Home /News /sports /

CWG 2022: ਅੰਨੂ ਰਾਣੀ ਨੇ ਜਿੱਤਿਆ ਕਾਂਸੀ ਤਗਮਾ, ਜੈਵਲਿਨ ਥ੍ਰੋਅ 'ਚ ਤਮਗਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ

Commonwealth Games 2022: ਅਨੂੰ ਰਾਣੀ (Anu Rani Won Bronze in CWG 2022) ਨੇ ਐਤਵਾਰ ਨੂੰ ਰਾਸ਼ਟਰਮੰਡਲ ਖੇਡਾਂ 'ਚ ਜੈਵਲਿਨ ਥ੍ਰੋਅ (Jeveline Throw) 'ਚ ਕਾਂਸੀ ਦਾ ਤਗਮਾ ਜਿੱਤ ਕੇ ਐਥਲੈਟਿਕਸ (India in Athletics) 'ਚ ਭਾਰਤ ਦੇ ਖਾਤੇ 'ਚ ਇਕ ਹੋਰ ਤਮਗਾ ਜੋੜ ਦਿੱਤਾ। ਅੰਨੂ 60 ਮੀਟਰ ਦੂਰ ਜੈਵਲਿਨ ਸੁੱਟ ਕੇ ਤੀਜੇ ਸਥਾਨ 'ਤੇ ਰਹੀ। ਆਸਟ੍ਰੇਲੀਆ ਦੀ ਕੇਲਸੀ ਲੀ ਬਾਰਬਰ ਨੇ ਸੋਨ ਅਤੇ ਮੈਕੇਂਜੀ ਲਿਟਲ ਨੇ ਚਾਂਦੀ ਦਾ ਤਗਮਾ ਜਿੱਤਿਆ।

ਹੋਰ ਪੜ੍ਹੋ ...
 • Share this:
  ਨਵੀਂ ਦਿੱਲੀ: Commonwealth Games 2022: ਅਨੂੰ ਰਾਣੀ (Anu Rani Won Bronze in CWG 2022) ਨੇ ਐਤਵਾਰ ਨੂੰ ਰਾਸ਼ਟਰਮੰਡਲ ਖੇਡਾਂ 'ਚ ਜੈਵਲਿਨ ਥ੍ਰੋਅ (Jeveline Throw) 'ਚ ਕਾਂਸੀ ਦਾ ਤਗਮਾ ਜਿੱਤ ਕੇ ਐਥਲੈਟਿਕਸ (India in Athletics) 'ਚ ਭਾਰਤ ਦੇ ਖਾਤੇ 'ਚ ਇਕ ਹੋਰ ਤਮਗਾ ਜੋੜ ਦਿੱਤਾ। ਅੰਨੂ 60 ਮੀਟਰ ਦੂਰ ਜੈਵਲਿਨ ਸੁੱਟ ਕੇ ਤੀਜੇ ਸਥਾਨ 'ਤੇ ਰਹੀ। ਆਸਟ੍ਰੇਲੀਆ ਦੀ ਕੇਲਸੀ ਲੀ ਬਾਰਬਰ ਨੇ ਸੋਨ ਅਤੇ ਮੈਕੇਂਜੀ ਲਿਟਲ ਨੇ ਚਾਂਦੀ ਦਾ ਤਗਮਾ ਜਿੱਤਿਆ।

  ਕੈਲਸੀ ਲੀ ਬਾਰਬਰ ਨੇ ਸੋਨ ਤਗਮਾ ਜਿੱਤਿਆ, ਜਦਕਿ ਮੈਕੇਂਜੀ ਲਿਟਲ ਨੇ ਚਾਂਦੀ ਦਾ ਤਗਮਾ ਜਿੱਤਿਆ। ਟੋਕੀਓ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਅੰਨੂ ਨੇ ਆਪਣੀ ਚੌਥੀ ਕੋਸ਼ਿਸ਼ ਵਿੱਚ 60 ਮੀਟਰ ਤੱਕ ਜੈਵਲਿਨ ਸੁੱਟਿਆ। ਉਹ ਰਾਸ਼ਟਰਮੰਡਲ ਖੇਡਾਂ ਵਿੱਚ ਤਮਗਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਅਥਲੀਟ ਬਣ ਗਈ ਹੈ। ਅੰਨੂ ਨੇ ਇਸ ਤੋਂ ਪਹਿਲਾਂ 2014 ਇੰਚੀਓਨ ਏਸ਼ਿਆਈ ਖੇਡਾਂ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ।

  ਆਸਟ੍ਰੇਲੀਆ ਦੀ ਕੇਲਸੀ ਨੇ 64.43 ਮੀਟਰ ਨਾਲ ਸੋਨ ਤਮਗਾ ਜਿੱਤਿਆ ਜਦਕਿ ਮੈਕੇਂਜੀ ਨੇ 64.27 ਮੀਟਰ ਨਾਲ ਚਾਂਦੀ ਦਾ ਤਗਮਾ ਜਿੱਤਿਆ। ਇਸ ਈਵੈਂਟ 'ਚ ਹਿੱਸਾ ਲੈਣ ਵਾਲੀ ਦੂਜੀ ਭਾਰਤੀ ਮਹਿਲਾ ਐਥਲੀਟ ਸ਼ਿਲਪਾ ਰਾਣੀ 7ਵੇਂ ਨੰਬਰ 'ਤੇ ਰਹੀ। ਸ਼ਿਲਪਾ ਨੇ 54.62 ਮੀਟਰ ਦੀ ਕੋਸ਼ਿਸ਼ ਕੀਤੀ।

  ਭਾਰਤ ਦੇ ਹੁਣ ਇਨ੍ਹਾਂ ਖੇਡਾਂ ਵਿੱਚ ਕੁੱਲ 47 ਤਗ਼ਮੇ ਹਨ, ਜਿਨ੍ਹਾਂ ਵਿੱਚ 16 ਸੋਨ ਤਗ਼ਮੇ ਸ਼ਾਮਲ ਹਨ। ਉਸ ਨੇ 12 ਚਾਂਦੀ ਅਤੇ 19 ਕਾਂਸੀ ਦੇ ਤਗਮੇ ਵੀ ਜਿੱਤੇ ਹਨ। ਆਸਟ੍ਰੇਲੀਆ ਹੁਣ ਤੱਕ 61 ਸੋਨ ਤਗਮੇ ਜਿੱਤ ਕੇ ਤਮਗਾ ਸੂਚੀ ਵਿਚ ਸਿਖਰ 'ਤੇ ਹੈ।
  Published by:Krishan Sharma
  First published:

  Tags: Athletics, Commonwealth Games 2022, CWG, World news

  ਅਗਲੀ ਖਬਰ