ਨਿਊਜ਼ੀਲੈਂਡ ਨੇ ਜਿੱਤਿਆ ਦਿਲ, ਇੰਗਲੈਂਡ ਨੇ ਪਹਿਲਾ ਵਰਲਡ ਕੱਪ 2019

News18 Punjab
Updated: July 15, 2019, 1:55 AM IST
ਨਿਊਜ਼ੀਲੈਂਡ ਨੇ ਜਿੱਤਿਆ ਦਿਲ, ਇੰਗਲੈਂਡ ਨੇ ਪਹਿਲਾ ਵਰਲਡ ਕੱਪ 2019
News18 Punjab
Updated: July 15, 2019, 1:55 AM IST
ਆਈ ਸੀ ਸੀ ਕ੍ਰਿਕੇਟ ਵਰਡ ਕੱਪ 2019 ਦਾ ਦਿਲਚਸਪ ਮੁਕਾਬਲਾ ਅੱਜ ਨਿਊਜ਼ੀਲੈਂਡ ਤੇ ਇੰਗਲੈਂਡ ਵਿੱਚ ਖੇਡਿਆ ਗਿਆ ਜੋ ਇੰਗਲੈਂਡ ਨੇ ਸੂਪਰ ਓਵਰ 'ਚ ਮੈਚ ਜਿੱਤਿਆ। ਇੰਗਲੈਂਡ ਨੇ ਬਾਊਂਡਰੀ ਤੇ ਜ਼ਿਆਦਾ ਰਨ ਬਣਾਉਣ ਦੇ ਆਧਾਰ ਤੇ ਜਿੱਤਿਆ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰ ਵਿੱਚ ਨਿਊਜ਼ੀਲੈਂਡ ਨੇ 241 ਰਨ ਬਣਾਏ ਜਿਸਤੋਂ ਬਾਅਦ ਇੰਗਲੈਂਡ ਦੀ ਟੀਮ ਨੇ ਵੀ 241 ਰਨ ਬਣਾਏ। ਇਸ ਤੋਂ ਬਾਅਦ ਸੁਪੇਰੋਵਰ ਹੋਇਆ ਜਿਸ ਵਿੱਚ ਇੰਗਲੈਂਡ ਨੇ 6 ਬੋਲਾਂ ਤੇ 15 ਰਨ ਬਣਾਏ। ਨਿਊਜ਼ੀਲੈਂਡ 16 ਰਨਾਂ ਦਾ ਪਿੱਛਾ ਕਰਦੇ ਹੋਏ 15 ਰਨ ਹੀ ਬਣਾ ਸਕੀ। ਪਰ ਜ਼ਿਆਦਾ ਬਾਊਂਡਰੀਜ਼ ਕਰ ਕੇ ਇੰਗਲੈਂਡ ਦੀ ਟੀਮ ਨੂੰ ਜੇਤੂ ਐਲਾਨਿਆ ਗਿਆ।

Loading...
ਇਸ ਤਰ੍ਹਾਂ ਇੰਗਲੈਂਡ ਨੇ ਪਹਿਲੀ ਵਾਰ ਵਰਲਡ ਕੱਪ ਜਿੱਤਿਆ ਹੈ। ਤੀਜੀ ਵਾਰ ਕੋਈ ਟੀਮ ਆਪਣੇ ਘਰ ਚ ਵਰਲਡ ਕੱਪ ਜਿੱਤ ਸਕੀ। 2015 ਚ ਫਾਈਨਲ ਚ ਨਾ ਜਿੱਤ ਸਕਣ ਤੋਂ ਬਾਅਦ ਇਸ ਵਾਰ ਨਿਊਜ਼ੀਲੈਂਡ ਦੀ ਟੀਮ ਇੱਕ ਵਾਰ ਫੇਰ ਵਰਲਡ ਕੱਪ ਦਾ ਫਾਈਨਲ ਹਾਰ ਗਈ।

First published: July 15, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...