FIFA WC 2018: ਬਰਾਜ਼ੀਲ ਦਾ ਸੁਪਨਾ ਟੁੱਟਿਆ, ਕਵਾਟਰ ਫਾਈਨਲ 'ਚ ਬੈਲਜੀਅਮ ਨੇ ਹਰਾਇਆ


Updated: July 7, 2018, 11:15 AM IST
FIFA WC 2018: ਬਰਾਜ਼ੀਲ ਦਾ ਸੁਪਨਾ ਟੁੱਟਿਆ, ਕਵਾਟਰ ਫਾਈਨਲ 'ਚ ਬੈਲਜੀਅਮ ਨੇ ਹਰਾਇਆ

Updated: July 7, 2018, 11:15 AM IST
ਬੈਲਜੀਅਮ ਨੇ ਸ਼ੁੱਕਰਵਾਰ ਦੇਰ ਰਾਤ ਖੇਡੇ ਗਏ FIFA WORLD CUP ਦੇ ਇੱਕ ਰੋਮਾਂਚਕ ਕਵਾਟਰ ਫਾਈਨਲ ਮੁਕਾਬਲੇ 'ਚ ਪੰਜ ਵਾਰ ਜਿੱਤ ਚੁੱਕੀ ਬਰਾਜ਼ੀਲ ਨੂੰ 2-੧ ਨਾਲ ਹਰ ਦਿੱਤਾ ਹੈ| ਇਸ ਜਿੱਤ ਦੇ ਨਾਲ ਬੈਲਜੀਅਮ ਨੇ ਪਹਿਲੀ ਵਾਰ ਵਰਲਡ ਕੱਪ ਦਾ ਖ਼ਿਤਾਬ ਜਿੱਤਣ ਦੇ ਸੁਪਨੇ ਨੂੰ ਜਿੰਦਾ ਰੱਖਿਆ ਹੈ| ਬੈਲਜੀਅਮ 1986 'ਚ ਹੋਏ ਵਰਲਡ ਕੱਪ ਤੋਂ ਬਾਅਦ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਸੈਮੀ ਫਾਈਨਲ 'ਚ ਪਹੁੰਚਣ 'ਚ ਕਾਮਯਾਬ ਹੋਈ ਹੈ|

ਸੈਮੀ ਫਾਈਨਲ 'ਚ ਬੈਲਜੀਅਮ ਦਾ ਸਾਹਮਣਾ ਮੰਗਲਵਾਰ ਨੂੰ ਫਰਾਂਸ ਨਾਲ ਹੋਵੇਗਾ| ਬੈਲਜੀਅਮ ਦੇ ਸਟਾਰ ਮਿਡਫਿਲਡਰ ਕੇਵਿਨ ਡੇ ਬਰੂਨੋ ਨੇ ਇਸ ਅਹਿਮ ਮੈਚ ਦਾ ਜ਼ਬਰਦਸਤ ਖੇਡ ਦਿਖਾਇਆ ਜਿਸ ਦਾ ਫ਼ਾਇਦਾ ਪੂਰੀ ਟੀਮ ਨੂੰ ਮਿਲਿਆ ਹਾਲਾਂਕਿ ਕਜ਼ਾਂ ਏਰੇਨਾ 'ਚ ਖੇਡੇ ਗਏ ਮੁਕਾਬਲੇ ਦੀ ਸ਼ੁਰੂਆਤ ਬਰਾਜ਼ੀਲ ਲਈ ਸ਼ਾਨਦਾਰ ਰਹੀ|

 
First published: July 7, 2018
ਹੋਰ ਪੜ੍ਹੋ
ਅਗਲੀ ਖ਼ਬਰ