ਨਹੀਂ ਰਿਹਾ ਕਬੱਡੀ ਦੇ ਮੈਦਾਨ ਦਾ ਦਲੇਰ ਜਾਫੀ ਬਿੰਦਰ ਰੱਜੀਆਲਾ, ਕਨੇਡਾ 'ਚ ਦਿਹਾਂਤ

News18 Punjabi | News18 Punjab
Updated: July 3, 2020, 4:33 PM IST
share image
ਨਹੀਂ ਰਿਹਾ ਕਬੱਡੀ ਦੇ ਮੈਦਾਨ ਦਾ ਦਲੇਰ ਜਾਫੀ ਬਿੰਦਰ ਰੱਜੀਆਲਾ, ਕਨੇਡਾ 'ਚ ਦਿਹਾਂਤ
ਨਹੀਂ ਰਿਹਾ ਕਬੱਡੀ ਦੇ ਮੈਦਾਨ ਦਾ ਦਲੇਰ ਜਾਫੀ ਬਿੰਦਰ ਰੱਜੀਆਲਾ, ਕਨੇਡਾ 'ਚ ਦਿਹਾਂਤ

  • Share this:
  • Facebook share img
  • Twitter share img
  • Linkedin share img
ਟੋਰਾਟੋ : ਅੱਜ ਉੁੱਘੇ ਕਬੱਡੀ ਖਿਡਾਰੀ ਬਿੰਦਰ ਰੱਜੀ ਵਾਲਾ ਦਾ ਕਨੇਡਾ ਦੇ ਸ਼ਹਿਰ ਬਾਕੀ ਬੈਰੀ  ਵਿੱਚ ਅਚਾਨਕ ਦਿਹਾਂਤ  ਹੋ ਗਿਆ। ਉਹਨਾ ਦਾ ਜੱਦੀ ਪਿੰਡ ਮੋਗਾ ਜਿਲੇ ਵਿੱਚ ਰੱਜੀ ਵਾਲਾ ਸੀ ।  ਬਿੰਦਰ ਦੇ ਕਰੀਬੀ ਮਿੱਤਰ ਚਰਨਜੀਤ ਸਲ੍ਹੀਣਾ ਅਨੁਸਾਰ ਉਹ ਕਰੋਨਾਵਾਈਰਸ ਕਾਰਨ ਪੰਜਾਬ ਵਿੱਚ ਕਈ ਮਹੀਨੇ ਪੰਜਾਬ ਫਸ ਗਿਆ ਸੀ । ਕਰੀਬ ਤਿੰਨ ਹਫ਼ਤੇ ਪਹਿਲਾਂ ਹੀ ਸਪੈਸਲ ਫਲਾਈਟ ਰਾਹੀਂ ਕਨੇਡਾ ਵਾਪਿਸ ਪਰਤਿਆ ਸੀ।

ਬਲਵਿੰਦਰ ਚੀਮਾ ਉਰਫ ਬਿੱਦਰ ਰੱਜੀਆਲਾ ਨੇ ਗੁਰੂਨਾਨਕ ਕਾਲਜ ਮੋਗਾ ਤੋ ਕਬੱਡੀ ਸ਼ੁਰੂ ਕਰਕੇ ਇੰਟਰਨੈਸ਼ਨਲ ਪੱਧਰ  ਤੱਕ ਵੱਡੇ ਵੱਡੇ ਧਾਵੀਆ ਨੂੰ ਡੋਲਿਆ ਦੇ ਜੋਰ ਨਾਲ ਮੈਦਾਨ ਵਿੱਚ ਚਿੱਤ ਕਰਦਾ ਰਿਹਾ ਪਰ ਅੱਜ ਸਾਡੀ ਇਹ ਮਿੱਤਰ ਆਖਰੀ ਧਾਵੀ ਨੂੰ ਨਹੀਂ ਰੋਕ ਸਕਿਆ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਗਿਆ ।

ਆਪਣੇ ਸਮੇਂ ਦੇ ਇਸ ਨਾਮਵਰ ਖਿਡਾਰੀ ਦੇ ਅਚਾਨਕ ਜਾਣ ਨਾਲ ਕਨੇਡਾ ਤੇ ਮੋਗਾ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
First published: July 3, 2020, 4:31 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading