ਭਾਰਤ Vs ਆਸਟ੍ਰੇਲੀਆ 2020 ਟੂਰ ਦਾ ਪਹਿਲਾ ਮੈਚ 27 ਨਵੰਬਰ ਨੂੰ

News18 Punjabi | News18 Punjab
Updated: October 23, 2020, 9:56 AM IST
share image
ਭਾਰਤ Vs ਆਸਟ੍ਰੇਲੀਆ 2020 ਟੂਰ ਦਾ ਪਹਿਲਾ ਮੈਚ 27 ਨਵੰਬਰ ਨੂੰ
ਭਾਰਤ ਆਸਟ੍ਰੇਲੀਆ ਸੀਰੀਜ਼ ਦੇ ਪਹਿਲੇ ਦੋ ਮੈਚ 27 ਅਤੇ 29 ਨਵੰਬਰ ਨੂੰ ਖੇਡੇ ਜਾਣਗੇ, ਤੀਸਰਾ ਮੈਚ ਅਤੇ ਪਹਿਲਾ T20 ਮੈਚ ਮਨੁਕਾ ਓਵਲ ਵਿਖੇ ਖੇਡਿਆ ਜਾਵੇਗਾ। ਇਸ ਤੋਂ ਬਾਅਦ ਟੀਮਾਂ ਸਿਡਨੀ ਪਰਤ ਆਉਣਗੀਆਂ ਬਾਕੀ ਦੋ ਮੈਚਾਂ ਵਾਸਤੇ।

  • Share this:
  • Facebook share img
  • Twitter share img
  • Linkedin share img
ਅਖੀਰ ਭਾਰਤ ਆਸਟ੍ਰੇਲੀਆ ਦੌਰੇ ਨੂੰ ਹਰੀ ਝੰਡੀ ਮਿਲ ਗਈ ਹੈ ਅਤੇ ਟੂਰ ਦਾ ਵੇਰਵਾ ਜਾਰੀ ਕਰ ਦਿੱਤਾ ਗਿਆ ਹੈ। ਭਾਰਤ ਆਸਟ੍ਰੇਲੀਆ ਸੀਰੀਜ਼ ਦੇ ਪਹਿਲੇ ਦੋ ਮੈਚ 27 ਅਤੇ 29 ਨਵੰਬਰ ਨੂੰ ਖੇਡੇ ਜਾਣਗੇ, ਤੀਸਰਾ ਮੈਚ ਅਤੇ ਪਹਿਲਾ T20 ਮੈਚ ਮਨੁਕਾ ਓਵਲ ਵਿਖੇ ਖੇਡਿਆ ਜਾਵੇਗਾ। ਇਸ ਤੋਂ ਬਾਅਦ ਟੀਮਾਂ ਸਿਡਨੀ ਪਰਤ ਆਉਣਗੀਆਂ ਬਾਕੀ ਦੋ ਮੈਚਾਂ ਵਾਸਤੇ।
Published by: Anuradha Shukla
First published: October 23, 2020, 9:54 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading