• Home
  • »
  • News
  • »
  • sports
  • »
  • IPL 2022 FIND OUT WHICH PLAYERS GOT PLACE IN 10 TEAMS GH RUP AS

IPL 2022: ਜਾਣੋ 10 ਟੀਮਾਂ ਵਿੱਚ ਕਿਹੜੇ ਖਿਡਾਰੀਆਂ ਨੂੰ ਮਿਲੀ ਜਗ੍ਹਾ? Liam Livingstone ਬਣੇ ਸਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ

IPL auction 2022:  ਦਸ ਫਰੈਂਚਾਇਜ਼ੀਆਂ ਦੀ ਨਾਟਕੀ ਬੋਲੀ ਦੀ ਲੜਾਈ  ਆਪਣੀਆਂ ਟੀਮਾਂ ਨੂੰ ਪੂਰਾ ਕਰਨ ਦੇ ਨਾਲ ਸਮਾਪਤ ਹੋ ਗਈ ਹੈ। ਈਸ਼ਾਨ ਕਿਸ਼ਨ ਆਈਪੀਐਲ 2022 ਦੀ ਨਿਲਾਮੀ ਵਿੱਚ 15.25 ਕਰੋੜ ਰੁਪਏ ਵਿੱਚ ਸਭ ਤੋਂ ਮਹਿੰਗੇ ਖਿਡਾਰੀ ਵਜੋਂ ਚੁਣੇ ਗਏ, ਜਦੋਂ ਕਿ ਦੀਪਕ ਚਾਹਰ ਨੇ CSK ਨਾਲ 14 ਕਰੋੜ ਰੁਪਏ ਦਾ ਸੌਦਾ ਕੀਤਾ।

IPL Auction 2022 (ਸੰਕੇਤਕ ਫੋਟੋ)

  • Share this:
    IPL auction 2022:  ਦਸ ਫਰੈਂਚਾਇਜ਼ੀਆਂ ਦੀ ਨਾਟਕੀ ਬੋਲੀ ਦੀ ਲੜਾਈ  ਆਪਣੀਆਂ ਟੀਮਾਂ ਨੂੰ ਪੂਰਾ ਕਰਨ ਦੇ ਨਾਲ ਸਮਾਪਤ ਹੋ ਗਈ ਹੈ। ਈਸ਼ਾਨ ਕਿਸ਼ਨ ਆਈਪੀਐਲ 2022 ਦੀ ਨਿਲਾਮੀ ਵਿੱਚ 15.25 ਕਰੋੜ ਰੁਪਏ ਵਿੱਚ ਸਭ ਤੋਂ ਮਹਿੰਗੇ ਖਿਡਾਰੀ ਵਜੋਂ ਚੁਣੇ ਗਏ, ਜਦੋਂ ਕਿ ਦੀਪਕ ਚਾਹਰ ਨੇ CSK ਨਾਲ 14 ਕਰੋੜ ਰੁਪਏ ਦਾ ਸੌਦਾ ਕੀਤਾ।

    ਪੰਜਾਬ ਕਿੰਗਜ਼ ਨੂੰ 11.5 ਕਰੋੜ ਰੁਪਏ ਵਿੱਚ ਲਿਆਮ ਲਿਵਿੰਗਸਟੋਨ ਨੂੰ ਸਭ ਤੋਂ ਮਹਿੰਗਾ ਵਿਦੇਸ਼ੀ ਖਿਡਾਰੀ ਮਿਲਿਆ। ਅਵੇਸ਼ ਖਾਨ ਨੇ ਆਪਣੇ ਇਤਿਹਾਸ ਨੂੰ ਦੁਬਾਰਾ ਦੁਹਰਾਇਆ ਜੋ ਲਖਨਊ ਸੁਪਰ ਜਾਇੰਟਸ ਦੁਆਰਾ ਖਰੀਦਿਆ ਗਿਆ ਅਤੇ ਹੈਰਾਨਗੀ ਦੀ ਗੱਲ ਇਹ ਹੈ ਕਿ ਅਵੇਸ਼ ਖਾਨ ਨੂੰ ਕੋਈ ਵੀ ਕੈਪ ਨਹੀਂ ਮਿਲੀ ਹੈ।

    ਦੇਖੋ 10 ਟੀਮਾਂ ਦੇ ਖਿਡਾਰੀਆਂ ਦੀ ਸੂਚੀ:

    ਮੁੰਬਈ ਇੰਡੀਅਨਜ਼ ਫੁਲ ਸਕੁਐਡ [ਖਰਚ: 47.90 ਕਰੋੜ| ਸਕੁਐਡ: 25/25]

    • ਬੱਲੇਬਾਜ਼: ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ, ਡੀਵਾਲਡ ਬਰੇਵਿਸ, ਅਨਮੋਲਪ੍ਰੀਤ ਸਿੰਘ, ਰਮਨਦੀਪ ਸਿੰਘ, ਰਾਹੁਲ ਬੁੱਧੀ

    • ਵਿਕਟਕੀਪਰ: ਈਸ਼ਾਨ ਕਿਸ਼ਨ, ਆਰੀਅਨ ਜੁਆਲ

    • ਆਲਰਾਊਂਡਰ: ਕੀਰੋਨ ਪੋਲਾਰਡ, ਤਿਲਕ ਵਰਮਾ, ਸੰਜੇ ਯਾਦਵ, ਡੈਨੀਅਲ ਸੈਮਸ, ਟਿਮ ਡੇਵਿਡ, ਅਰਜੁਨ ਤੇਂਦੁਲਕਰ, ਰਿਤਿਕ ਸ਼ੌਕੀਨ, ਫੈਬੀਅਨ ਐਲਨ

    • ਗੇਂਦਬਾਜ਼: ਜਸਪ੍ਰੀਤ ਬੁਮਰਾਹ, ਬੇਸਿਲ ਥੰਪੀ, ਮੁਰੂਗਨ ਅਸ਼ਵਿਨ, ਜੈਦੇਵ ਉਨਾਦਕਟ, ਮਯੰਕ ਮਾਰਕੰਡੇ, ਟਾਇਮਲ ਮਿਲਸ, ਜੋਫਰਾ ਆਰਚਰ, ਰਿਲੇ ਮੈਰੀਡਿਥ, ਮੁਹੰਮਦ ਅਰਸ਼ਦ ਖਾਨ

    • ਵਿਦੇਸ਼ੀ ਖਿਡਾਰੀ 7/8, ਭਾਰਤੀ ਖਿਡਾਰੀ: 14


    ਚੇਨਈ ਸੁਪਰ ਕਿੰਗਜ਼ ਫੁਲ ਸਕੁਐਡ [ਖਰਚ: 45.5 ਕਰੋੜ| ਸਕੁਐਡ: 25/25]

    1. ਬੱਲੇਬਾਜ਼: ਰੁਤੁਰਾਜ ਗਾਇਕਵਾੜ, ਰੌਬਿਨ ਉਥੱਪਾ, ਡੇਵੋਨ ਕੋਨਵੇ, ਸੁਭਰਾੰਸ਼ੂ ਸੇਨਾਪਤੀ, ਹਰੀ ਨਿਸ਼ਾਂਤ

    2. ਵਿਕਟਕੀਪਰ: ਐਮਐਸ ਧੋਨੀ, ਅੰਬਾਤੀ ਰਾਇਡੂ, ਐਨ ਜਗਦੀਸ਼ਨ

    3. ਆਲਰਾਊਂਡਰ: ਰਵਿੰਦਰ ਜਡੇਜਾ, ਮੋਈਨ ਅਲੀ, ਡਵੇਨ ਬ੍ਰਾਵੋ, ਸ਼ਿਵਮ ਦੂਬੇ, ਰਾਜਵਰਧਨ ਹੈਂਗਰਗੇਕਰ, ਡਵੇਨ ਪ੍ਰੀਟੋਰੀਅਸ, ਮਿਸ਼ੇਲ ਸੈਂਟਨਰ, ਕ੍ਰਿਸ ਜੌਰਡਨ, ਭਗਤ ਵਰਮਾ।

    4. ਗੇਂਦਬਾਜ਼: ਦੀਪਕ ਚਾਹਰ, ਤੁਸ਼ਾਰ ਦੇਸ਼ਪਾਂਡੇ, ਕੇਐਮ ਆਸਿਫ਼, ਸਿਮਰਜੀਤ ਸਿੰਘ, ਮਹੇਸ਼ ਥੇਖਾਨਾ, ਐਡਮ ਮਿਲਨੇ, ਮੁਕੇਸ਼ ਚੌਧਰੀ, ਪ੍ਰਸ਼ਾਂਤ ਸੋਲੰਕੀ। 

    5. ਵਿਦੇਸ਼ੀ ਖਿਡਾਰੀ 8/8, ਭਾਰਤੀ ਖਿਡਾਰੀ: 17

    ਕੋਲਕਾਤਾ ਨਾਈਟ ਰਾਈਡਰਸ ਫੁਲ ਸਕੁਐਡ [ਖਰਚ: 47.55 ਕਰੋੜ| ਸਕੁਐਡ: 25/25]

    1. ਬੱਲੇਬਾਜ਼: ਸ਼੍ਰੇਅਸ ਅਈਅਰ, ਅਜਿੰਕਿਆ ਰਹਾਣੇ, ਰਿੰਕੂ ਸਿੰਘ, ਅਭਿਜੀਤ ਤੋਮਰ, ਪ੍ਰਥਮ ਸਿੰਘ। ਅਲੈਕਸ ਹੇਲਸ, ਰਮੇਸ਼ ਕੁਮਾਰ, ਅਮਨ ਹਕੀਮ ਖਾਨ

    2. ਵਿਕਟਕੀਪਰ: ਸ਼ੈਲਡਨ ਜੈਕਸਨ, ਬਾਬਾ ਇੰਦਰਜੀਤ, ਸੈਮ ਬਿਲਿੰਗਸ

    3. ਆਲਰਾਊਂਡਰ: ਆਂਦਰੇ ਰਸਲ, ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ, ਸੁਨੀਲ ਨਰਾਇਣ, ਅੰਕੁਲ ਰਾਏ, ਮੁਹੰਮਦ ਨਬੀ 

    4. ਗੇਂਦਬਾਜ਼: ਵਰੁਣ ਚੱਕਰਵਰਤੀ, ਰਸਿਕ ਸਲਾਮ, ਸ਼ਿਵਮ ਮਾਵੀ, ਪੈਟ ਕਮਿੰਸ, ਚਮਿਕਾ ਕਰੁਣਾਰਤਨੇ, ਟਿਮ ਸਾਊਦੀ, ਉਮੇਸ਼ ਯਾਦਵ, ਅਸ਼ੋਕ ਕੁਮਾਰ

    5. ਵਿਦੇਸ਼ੀ ਖਿਡਾਰੀ 8/8, ਭਾਰਤੀ ਖਿਡਾਰੀ: 17

    ਸਨਰਾਈਜ਼ਰਜ਼ ਹੈਦਰਾਬਾਦ ਫੁਲ ਸਕੁਐਡ [ਖਰਚ: 67.90 ਕਰੋੜ| ਸਕੁਐਡ: 23/25]

    1. ਬੱਲੇਬਾਜ਼: ਕੇਨ ਵਿਲੀਅਮਸਨ, ਏਡਨ ਮਾਰਕਰਮ, ਪ੍ਰਿਯਮ ਗਰਗ, ਰਾਹੁਲ ਤ੍ਰਿਪਾਠੀ, ਰਵੀਕੁਮਾਰ ਸਮਰਥ, ਸ਼ਸ਼ਾਂਕ ਸਿੰਘ

    2. ਵਿਕਟਕੀਪਰ: ਨਿਕੋਲਸ ਪੂਰਨ, ਵਿਸ਼ਨੂੰ ਵਿਨੋਦ, ਗਲੇਨ ਫਿਲਿਪਸ

    3. ਆਲਰਾਊਂਡਰ: ਅਭਿਸ਼ੇਕ ਸ਼ਰਮਾ, ਅਬਦੁਲ ਸਮਦ, ਮਾਰਕੋ ਜੈਨਸਨ, ਵਾਸ਼ਿੰਗਟਨ ਸੁੰਦਰ, ਰੋਮਾਰੀਓ ਸ਼ੈਫਰਡ, ਸੀਨ ਐਬੋਟ

    4. ਗੇਂਦਬਾਜ਼: ਕਾਰਤਿਕ ਤਿਆਗੀ, ਉਮਰਾਨ ਮਲਿਕ, ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ, ਸ਼੍ਰੇਅਸ ਗੋਪਾਲ, ਜਗਦੀਸ਼ਾ ਸੁਚਿਤ, ਸੌਰਭ ਦੂਬੇ, ਫਜ਼ਲਹਕ ਫਾਰੂਕੀ 

    5. ਵਿਦੇਸ਼ੀ ਖਿਡਾਰੀ 8/8, ਭਾਰਤੀ ਖਿਡਾਰੀ: 15

    ਰਾਜਸਥਾਨ ਰਾਇਲਜ਼ ਫੁਲ ਸਕੁਐਡ [ਖਰਚ: 61.5 ਕਰੋੜ| ਸਕੁਐਡ: 24/25]

    1. ਬੱਲੇਬਾਜ਼: ਦੇਵਦੱਤ ਪੈਡਿਕਲ, ਸ਼ਿਮਰੋਨ ਹੇਟਮਾਇਰ, ਯਸ਼ਸਵੀ ਜੈਸਵਾਲ, ਕਰੁਣ ਨਾਇਰ, ਰਾਸੇ ਵੈਨ ਡੇਰ ਡੁਸਨ

    2. ਵਿਕਟਕੀਪਰ: ਜੋਸ ਬਟਲਰ, ਸੰਜੂ ਸੈਮਸਨ, ਧਰੁਵ ਜੁਰੇਲ

    3. ਆਲਰਾਊਂਡਰ: ਰਿਆਨ ਪਰਾਗ, ਰਵੀਚੰਦਰਨ ਅਸ਼ਵਿਨ, ਅਨੁਨਯ ਸਿੰਘ, ਜਿੰਮੀ ਨੀਸ਼ਮ, ਡੇਰਿਲ ਮਿਸ਼ੇਲ

    4. ਤੇਜ਼ ਗੇਂਦਬਾਜ਼: ਟ੍ਰੇਂਟ ਬੋਲਟ, ਨਵਦੀਪ ਸੈਣੀ, ਕੇਸੀ ਕਰਿਅੱਪਾ, ਪ੍ਰਸਿਧ ਕ੍ਰਿਸ਼ਨ, ਯੁਜਵੇਂਦਰ ਚਾਹਲ, ਓਬੇਦ ਮੈਕਕੋਏ, ਕੁਲਦੀਪ ਸੇਨ, ਤੇਜਸ ਬਰੋਕਾ, ਕੁਦੀਪ ਯਾਦਵ, ਸ਼ੁਭਮ ਗੜਵਾਲ, ਨਾਥਨ ਕੁਲਟਰ-ਨਾਈਲ,

    5. ਵਿਦੇਸ਼ੀ ਖਿਡਾਰੀ 8/8, ਭਾਰਤੀ ਖਿਡਾਰੀ: 16

    ਦਿੱਲੀ ਕੈਪੀਟਲਜ਼ ਫੁਲ ਸਕੁਐਡ [ਖਰਚ: 47.40 ਕਰੋੜ| ਸਕੁਐਡ: 24/25]

    1. ਬੱਲੇਬਾਜ਼: ਪ੍ਰਿਥਵੀ ਸ਼ਾਅ, ਡੇਵਿਡ ਵਾਰਨਰ, ਮਨਦੀਪ ਸਿੰਘ, ਅਸ਼ਵਿਨ ਹੈਬਰ, ਰੋਵਮੈਨ ਪਾਵੇਲ, ਸਰਫਰਾਜ਼ ਖਾਨ, ਯਸ਼ ਢੁਲ

    2. ਵਿਕਟਕੀਪਰ: ਰਿਸ਼ਭ ਪੰਤ, ਕੇਐਸ ਭਾਰਤ, ਟਿਮ ਸੀਫਰਟ

    3. ਆਲਰਾਊਂਡਰ: ਅਕਸ਼ਰ ਪਟੇਲ, ਲਲਿਤ ਯਾਦਵ, ਵਿੱਕੀ ਓਸਟਵਾਲ, ਰਿਪਲ ਪਟੇਲ, ਮਿਸ਼ੇਲ ਮਾਰਸ਼

    4. ਗੇਂਦਬਾਜ਼: ਐਨਰਿਕ ਨੋਰਟਜੇ, ਖਲੀਲ ਅਹਿਮਦ, ਲੁੰਗੀ ਨਗੀਦੀ, ਚੇਤਨ ਸਾਕਾਰੀਆ, ਪ੍ਰਵੀਨ ਦੂਬੇ, ਕਮਲੇਸ਼ ਨਾਗਰਕੋਟੀ, ਕੁਲਦੀਪ ਯਾਦਵ, ਸ਼ਾਰਦੁਲ ਠਾਕੁਰ, ਮੁਸਤਫਿਜ਼ੁਰ ਰਹਿਮਾਨ 

    5. ਵਿਦੇਸ਼ੀ ਖਿਡਾਰੀ 7/8, ਭਾਰਤੀ ਖਿਡਾਰੀ: 17

    ਰਾਇਲ ਚੈਲੇਂਜਰਸ ਬੰਗਲੌਰ ਫੁਲ ਸਕੁਐਡ [ਖਰਚ: 55.45 ਕਰੋੜ| ਸਕੁਐਡ: 22/25]

    1.ਬੱਲੇਬਾਜ਼: ਵਿਰਾਟ ਕੋਹਲੀ, ਫਾਫ ਡੂ ਪਲੇਸਿਸ, ਸੁਯਾਹ ਪ੍ਰਭੂਦੇਸਾਈ

    2. ਵਿਕਟਕੀਪਰ: ਦਿਨੇਸ਼ ਕਾਰਤਿਕ, ਅਨੁਜ ਰਾਵਤ, ਫਿਨ ਐਲਨ, ਲਵਨੀਤ ਸਿਸੋਦੀਆ

    3. ਆਲਰਾਊਂਡਰ: ਗਲੇਨ ਮੈਕਸਵੈੱਲ, ਡੇਵਿਡ ਵਿਲੀ, ਮਹੀਪਾਲ ਲੋਮਰਰ, ਸ਼ੇਰਫੇਨ ਰਦਰਫੋਰਡ, ਹਰਸ਼ਲ ਪਟੇਲ, ਵਨਿੰਦੂ ਹਸਾਰੰਗਾ, ਸ਼ਾਹਬਾਜ਼ ਅਹਿਮਦ, ਆਕਾਸ਼ ਦੀਪ, ਅਨੀਸ਼ਵਰ ਗੌਤਮ

    4. ਗੇਂਦਬਾਜ਼: ਜੋਸ਼ ਹੇਜ਼ਲਵੁੱਡ, ਮੁਹੰਮਦ ਸਿਰਾਜ, ਜੇਸਨ ਬੇਹਰਨਡੋਰਫ, ਚਾਮਾ ਮਿਲਿੰਦ, ਕਰਨ ਸ਼ਰਮਾ, ਸਿਧਾਰਥ ਕੌਲ 

    5. ਵਿਦੇਸ਼ੀ ਖਿਡਾਰੀ 8/8, ਭਾਰਤੀ ਖਿਡਾਰੀ: 14

    ਪੰਜਾਬ ਕਿੰਗਜ਼ ਦੀ ਪੂਰੀ ਟੀਮ [ਖਰਚ: 47.55 ਕਰੋੜ| ਸਕੁਐਡ: 25/25]

    1. ਬੱਲੇਬਾਜ਼: ਸ਼ਿਖਰ ਧਵਨ, ਮਯੰਕ ਅਗਰਵਾਲ, ਪ੍ਰੇਰਕ ਮਾਂਕਡ, ਭਾਨੁਕਾ ਰਾਜਪਕਸ਼ੇ

    2. ਵਿਕਟਕੀਪਰ: ਜੌਨੀ ਬੇਅਰਸਟੋ, ਪ੍ਰਭਸਿਮਰਨ ਸਿੰਘ, ਜਿਤੇਸ਼ ਸ਼ਰਮਾ

    3. ਆਲਰਾਊਂਡਰ: ਲਿਆਮ ਲਿਵਿੰਗਸਟੋਨ, ​​ਸ਼ਾਹਰੁਖ ਖਾਨ, ਓਡੀਨ ਸਮਿਥ, ਹਰਪ੍ਰੀਤ ਬਰਾੜ, ਰਾਜ ਬਾਵਾ, ਰਿਸ਼ੀ ਧਵਨ, ਰਿਟਿਕ ਚੈਟਰਜੀ, ਬਲਤੇਜ ਸਿੰਘ, ਅੰਸ਼ ਪਟੇਲ, ਅਥਰਵ ਟੇਡੇ, ਬੈਨੀ ਹਾਵਲ

    4. ਗੇਂਦਬਾਜ਼: ਕਾਗਿਸੋ ਰਬਾਡਾ, ਅਰਸ਼ਦੀਪ ਸਿੰਘ, ਸੰਦੀਪ ਸ਼ਰਮਾ, ਈਸ਼ਾਨ ਪੋਰੇਲ, ਰਾਹੁਲ ਚਾਹਰ, ਵੈਭਵ ਅਰੋੜਾ, ਨਾਥਨ ਐਲਿਸ

    5. ਵਿਦੇਸ਼ੀ ਖਿਡਾਰੀ 7/8, ਭਾਰਤੀ ਖਿਡਾਰੀ: 18

    ਗੁਜਰਾਤ ਟਾਈਟਨਸ ਫੁਲ ਸਕੁਐਡ [ਖਰਚਾ: 51.85 ਕਰੋੜ| ਸਕੁਐਡ: 23/25]

    1. ਬੱਲੇਬਾਜ਼: ਸ਼ੁਭਮਨ ਗਿੱਲ, ਸਾਈ ਸੁਦਰਸ਼ਨ, ਜੇਸਨ ਰਾਏ, ਅਭਿਨਵ ਮਨੋਹਰ, ਡੇਵਿਡ ਮਿਲਰ

    2. ਵਿਕਟਕੀਪਰ: ਰਿਧੀਮਾਨ ਸਾਹਾ, ਮੈਥਿਊ ਵੇਡ

    3. ਆਲਰਾਊਂਡਰ: ਹਾਰਦਿਕ ਪੰਡਯਾ, ਰਾਹੁਲ ਤਿਵਾਤੀਆ, ਗੁਰਕੀਰਥ ਸਿੰਘ ਮਾਨ, ਡੋਮਿਨਿਕ ਡਰੇਕਸ, ਵਿਜੇ ਸ਼ੰਕਰ, ਜਯੰਤ ਯਾਦਵ

    4. ਤੇਜ਼ ਗੇਂਦਬਾਜ਼: ਮੁਹੰਮਦ ਸ਼ਮੀ, ਲਾਕੀ ਫਰਗੂਸਨ, ਰਾਸ਼ਿਦ ਖਾਨ, ਆਰ ਸਾਈ ਕਿਸ਼ੋਰ, ਨੂਰ ਅਹਿਮਦ, ਯਸ਼ ਦਿਆਲ, ਅਲਜ਼ਾਰੀ ਜੋਸੇਫ, ਪ੍ਰਦੀਪ ਸਾਂਗਵਾਨ, ਵਰੁਣ ਆਰੋਨ, ਦਰਸ਼ਨ ਨਲਕੰਦੇ।

    5. ਵਿਦੇਸ਼ੀ ਖਿਡਾਰੀ 8/8, ਭਾਰਤੀ ਖਿਡਾਰੀ: 15

    ਲਖਨਊ ਸੁਪਰ ਜਾਇੰਟਸ ਦੀ ਪੂਰੀ ਟੀਮ [ਖਰਚ: 59 ਕਰੋੜ| ਸਕੁਐਡ: 21/25]

    1. ਬੱਲੇਬਾਜ਼: ਮਨੀਸ਼ ਪਾਂਡੇ, ਮਨਨ ਵੋਹਰਾ, ਏਵਿਨ ਲੁਈਸ

    2. ਵਿਕਟਕੀਪਰ: ਕੇਐਲ ਰਾਹੁਲ, ਕਵਿੰਟਨ ਡੀ ਕਾਕ

    3. ਆਲਰਾਊਂਡਰ: ਮਾਰਕਸ ਸਟੋਇਨਿਸ, ਜੇਸਨ ਹੋਲਡਰ, ਕ੍ਰਿਸ਼ਣੱਪਾ ਗੌਥਮ, ਕਰੁਣਾਲ ਪੰਡਯਾ, ਦੀਪਕ ਹੁੱਡਾ, ਆਯੂਸ਼ ਬਡੋਨੀ, ਕਾਇਲ ਮੇਅਰਸ, ਕਰਨ ਸ਼ਰਮਾ

    4. ਗੇਂਦਬਾਜ਼: ਮਾਰਕ ਵੁੱਡ, ਦੁਸ਼ਮੰਤਾ ਚਮੀਰਾ, ਅੰਕਿਤ ਰਾਜਪੂਤ, ਅਵੇਸ਼ ਖਾਨ, ਰਵੀ ਬਿਸ਼ਨੋਈ, ਸ਼ਾਹਬਾਜ਼ ਨਦੀਮ, ਮੋਹਸਿਨ ਖਾਨ, ਮਯੰਕ ਯਾਦਵ

    5. ਵਿਦੇਸ਼ੀ ਖਿਡਾਰੀ 7/8, ਭਾਰਤੀ ਖਿਡਾਰੀ: 14
    Published by:rupinderkaursab
    First published: