ਕੋਰੋਨਾ ਦੀ ਚਪੇਟ ਵਿੱਚ ਆਏ ਦੀਪਿਕਾ ਦੇ ਪਿਤਾ, ਹਸਪਤਾਲ ਵਿੱਚ ਦਾਖਲ

News18 Punjabi | News18 Punjab
Updated: May 4, 2021, 6:56 PM IST
share image
ਕੋਰੋਨਾ ਦੀ ਚਪੇਟ ਵਿੱਚ ਆਏ ਦੀਪਿਕਾ ਦੇ ਪਿਤਾ, ਹਸਪਤਾਲ ਵਿੱਚ ਦਾਖਲ

  • Share this:
  • Facebook share img
  • Twitter share img
  • Linkedin share img
ਦੇਸ਼ ਭਰ ਵਿੱਚ ਤਮਾਮ ਪਬੰਧੀਆਂ ਹੌਣ ਦੇ ਬਾਵਜੂਦ ਕੋਰੋਨਾ ਵਾਇਰਸ ਦੇ ਮਾਮਲੇ ਘੱਟਣ ਦਾ ਨਾਮ ਨਹੀਂ ਲੈ ਰਹੇ ਦਿਨੋ ਦਿਨ ਵਧਦੇ ਹੀ ਜਾ ਰਹੇ ਹਨ। ਪਿਛਲੇ ਕੁਝ ਸਮਿਆਂ ਤੋਂ ਕੋਰੋਨਾ ਵਾਇਰਸ ਸੰਕਰਮਿਤ ਲੋਕਾਂ ਦੀ ਗਿਣਤੀ ਵਿੱਚ ਤਾਂ , ਕਮੀ ਦੇਖਣ ਨੂੰ ਮਿਲ ਰਹੀ ਹੈ ਪਰ ਕਈ ਮਾਹਰਾਂ ਦਾ ਅਜਿਹਾ ਮੰਨਣਾ ਹੈ ਕੀ ਕੋਰੋਨਾ ਦੇ ਮਾਮਲੇ ਇਸ ਲਈ ਘੱਟ ਆ ਰਹੇ ਹਨ ਕਿਉਂਕਿ ਟੈੱਸਟਿੰਗ ਘੱਟ ਹੋ ਰਹੀ ਹੈ।

ਮੰਨੋਰਜਨ ਇੰਡਸਟਰੀ ਤੋਂ ਤਾਂ ਅਜਿਹੀਆਂ ਖਬਰਾਂ ਆਉਣੀਆਂ ਘੱਟ ਨਹੀਂ ਰਹੀਆਂ ਹਨ। ਹਾਲਾਂਹੀ ਵਿੱਚ ਆਈ ਰਿਪੋਰਟਸ ਦੀ ਮੰਨੀਏ ਤਾਂ ਦੀਪਿਕਾ ਦੀ ਫੈਮਲੀ ਕੋਰੋਨਾ ਦੀ ਚਪੇਟ ਵਿੱਚ ਆ ਗਈ ਹੈ।

ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਦੇ ਪਿਤਾ ਅਤੇ ਸਾਬਕਾ ਭਾਰਤੀ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੂਕੋਣ ਵੀ ਕੋਰੋਨਾ ਨਾਲ ਸੰਕਰਮਿਤ ਅਤੇ ਹਸਪਤਾਲ ਵਿੱਚ ਦਾਖਲ ਹੋਏ ਪਾਏ ਗਏ ਹਨ। 65 ਸਾਲਾ ਸਾਬਕਾ ਬੈਡਮਿੰਟਨ ਖਿਡਾਰੀ ਬੰਗਲੌਰ ਦੇ ਇੱਕ ਹਸਪਤਾਲ ਵਿੱਚ ਦਾਖਲ ਹਨ ਅਤੇ ਜਲਦ ਠੀਕ ਵੀ ਹੋ ਰਹੇ ਹਨ।। ਕੁਝ ਰਿਪੋਰਟਾਂ ਵਿੱਚ, ਇਹ ਵੀ ਸਾਹਮਣੇ ਆ ਰਿਹਾ ਹੈ ਕਿ ਉਹ ਖਤਰੇ ਤੋਂ ਬਾਹਰ ਹਨ ।
Published by: Anuradha Shukla
First published: May 4, 2021, 6:50 PM IST
ਹੋਰ ਪੜ੍ਹੋ
ਅਗਲੀ ਖ਼ਬਰ