ਆਈਪੀਐਲ ਨਿਲਾਮੀ 2019: ਵਰੁਣ ਚਕ੍ਰਵਰਤੀ, ਉਨਾਦਕਟ ਵਿਕੇ ਸਭ ਤੋਂ ਮਹਿੰਗੇ, ਯੁਵਰਾਜ ਨੂੰ ਮਿਲੇ 1 ਕਰੋੜ ਰੁਪਏ

Updated: December 19, 2018, 10:39 AM IST
ਆਈਪੀਐਲ ਨਿਲਾਮੀ 2019: ਵਰੁਣ ਚਕ੍ਰਵਰਤੀ, ਉਨਾਦਕਟ ਵਿਕੇ ਸਭ ਤੋਂ ਮਹਿੰਗੇ, ਯੁਵਰਾਜ ਨੂੰ ਮਿਲੇ 1 ਕਰੋੜ ਰੁਪਏ

Updated: December 19, 2018, 10:39 AM IST
ਆਈਪੀਐਲ 2019 ਦੀ ਨਿਲਾਮੀ ਵਿੱਚ ਸਭ ਮਹਿੰਗਾ ਖਿਡਾਰੀ ਵਿਕੇ ਜੈਦੇਵ ਉਨਾਦਕਟ ਅਤੇ ਵਰੁਣ ਚੱਕਰਵਰਤੀ. ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ ਰੁਪਏ 'ਚ ਖ਼ਰੀਦਿਆ ਅਤੇ ਵਰੁਣ ਚੱਕਰਵਰਤੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 8.40 ਕਰੋੜ ਰੁਪਏ 'ਚ ਖ਼ਰੀਦਿਆ. ਤੀਜਾ ਸਭ ਤੋਂ ਮਹਿੰਗਾ ਖਿਡਾਰੀ ਸੈਮ ਕਰਨ ਰਿਹਾ. ਸੈਮ ਨੂੰ ਕਿੰਗਜ਼ ਇਲੈਵਨ ਪੰਜਾਬ ਨੂੰ 7.20 ਕਰੋੜ ਰੁਪਏ 'ਚ ਖ਼ਰੀਦ ਲਿਆ. ਚੌਥੀ ਸਭ ਤੋਂ ਮਹਿੰਗੀ ਖਿਡਾਰੀ ਕਾਲਿਨ ਨੂੰ ਦਿੱਲੀ ਕੈਪੀਟਲ ਨੇ 6.40 ਕਰੋੜ ਰੁਪਏ ਵਿਚ ਖ਼ਰੀਦਿਆ. ਸ਼ਿਵਮ ਦੂਬੇ ਨੂੰ ਰਾਇਲ ਚੈਲੇਂਜਰ ਬੰਗਲੌਰ ਨੇ 5.0 ਕਰੋੜ ਰੁਪਏ ਨਾਲ ਖ਼ਰੀਦਿਆ ਹੈ.

ਯੁਵਰਾਜ ਸਿੰਘ ਨੂੰ ਮੁੰਬਈ ਇੰਡੀਅਨਜ਼ ਦੇ ਦੂਜੇ ਗੇੜ 'ਚ ਇੱਕ ਕਰੋੜ ਰੁਪਏ ਦੇ ਆਪਣੇ ਆਧਾਰ ਮੁੱਲ ਵਿਚ ਖ਼ਰੀਦਿਆ.

ਯੁਵਰਾਜ ਸਿੰਘ ਨੂੰ ਮੁੰਬਈ ਇੰਡੀਅਨਜ਼ ਦੇ ਦੂਜੇ ਗੇੜ 'ਚ ਇੱਕ ਕਰੋੜ ਰੁਪਏ ਦੇ ਆਪਣੇ ਆਧਾਰ ਮੁੱਲ ਵਿਚ ਖ਼ਰੀਦਿਆ.
First published: December 19, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ