ਼ਾਮਿਲ ਕਰਦੇ ਹਨ। ਇਸ ਡਰਿੰਕ ਨੂੰ ਬ੍ਰਾਵੋ ਆਪ ਬਣਾਉਂਦੇ ਹਨ। ਬ੍ਰਾਵੋ ਦੇ ਮੁਤਾਬਿਕ ਉਨ੍ਹਾਂ ਵਰਗੇ ਚੈਂਪੀਅਨ ਇਹ ਡਰਿੰਕ ਪੀਂਦੇ ਹਨ.


 
View this post on Instagram
 

Hakka for the #yellove makka and Champion introduces his favourite drink! #WhistlePodu 🦁💛


A post shared by Chennai Super Kings (@chennaiipl) on
First published: April 8, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...