ਹਾਰਦਿਕ ਪਾਂਡਿਆ ਤੇ ਕੇ.ਐਲ ਰਾਹੁਲ 'ਤੇ ਮੈਚ ਖੇਡਣ ਦਾ ਲੱਗ ਸਕਦੈ ਬੈਨ


Updated: January 11, 2019, 1:31 PM IST
ਹਾਰਦਿਕ ਪਾਂਡਿਆ ਤੇ ਕੇ.ਐਲ ਰਾਹੁਲ 'ਤੇ ਮੈਚ ਖੇਡਣ ਦਾ ਲੱਗ ਸਕਦੈ ਬੈਨ
ਹਾਰਦਿਕ ਪਾਂਡਿਆ ਤੇ ਕੇ.ਐਲ ਰਾਹੁਲ 'ਤੇ ਮੈਚ ਖੇਡਣ ਦਾ ਲੱਗ ਸਕਦੈ ਬੈਨ

Updated: January 11, 2019, 1:31 PM IST
ਭਾਰਤ ਅਤੇ ਆਸਟਰੇਲੀਆ ਦੇ ਵਿਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ 12 ਜਨਵਰੀ ਨੂੰ ਸਿਡਨੀ ਕ੍ਰਿਕੇਟ ਗਰਾਊਂਡ ਉੱਤੇ ਖੇਡਿਆ ਜਾਣਾ ਹੈ। ਟੀਮ ਇੰਡੀਆ ਨੂੰ ਸੀਰੀਜ਼ ਜਿੱਤਣ ਦਾ ਦਾਵੇਦਾਰ ਤਾਂ ਮੰਨਿਆ ਜਾ ਰਿਹਾ ਹੈ ਪਰ ਹਾਰਦਿਕ ਪਾਂਡਿਆ ਅਤੇ ਕੇ.ਐਲ ਰਾਹੁਲ ਨੇ ਮੈਚ ਤੋਂ ਠੀਕ ਪਹਿਲਾਂ ਟੀਮ ਇੰਡੀਆ ਦੀਆਂ ਮੁਸ਼ਕਿਲਾਂ ਵਧਾ ਦਿਤੀਆਂ ਹਨ।

ਪਾਂਡਿਆ ਅਤੇ ਰਾਹੁਲ ਉੱਤੇ ਦੋ ਮੈਚ ਦੇ ਬੈਨ ਦੀ ਸਿਫਾਰਿਸ਼ ਕੀਤੀ ਗਈ ਹੈ ਅਤੇ ਅਜਿਹੇ ਵਿੱਚ ਹੁਣ ਤੱਕ ਇਹ ਸਾਫ਼ ਨਹੀਂ ਹੈ ਕਿ ਪਾਂਡਿਆ ਪਹਿਲੇ ਮੈਚ ਵਿਚ ਟੀਮ ਦਾ ਹਿੱਸਾ ਹੋਣਗੇ ਜਾਂ ਨਹੀਂ। ਪਰ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਸਾਰੇ ਦਰਵਾਜੇ ਖੁੱਲੇ ਰੱਖੇ ਹਨ ਅਤੇ ਉਨ੍ਹਾਂ ਨੇ ਇਸ਼ਾਰਾ ਦੇ ਦਿਤਾ ਹੈ ਕਿ ਜੇਕਰ ਪਾਂਡਿਆ ਉਤੇ ਹਾਲਾਤ ਵਿਗੜਦੇ ਹਨ ਤਾਂ ਉਹ ਰਵਿੰਦਰ ਜਡੇਜਾ ਨੂੰ ਉਨ੍ਹਾਂ ਦੀ ਜਗ੍ਹਾਂ 'ਤੇ ਟੀਮ ਵਿਚ ਰੱਖਣਗੇ।

ਪਾਂਡਿਆ ਅਤੇ ਰਾਹੁਲ ਉਤੇ ਦੋ ਮੈਚ ਦੇ ਬੈਨ ਦੀ ਸਿਫਾਰਿਸ਼ ਕੀਤੀ ਗਈ ਹੈ ਅਤੇ ਅਜਿਹੇ ਵਿਚ ਹੁਣ ਤੱਕ ਇਹ ਸਾਫ਼ ਨਹੀਂ ਹੈ ਕਿ ਪਾਂਡਿਆ ਪਹਿਲੇ ਮੈਚ ਵਿਚ ਟੀਮ ਦਾ ਹਿੱਸਾ ਹੋਣਗੇ ਜਾਂ ਨਹੀਂ। ਪਰ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਸਾਰੇ ਦਰਵਾਜੇ ਖੁੱਲੇ ਰੱਖੇ ਹਨ ਅਤੇ ਉਨ੍ਹਾਂ ਨੇ ਇਸ਼ਾਰਾ ਦੇ ਦਿਤਾ ਹੈ ਕਿ ਜੇਕਰ ਪਾਂਡਿਆ ਉਤੇ ਹਲਾਤ ਵਿਗੜਦੇ ਹਨ ਤਾਂ ਉਹ ਰਵਿੰਦਰ ਜਡੇਜਾ ਨੂੰ ਉਨ੍ਹਾਂ ਦੀ ਜਗ੍ਹਾਂ 'ਤੇ ਟੀਮ ਵਿਚ ਰੱਖਣਗੇ।
First published: January 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...