ਪੰਜਾਬ ਦੀ ਧੀ ਹਰਮਨਪ੍ਰੀਤ ਨੇ ਰਚਿਆ ਇਤਿਹਾਸ..


Updated: November 10, 2018, 9:27 AM IST
ਪੰਜਾਬ ਦੀ ਧੀ ਹਰਮਨਪ੍ਰੀਤ ਨੇ ਰਚਿਆ ਇਤਿਹਾਸ..
ਪੰਜਾਬ ਦੀ ਧੀ ਹਰਮਨਪ੍ਰੀਤ ਨੇ ਰਚਿਆ ਇਤਿਹਾਸ..

Updated: November 10, 2018, 9:27 AM IST
ਪੰਜਾਬ ਦੀ ਧੀ ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਨੇ ਇਤਿਹਾਸ ਸਿਰਜ ਦਿੱਤਾ। ਹਰਮਨਦੀਪ ਨੇ ਕਪਤਾਨੀ ਪਾਰੀ ਖੇਡਦਿਆਂ ਕੌਮਾਂਤਰੀ ਟੀ-20 ਚ ਭਾਰਤ ਵੱਲੋਂ ਪਹਿਲਾ ਸੈਂਕੜਾ ਜੜ੍ਹਿਆ। ਭਾਰਤ ਵੱਲੋਂ ਕੌਮਾਂਤਰੀ ਟੀ-20 ਚ ਸੈਂਕੜਾ ਜੜਨ ਵਾਲੀ ਹਰਮਨਪ੍ਰੀਤ ਪਹਿਲੀ ਮਹਿਲਾ ਕ੍ਰਿਕੇਟਰ ਬਣ ਗਈ ਹੈ। ਹਰਮਨਪ੍ਰੀਤ ਨੇ ਇਹ ਉਪਲਬਧੀ ਵਿਸ਼ਵ ਕੱਪ ਟੀ-20 ਮੈਚ ਚ ਨਿਊਜ਼ੀਲੈਂਡ ਖਿਲਾਫ ਹਾਸਲ ਕੀਤੀ। ਹਰਮਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸਿਰਫ 51 ਗੇਂਦਾਂ ਚ 103 ਦੌੜਾਂ ਬਣਾਈਆਂ। ਸਭ ਤੋਂ ਤੇਜ਼ ਸੈਂਕੜਾ ਜੜਨ ਦੇ ਮਾਮਲੇ ਚ ਹਰਮਨ ਤੀਜੇ ਸਥਾਨ ਤੇ ਪਹੁੰਚ ਗਈ।
First published: November 10, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ