ਛੋਟੀ ਉਮਰੇ ਵੱਡਾ ਨਾਮ ਕਮਾਉਣ ਵਾਲਾ ਕਬੱਡੀ ਦਾ ਅੰਤਰਾਸ਼ਟਰੀ ਖਿਡਾਰੀ ਨਹੀਂ ਰਿਹਾ....


Updated: November 17, 2018, 1:48 PM IST
ਛੋਟੀ ਉਮਰੇ ਵੱਡਾ ਨਾਮ ਕਮਾਉਣ ਵਾਲਾ ਕਬੱਡੀ ਦਾ ਅੰਤਰਾਸ਼ਟਰੀ ਖਿਡਾਰੀ ਨਹੀਂ ਰਿਹਾ....
ਛੋਟੀ ਉਮਰੇ ਨਾਮ ਕਮਾਉਣ ਵਾਲਾ ਕਬੱਡੀ ਦਾ ਅੰਤਰਾਸ਼ਟਰੀ ਖਿਡਾਰੀ ਨਹੀਂ ਰਿਹਾ....

Updated: November 17, 2018, 1:48 PM IST
ਬੀਤੀ ਰਾਤ ਅੰਮ੍ਰਿਤਸਰ ਵਿਖੇ ਕੱਬਡੀ ਦਾ ਅੰਤਰਾਸ਼ਟਰੀ ਖਿਡਾਰੀ ਸੁਖਮਨ ਚੋਹਲਾ(27) ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰ ਮੁਤਾਬਕ ਬੀਤੀ ਸ਼ਾਮ ਕਿਸੇ ਕੰਮ ਲਈ ਉਹ ਅੰਮ੍ਰਿਤਸਰ ਵਿਖੇ ਗਿਆ ਸੀ, ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। ਥੋੜੇ ਸਮੇਂ ਵਿਚ ਹੀ ਸੁਖਮਨ ਚੋਹਲਾ ਨੇ ਅੰਤਰਰਾਸ਼ਟਰੀ ਕਬੱਡੀ ਵਿਚ ਆਪਣਾ ਨਾਂਅ ਬਣਾ ਲਿਆ ਸੀ।
First published: November 17, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ