FIFA ਫੁੱਟਬਾਲ ਵਰਲਡ ਕੱਪ 'ਚ ਕਦੇ ਖੁਸ਼ੀ ਕਦੇ ਗਮ ਚੋਂ ਗੁਜ਼ਰਦੇ ਫੈਨਸ ਦੀ ਤਸਵੀਰਾਂ

News18 Punjab
Updated: June 23, 2018, 3:58 PM IST
FIFA ਫੁੱਟਬਾਲ ਵਰਲਡ ਕੱਪ 'ਚ ਕਦੇ ਖੁਸ਼ੀ ਕਦੇ ਗਮ ਚੋਂ ਗੁਜ਼ਰਦੇ ਫੈਨਸ ਦੀ ਤਸਵੀਰਾਂ

  • Share this:
ਇਕ ਪ੍ਰਸ਼ੰਸਕ ਦੀ ਪ੍ਰਤੀਕਿਰਿਆ ਬ੍ਰਾਜ਼ੀਲ ਅਤੇ ਸਵਿਟਜ਼ਰਲੈਂਡ ਦੇ ਵਿਚਾਲੇ ਫੀਫਾ ਵਰਲਡ ਕੱਪ ਗਰੁੱਪ ਈ ਫ਼ੁਟਬਾਲ ਮੈਚ ਦੌਰਾਨ।


ਬ੍ਰਾਜ਼ੀਲ ਅਤੇ ਸਵਿਟਜ਼ਰਲੈਂਡ ਦੇ ਵਿਚਕਾਰ ਫੀਫਾ ਵਰਲਡ ਕੱਪ ਗਰੁੱਪ ਈ ਫ਼ੁਟਬਾਲ ਮੈਚ ਦੇ ਪ੍ਰਸਾਰਣ ਦੇਖ ਕੇ ਇਕ ਪ੍ਰਸ਼ੰਸਕ ਦੀ ਪ੍ਰਤੀਕ੍ਰਿਆ


ਫ੍ਰਾਂਸ ਬਨਾਮ ਪੇਰੂ ਦੇ ਮੈਚ ਤੋਂ ਬਾਅਦ ਪੇਰੂ ਦੇ ਪ੍ਰਸ਼ੰਸਕ ਨਿਰਾਸ਼ਾ ਮਹਿਸੂਸ ਕਰਦੇ ਹੋਏ।
ਅਰਜਨਟਾਈਨਾ ਦੇ ਬ੍ਵੇਨੋਸ ਏਰਰ੍ਸ ਵਿੱਚ ਕਰੋਸ਼ੀਆ ਵਿਰੁੱਧ ਅਰਜਨਟੀਨਾ ਦੇ ਮੈਚ ਤੋਂ ਬਾਅਦ ਅਰਜੇਨਟੀਨੀ ਪ੍ਰਸ਼ੰਸਕਾਂ ਨੇ ਅਵਿਸ਼ਵਾਸ ਦੀ ਪਰਿਕ੍ਰੀਆ ਦਿਤੀ।


ਰੂਸ ਵਿਚ 2018 ਦੇ ਫੁੱਟਬਾਲ ਵਰਲਡ ਕੱਪ ਦੌਰਾਨ ਜਪਾਨ ਦੀ ਟੀਮ ਤੋਂ 2-1 ਨਾਲ ਹਾਰਣ ਤੋਂ ਬਾਅਦ ਕੋਲੰਬਿਆਈ ਪ੍ਰਸ਼ੰਸਕ ਦੀ ਪ੍ਰਤੀਕ੍ਰਿਆ।


ਫਰਾਂਸ ਅਤੇ ਪੇਰੂ ਦੇ ਵਿਚਕਾਰ ਫੁੱਟਬਾਲ ਮੈਚ ਤੋਂ ਬਾਅਦ ਪੇਰੂ ਦੀ ਪ੍ਰਸ਼ੰਸਕ ਨਿਰਾਸ਼ਾ ਮਹਿਸੂਸ ਕਰਦਾ ਹੋਇਆ।


ਅਰਜਨਟੀਨਾ ਦੇ ਪ੍ਰਸ਼ੰਸਕ ਦੀ ਪ੍ਰਤੀਕ੍ਰਿਆ ,ਕਰੋਸ਼ੀਆ ਵਿਰੁੱਧ ਅਰਜਨਟੀਨਾ ਦੇ ਮੈਚ ਤੋਂ ਬਾਦ।


ਪੇਰੂ ਪ੍ਰਸ਼ੰਸਕ ਦੀ ਪ੍ਰਤੀਕ੍ਰਿਆ ਮੈਚ ਵੇਖਣ ਤੋਂ ਬਾਦ।


ਪੋਲੈਂਡ ਦੇ ਸੇਨੇਗਲ ਵਿਚਕਾਰ ਫੁੱਟਬਾਲ ਮੈਚ ਦੌਰਾਨ ਪੋਲੈਂਡ ਦੇ ਪ੍ਰਸ਼ੰਸਕਾਂ ਦਾ ਪ੍ਰਤੀਕ੍ਰਿਆ।


ਅਰਜਨਟਾਈਨਾ ਦੇ ਪ੍ਰਸ਼ੰਸਕਾਂ ਨੇ ਅਰਜਨਟੀਨਾ ਵਿੱਚ ਕਰੋਸ਼ੀਆ ਵਿਰੁੱਧ ਅਰਜਨਟੀਨਾ ਦੇ ਮੈਚ ਤੋਂ ਬਾਅਦ ਆਵਿਸ਼ਵਾਸ ਦੀ ਪ੍ਰਤੀਕਿਰਿਆ ਵਿਖਾਈ।
First published: June 23, 2018
ਹੋਰ ਪੜ੍ਹੋ
ਅਗਲੀ ਖ਼ਬਰ