Home /News /sports /

CWG 2022: ਵਿਕਾਸ ਠਾਕੁਰ ਨੇ ਵੇਟਲਿਫਟਿੰਗ 'ਚ ਜਿੱਤਿਆ ਚਾਂਦੀ ਦਾ ਤਗਮਾ

CWG 2022: ਵਿਕਾਸ ਠਾਕੁਰ ਨੇ ਵੇਟਲਿਫਟਿੰਗ 'ਚ ਜਿੱਤਿਆ ਚਾਂਦੀ ਦਾ ਤਗਮਾ

CWG 2022: ਭਾਰਤ ਦੇ ਵੇਟਲਿਫਟਰ ਵਿਕਾਸ ਠਾਕੁਰ (Weightlifter Vikas Thakur) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੁਰਸ਼ਾਂ ਦੀਆਂ ਰਾਸ਼ਟਰਮੰਡਲ ਖੇਡਾਂ 2022 (Commonwealth Games 2022) ਵਿੱਚ ਚਾਂਦੀ ਦਾ ਤਗਮਾ (Vikas thakur win Silver Medal) ਜਿੱਤ ਲਿਆ ਹੈ। ਉਸ ਨੇ ਇਹ ਤਗਮਾ 96 ਕਿਲੋ ਵਰਗ ਵਿੱਚ ਜਿੱਤਿਆ। ਵਿਕਾਸ ਨੇ ਕੁੱਲ 346 ਕਿਲੋ ਭਾਰ ਚੁੱਕਿਆ। ਬਰਮਿੰਘਮ ਵਿੱਚ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਇਹ ਭਾਰਤ ਦਾ 12ਵਾਂ ਤਮਗਾ ਹੈ।

ਹੋਰ ਪੜ੍ਹੋ ...
  • Share this:
    ਨਵੀਂ ਦਿੱਲੀ: CWG 2022: ਭਾਰਤ ਦੇ ਵੇਟਲਿਫਟਰ ਵਿਕਾਸ ਠਾਕੁਰ (Weightlifter Vikas Thakur) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੁਰਸ਼ਾਂ ਦੀਆਂ ਰਾਸ਼ਟਰਮੰਡਲ ਖੇਡਾਂ 2022 (Commonwealth Games 2022) ਵਿੱਚ ਚਾਂਦੀ ਦਾ ਤਗਮਾ (Vikas thakur win Silver Medal) ਜਿੱਤ ਲਿਆ ਹੈ। ਉਸ ਨੇ ਇਹ ਤਗਮਾ 96 ਕਿਲੋ ਵਰਗ ਵਿੱਚ ਜਿੱਤਿਆ। ਵਿਕਾਸ ਨੇ ਕੁੱਲ 346 ਕਿਲੋ ਭਾਰ ਚੁੱਕਿਆ। ਬਰਮਿੰਘਮ ਵਿੱਚ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਇਹ ਭਾਰਤ ਦਾ 12ਵਾਂ ਤਮਗਾ ਹੈ। ਇਨ੍ਹਾਂ ਵਿੱਚੋਂ 8 ਮੈਡਲ ਵੇਟਲਿਫਟਿੰਗ ਵਿੱਚ ਆਏ ਹਨ।

    ਵਿਕਾਸ ਠਾਕੁਰ ਨੇ 96 ਕਿਲੋ ਵਰਗ ਵਿੱਚ ਸਨੈਚ ਵਿੱਚ 155 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 191 ਕਿਲੋਗ੍ਰਾਮ ਭਾਰ ਚੁੱਕਿਆ, ਜੋ ਚਾਂਦੀ ਦਾ ਤਗਮਾ ਜਿੱਤਣ ਲਈ ਕਾਫੀ ਸੀ। ਸਮੋਆ ਦੇ ਡੌਨ ਓਪੇਲੋਗ ਨੇ ਖੇਡਾਂ ਦਾ ਰਿਕਾਰਡ ਕਾਇਮ ਕਰਦੇ ਹੋਏ ਇਸ ਵਰਗ ਵਿੱਚ ਸੋਨ ਤਮਗਾ ਜਿੱਤਿਆ। ਉਸਨੇ ਸਨੈਚ ਵਿੱਚ 171 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 210 ਕਿਲੋਗ੍ਰਾਮ ਯਾਨੀ ਕੁੱਲ 346 ਕਿਲੋਗ੍ਰਾਮ ਭਾਰ ਚੁੱਕਿਆ। ਕਾਂਸੀ ਦਾ ਤਗਮਾ ਫਿਜੀ ਦੇ ਵੇਟਲਿਫਟਰ ਦੇ ਹਿੱਸੇ ਆਇਆ।

    ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ 12ਵਾਂ ਤਮਗਾ ਮਿਲਿਆ ਹੈ
    ਭਾਰਤ ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਹੁਣ ਤੱਕ 12 ਤਗਮੇ ਮਿਲ ਚੁੱਕੇ ਹਨ। ਭਾਰਤ ਨੇ ਚਾਰ ਸੋਨ, ਤਿੰਨ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ ਹਨ। ਵੇਟਲਿਫਟਿੰਗ ਵਿੱਚ ਭਾਰਤ ਨੂੰ ਸਭ ਤੋਂ ਵੱਧ ਮੈਡਲ ਮਿਲੇ ਹਨ। ਭਾਰਤ ਨੇ ਵੇਟਲਿਫਟਿੰਗ ਦੇ 10 ਭਾਰ ਵਰਗਾਂ ਵਿੱਚ ਤਿੰਨ ਸੋਨ ਤਗਮਿਆਂ ਸਮੇਤ ਅੱਠ ਤਗਮੇ ਜਿੱਤੇ ਹਨ। ਦੇਸ਼ ਵੇਟਲਿਫਟਿੰਗ ਵਿੱਚ ਕੈਨੇਡਾ (ਦੋ ਸੋਨ, ਇੱਕ ਚਾਂਦੀ ਅਤੇ ਚਾਰ ਕਾਂਸੀ) ਤੋਂ ਅੱਗੇ ਹੈ।

    ਜਾਣੋ ਕਿਸ ਐਥਲੀਟ ਨੇ ਜਿੱਤਿਆ ਮੈਡਲ
    5 ਗੋਲਡ: ਮੀਰਾਬਾਈ ਚਾਨੂ, ਜੇਰੇਮੀ ਲਾਲਰਿਨੁੰਗਾ, ਅੰਚਿਤਾ ਸ਼ਿਉਲੀ, ਲਾਅਨ ਬਾਲ (ਮਹਿਲਾ ਬਲ), ਟੇਬਲ ਟੈਨਿਸ (ਪੁਰਸ਼ ਟੀਮ)
    4 ਚਾਂਦੀ: ਸੰਕੇਤ ਸਰਗਰ, ਬਿੰਦਿਆਰਾਣੀ ਦੇਵੀ, ਸੁਸ਼ੀਲਾ ਦੇਵੀ, ਵਿਕਾਸ ਠਾਕੁਰ
    3 ਕਾਂਸੀ: ਗੁਰੂਰਾਜਾ ਪੁਜਾਰੀ, ਵਿਜੇ ਕੁਮਾਰ ਯਾਦਵ, ਹਰਜਿੰਦਰ ਕੌਰ
    Published by:Krishan Sharma
    First published:

    Tags: Commonwealth Games 2022, CWG, Sports

    ਅਗਲੀ ਖਬਰ