IPL :ਪੰਜਾਬ ਖ਼ਿਲਾਫ਼ 'ਕਰੋ ਜਾਂ ਮਰੋ' ਮੈਚ ਲਈ ਬੰਗਲੌਰ ਤਿਆਰ


Updated: May 14, 2018, 2:05 PM IST
IPL :ਪੰਜਾਬ ਖ਼ਿਲਾਫ਼ 'ਕਰੋ ਜਾਂ ਮਰੋ' ਮੈਚ ਲਈ ਬੰਗਲੌਰ ਤਿਆਰ
IPL :ਪੰਜਾਬ ਖ਼ਿਲਾਫ਼ 'ਕਰੋ ਜਾਂ ਮਰੋ' ਮੈਚ ਦੇ ਲਈ ਬੰਗਲੌਰ ਤਿਆਰ

Updated: May 14, 2018, 2:05 PM IST
ਰਾਇਲ ਚੈਲੇਂਜਰ ਬੰਗਲੌਰ ਦੀ ਨਜ਼ਰਾਂ ਅੱਜ ਕਿੰਗਜ਼ ਇਲੈਵਨ ਪੰਜਾਬ ਦੇ ਖ਼ਿਲਾਫ਼ 'ਕਰੋ ਜਾਂ ਮਰੋ' ਦੇ IPL ਮੈਚ 'ਚ ਜਿੱਤਣ ਤੋਂ ਬਾਅਦ ਅੱਗੇ ਵਧਣ ਤੇ ਟਿੱਕੀ ਹੋਈ ਹੈ| ਰਕਬਾ ਨੂੰ ਦਿੱਲੀ ਡੇਅਰ ਡੇਵਿਲ੍ਸ ਦੇ ਖ਼ਿਲਾਫ਼ ਪੰਜ ਵਿਕਟਾਂ ਦੀ ਜਿੱਤ ਤੋਂ ਕੁੱਝ ਰਾਹਤ ਜ਼ਰੂਰ ਮਿਲੀ ਹੈ ਜਦਕਿ ਦੂਜੇ ਪਾਸੇ ਕਿੰਗਜ਼ ਇਲੈਵਨ ਪੰਜਾਬ ਨੇ ਸ਼ੁਰੂਆਤ 'ਚ ਵਧੀਆ ਪ੍ਰਦਰਸ਼ਨ ਕੀਤਾ ਪਰ ਹੁਣ ਉਹ ਲਗਾਤਾਰ ਹਾਰ ਦਾ ਸਾਹਮਣਾ ਕਰ ਰਹੀ ਹੈ|

ਰਾਜਸਥਾਨ ਰਾਯਲ੍ਸ ਅਤੇ ਕਲਕੱਤਾ ਨਾਈਟ ਰਾਇਡਰਸ ਤੋਂ ਮਿਲੀ ਹਾਰ ਤੋਂ ਬਾਅਦ ਵੀ ਕਿੰਗਜ਼ ਇਲੈਵਨ ਪੰਜਾਬ 12 ਸਕੋਰ ਤੇ ਤੀਜੇ ਨੰਬਰ ਤੇ ਹੈ| IPL ਦੇ ਅਖੀਰ ਤਕ ਟੂਰਨਾਮੈਂਟ 'ਚ ਬਹੁਤ ਕੁੱਝ ਹੋਇਆ| ਵਿਰਾਟ ਕੋਹਲੀ ਦੀ ਅਗਵਾਈ ਹੇਠ ਟੀਮ ਪੰਜਾਬ ਤੇ ਦਭਾਵ ਬਣਾਉਣ ਦੀ ਕੋਸ਼ਿਸ਼ ਕਰੇਗੀ| ਕੋਹਲੀ ਅਤੇ ਏਬੀ ਡਿਵਿਲੀਅਰਸ ਨੇ ਸ਼ਾਨਡਰ ਅਧਸ਼ਤਕ ਦੀ ਮਦਦ ਨਾਲ ਬੰਗਲੌਰ ਨੇ ਦਿੱਲੀ ਡੇਅਰ ਡੇਵਿਡ ਖ਼ਿਲਾਫ਼ ਆਪਣੀ ਜਿੱਤ ਦਰਜ ਕੀਤੀ ਸੀ| KKR ਦੇ ਸੁਨੀਲ ਨਰੈਣ ਅਤੇ ਦਿਨੇਸ਼ ਕਾਰਤਿਕ ਨੇ ਪੰਜਾਬ ਦੇ ਬੋਲਰਾਂ ਦੀ ਧੱਜੀਆਂ ਉਡਾਂਦੇ ਹੋਏ 245 ਰਨ ਦਾ ਟੀਚਾ ਖੜਾਂ ਕੀਤਾ ਸੀ|

ਦੋਨਾਂ ਟੀਮਾਂ ਆਪਣੇ ਬੱਲੇਬਾਜ਼ੀ ਦੇ ਸਿਰ ਤੇ ਮੈਦਾਨ 'ਚ ਉੱਤਰਨ ਗਿਆ| ਬੰਗਲੌਰ ਦੀ ਜ਼ਿੰਮੇਵਾਰੀ ਕੋਹਲੀ ਅਤੇ ਡਿਵਿਲੀਅਰਸ ਦੇ ਮੋੜਿਆ ਤੇ ਹੈ ਉੱਥੇ ਹੀ ਦੂਜੇ ਪਾਸੇ ਪ੍ਰਿਟੀ ਜ਼ਿੰਟਾ ਦੀ ਟੀਮ ਤੋਂ ਲੋਕੇਸ਼ ਰਾਹੁਲ ਅਤੇ ਕ੍ਰਿਸ ਗੇਲ ਤੇ ਹੈ| ਕਪਤਾਨ ਕੋਹਲੀ ਨੇ 11 ਮੈਚਾਂ 'ਚ 466 ਰਨ ਬਣਾਏ ਹਨ ਅਤੇ ਡਿਵਿਲੀਅਰਸ ਨੇ ਉਨ੍ਹਾਂ ਤੋਂ 108 ਰਨ ਪਿੱਛੇ ਰਹਿ ਕੇ 358 ਰਨ ਜੜੇ ਹਨ ਅਤੇ ਮਨਦੀਪ ਸਿੰਘ 245 ਰਨ ਬਣਾ ਕੇ ਤੀਜੀ ਥਾਂ ਤੇ ਹਨ|
First published: May 14, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ