ਦਹਾਕੇ ਬਾਅਦ ਨਿਊਜ਼ਲੈਂਡ ਦੀ ਧਰਤੀ ਤੇ ਭਾਰਤ ਨੇ ਜਿੱਤੀ ਵਨਡੇ ਸੀਰੀਜ਼


Updated: January 28, 2019, 7:28 PM IST
ਦਹਾਕੇ ਬਾਅਦ ਨਿਊਜ਼ਲੈਂਡ ਦੀ ਧਰਤੀ ਤੇ ਭਾਰਤ ਨੇ ਜਿੱਤੀ ਵਨਡੇ ਸੀਰੀਜ਼

Updated: January 28, 2019, 7:28 PM IST
ਭਾਰਤ ਤੇ ਨਿਊਜ਼ੀਲੈਂਡ ਦੇ ਵਿੱਚ ਖੇਡੇ ਗਏ ਵਨਡੇ ਸੀਰੀਜ ਦੇ ਤੀਸਰੇ ਮੈਚ ਨੂੰ ਟੀਮ ਇੰਡਿਆ ਨੇ 7 ਵਿਕੇਟ ਨਾਲ ਜਿੱਤ ਲਿਆ ਹੈ। ਇਸ ਜਿੱਤ ਦੇ ਨਾਲ ਹੀ ਕੋਹਲੀ ਦੀ ਵਿਰਾਟ ਸੇਨਾ ਨੇ ਵਨਡੇ ਸੀਰੀਜ਼ ਆਪਣੇ ਨਾਮ ਕਰ ਲਈ ਹੈ। ਪੰਜ ਮੈਚਾਂ ਦੀ ਵਨਡੇ ਸੀਰੀਜ਼ ਵਿੱਚ ਭਾਰਤ ਨੇ 3-0 ਦੀ ਚੜ੍ਹਤ ਬਣਾ ਲਈ ਹੈ। ਇਸ ਮੈਚ ਨੂੰ ਜਿੱਤਣ ਦੇ ਨਾਲ ਹੀ ਭਾਰਤ ਨੇ 10 ਸਾਲ ਬਾਅਦ ਨਿਊਜ਼ੀਲੈਂਡ ਦੀ ਧਰਤੀ ਉੱਤੇ ਵਨਡੇ ਸੀਰੀਜ਼ ਆਪਣੇ ਨਾਮ ਕਰ ਲਈ ਹੈ। ਇਹ ਦੂਸਰਾ ਮੌਕਾ ਹੈ ਜਦੋਂ ਭਾਰਤ ਨੇ ਨਿਊਜ਼ੀਲੈਂਡ ਵਿੱਚ ਵਨਡੇ ਸੀਰੀਜ਼ ਜਿੱਤੀ ਹੈ।
First published: January 28, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...