ਭਾਰਤ ਅਤੇ ਪਾਕਿਸਤਾਨ ਦੇ ਵਿਚ ਚੱਲ ਰਹੀ ਰਾਸ਼ਟਰ ਮੰਡਲ ਖੇਡਾਂ ਦੇ ਅਜੇ ਤੀਜੇ ਸ਼ਨੀਵਾਰ ਨੂੰ ਖੇਡਿਆ ਗਿਆ ਪੂਲ-ਬੀ ਮੈਚ 2-2 ਨਾਲ ਡਰਾ ਹੋਗਿਆ | ਗੋਲਡ ਕੋਸਣ ਹਾਕੀ ਸੈਂਟਰ ਤੇ ਖੇਡੇ ਜਾ ਰਹੇ ਇਸ ਮੈਚ ਵਿਚ ਭਾਰਤ ਦੀ ਜਿੱਤ ਅਖੀਰਲੇ ੧੦ ਸੈਕੰਡ ਤਕ ਪੂਰੀ ਪੱਕੀ ਸੀ ਪਰ ਪਾਕਿਸਤਾਨ ਨੂੰ ਪੈਨਲਟੀ ਕਾਰਨਰ ਕਾਰਨ ਮੈਚ ਪੂਰਾ ਬਰਾਬਰੀ ਤੇ ਖ਼ਤਮ ਹੋਇਆ |
ਭਾਰਤ ਦੇ ਦਿਲਪ੍ਰੀਤ ਨੇ 13ਵੇ ਮਿੰਟ ਅਤੇ ਹਰਪ੍ਰੀਤ ਨੇ 16ਵੇ ਮਿੰਟ 'ਚ ਗੋਲ ਕੀਤੇ | ਉੱਥੇ ਹੀ ਪਾਕਿਸਤਾਨ ਦੇ ਲਈ ੩੮ਵੇ ਤੇ ਇਰਫਾਨ ਜੂਨੀਅਰ ਅਤੇ ੬੦ਵੇ ਮਿੰਟ 'ਚ ਅਲੀ ਮੁਬਾਸ਼ਰ ਨੇ ਪੈਨਲਟੀ ਕਾਰਨਰ ਤੇ ਗੋਲ ਕੀਤਾ |
ਭਾਰਤੀ ਫੈਨਸ ਨੂੰ ਬੇਸਬਰੀ ਨਾਲ ਭਾਰਤ ਅਤੇ ਲੰਬੇ ਵਕਤ ਤੋਂ ਵਿਰੋਧੀ ਟੀਮ ਪਾਕਿਸਤਾਨ ਨਾਲ ਹੋਣ ਆਲ਼ੇ ਹਾਕੀ ਮੈਚ ਦਾ ਇੰਟੇਜਾਰ ਸੀ | ਪਾਕਿਸਤਾਨ ਦੇ ਖ਼ਿਲਾਫ਼ ਖੇਡਣ ਆਲ਼ੇ ਇਸ ਮੈਚ ਦੇ ਨਾਲ ਭਾਰਤੀ ਟੀਮ ਨੇ ਰਾਸ਼ਟਰ ਮੰਡਲ ਖੇਦਾ 'ਚ ਆਪਣੀ ਥਾਂ ਨੂੰ ਕਾਇਮ ਕਰ ਲਿਆ ਹੈ|
ਇਨ ਖੇੜਾ 'ਚ ਭਾਰਤੀ ਪੁਰਸ਼ ਹਾਕੀ ਟੀਮ ਪੂਲ-ਬੀ 'ਚ ਪਾਕਿਸਤਾਨ, ਮਲੇਸ਼ੀਆ, ਵੇਲਜ਼ ਅਤੇ ਇੰਗਲੈਂਡ ਦੇ ਨਾਲ ਸ਼ਾਮਿਲ ਹੈ
ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹੋਣ ਆਲ਼ੇ ਮੈਚ ਦਾ ਆਪਣਾ ਇੱਕ ਅਲੱਗ ਇਤਿਹਾਸ ਚੱਲਦਾ ਆ ਰਿਹਾ ਹੈ ਅਤੇ ਇਹ ਮੈਚ ਦੁਆਇਆ ਟੀਮ ਲਈ ਬਹੁਤ ਹੀ ਖ਼ਾਸ ਗੋਏਗਾ |
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Indian Hockey Team