Home /News /sports /

T20 World Cup 2022: ਇਹ ਬੱਲੇਬਾਜ਼ ਬਣਿਆ ਟੀਮ ਇੰਡੀਆ ਦੀ ਸਭ ਤੋਂ ਵੱਡੀ ਟੈਂਸ਼ਨ, ਜਾਣੋ ਕੀ ਹੋਵੇਗਾ ਭਾਰਤ ਦਾ ਅਗਲਾ ਸਟੈਪ

T20 World Cup 2022: ਇਹ ਬੱਲੇਬਾਜ਼ ਬਣਿਆ ਟੀਮ ਇੰਡੀਆ ਦੀ ਸਭ ਤੋਂ ਵੱਡੀ ਟੈਂਸ਼ਨ, ਜਾਣੋ ਕੀ ਹੋਵੇਗਾ ਭਾਰਤ ਦਾ ਅਗਲਾ ਸਟੈਪ

T20 World Cup 2022: ਇਹ ਬੱਲੇਬਾਜ਼ ਬਣਿਆ ਟੀਮ ਇੰਡੀਆ ਦੀ ਸਭ ਤੋਂ ਵੱਡੀ ਟੈਂਸ਼ਨ! ਜਾਣੋ ਕੀ ਹੋਵੇਗਾ ਭਾਰਤ ਦਾ ਅਗਲਾ ਸਟੈਪ

T20 World Cup 2022: ਇਹ ਬੱਲੇਬਾਜ਼ ਬਣਿਆ ਟੀਮ ਇੰਡੀਆ ਦੀ ਸਭ ਤੋਂ ਵੱਡੀ ਟੈਂਸ਼ਨ! ਜਾਣੋ ਕੀ ਹੋਵੇਗਾ ਭਾਰਤ ਦਾ ਅਗਲਾ ਸਟੈਪ

T20 World Cup 2022: ਭਾਰਤੀ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਲਗਤਾਰ ਆਪਣੇ ਖਰਾਬ ਪ੍ਰਦਰਸ਼ਨ ਨਾਲ ਫੈਨਜ਼ ਨੂੰ ਨਿਰਾਸ਼ ਕਰ ਰਹੇ ਹਨ। ਹੈਦਰਾਬਾਦ ਵਿੱਚ ਆਸਟਰੇਲੀਆ ਖ਼ਿਲਾਫ਼ ਤੀਜੇ ਅਤੇ ਆਖਰੀ ਟੀ-20 ਵਿੱਚ 4 ਗੇਂਦਾਂ ਵਿੱਚ ਸਿਰਫ਼ 1 ਦੌੜਾਂ ਬਣਾ ਕੇ ਆਊਟ ਹੋ ਗਏ। ਕੇਐੱਲ ਰਾਹੁਲ ਦੇ ਆਊਟ ਹੋਣ ਤੋਂ ਬਾਅਦ ਕ੍ਰਿਕਟ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਕਾਫੀ ਕੇਐੱਲ ਰਾਹੁਲ ਨੂੰ ਵਾਰ-ਵਾਰ ਮੌਕੇ ਦਿੱਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਉਹ ਇਸ ਮੌਕੇ ਦਾ ਫਾਇਦਾ ਨਹੀਂ ਉਠਾ ਪਾ ਰਹੇ ਹਨ। ਹੁਣ ਸਵਾਲ ਇਹ ਹੈ ਕਿ ਕੀ ਕੇਐੱਲ ਰਾਹੁਲ ਟੀ-20 ਵਿਸ਼ਵ ਕੱਪ 'ਚ ਟੀਮ ਇੰਡੀਆ 'ਤੇ ਬੋਝ ਨਾ ਬਣ ਜਾਣ। ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਲਈ ਚੁਣੇ ਗਏ ਖਿਡਾਰੀਆਂ ਕੋਲ ਓਪਨਿੰਗ ਦੇ ਜ਼ਿਆਦਾ ਵਿਕਲਪ ਨਹੀਂ ਹਨ। ਆਓ ਜਾਣਦੇ ਹਾਂ ਕੌਣ ਹੋ ਸਕਦਾ ਹੈ ਭਾਰਤ ਦਾ ਤੀਜਾ ਓਪਨਰ

ਹੋਰ ਪੜ੍ਹੋ ...
 • Share this:

  ਭਾਰਤੀ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਲਗਤਾਰ ਆਪਣੇ ਖਰਾਬ ਪ੍ਰਦਰਸ਼ਨ ਨਾਲ ਫੈਨਜ਼ ਨੂੰ ਨਿਰਾਸ਼ ਕਰ ਰਹੇ ਹਨ। ਹੈਦਰਾਬਾਦ ਵਿੱਚ ਆਸਟਰੇਲੀਆ ਖ਼ਿਲਾਫ਼ ਤੀਜੇ ਅਤੇ ਆਖਰੀ ਟੀ-20 ਵਿੱਚ 4 ਗੇਂਦਾਂ ਵਿੱਚ ਸਿਰਫ਼ 1 ਦੌੜਾਂ ਬਣਾ ਕੇ ਆਊਟ ਹੋ ਗਏ। ਕੇਐੱਲ ਰਾਹੁਲ ਦੇ ਆਊਟ ਹੋਣ ਤੋਂ ਬਾਅਦ ਕ੍ਰਿਕਟ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਕਾਫੀ ਕੇਐੱਲ ਰਾਹੁਲ ਨੂੰ ਵਾਰ-ਵਾਰ ਮੌਕੇ ਦਿੱਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਉਹ ਇਸ ਮੌਕੇ ਦਾ ਫਾਇਦਾ ਨਹੀਂ ਉਠਾ ਪਾ ਰਹੇ ਹਨ। ਹੁਣ ਸਵਾਲ ਇਹ ਹੈ ਕਿ ਕੀ ਕੇਐੱਲ ਰਾਹੁਲ ਟੀ-20 ਵਿਸ਼ਵ ਕੱਪ 'ਚ ਟੀਮ ਇੰਡੀਆ 'ਤੇ ਬੋਝ ਨਾ ਬਣ ਜਾਣ। ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਲਈ ਚੁਣੇ ਗਏ ਖਿਡਾਰੀਆਂ ਕੋਲ ਓਪਨਿੰਗ ਦੇ ਜ਼ਿਆਦਾ ਵਿਕਲਪ ਨਹੀਂ ਹਨ। ਆਓ ਜਾਣਦੇ ਹਾਂ ਕੌਣ ਹੋ ਸਕਦਾ ਹੈ ਭਾਰਤ ਦਾ ਤੀਜਾ ਓਪਨਰ (AP)

  ਭਾਰਤ ਦੇ ਸਦਾਬਹਾਰ ਬੱਲੇਬਾਜ਼ ਵਿਰਾਟ ਕੋਹਲੀ ਦਾ ਨਾਂ ਸਾਹਮਣੇ ਆ ਰਿਹਾ ਹੈ। ਉਨ੍ਹਾਂ ਨੇ ਪਿਛਲੇ ਇੱਕ ਸਾਲ ਵਿੱਚ ਦੋ ਵਾਰ ਟੀ-20 ਕ੍ਰਿਕਟ ਵਿੱਚ ਭਾਰਤ ਲਈ ਓਪਨਿੰਗ ਕਰਨ ਦੀ ਇੱਛਾ ਜਤਾਈ ਹੈ। ਏਸ਼ੀਆ ਕੱਪ 'ਚ ਉਨ੍ਹਾਂ ਦਾ ਕਾਫੀ ਚੰਗਾ ਪ੍ਰਦਰਸ਼ਨ ਰਿਹਾ। ਇਸ ਦੌਰਾਨ ਉਨ੍ਹਾਂ ਨੇ ਸੈਂਕੜੇ ਤੋਂ ਇਲਾਵਾ ਅਰਧ ਸੈਂਕੜੇ ਵੀ ਲਗਾਏ ਸਨ। ਦੱਸ ਦੇਈਏ ਕੀ ਵਿਰਾਟ ਕੋਹਲੀ ਨੇ ਟੀ-20 ਕ੍ਰਿਕਟ 'ਚ 6 ਸੈਂਕੜੇ ਲਗਾਏ ਹਨ। (AP)
  ਭਾਰਤ ਦੇ ਸਦਾਬਹਾਰ ਬੱਲੇਬਾਜ਼ ਵਿਰਾਟ ਕੋਹਲੀ ਦਾ ਨਾਂ ਸਾਹਮਣੇ ਆ ਰਿਹਾ ਹੈ। ਉਨ੍ਹਾਂ ਨੇ ਪਿਛਲੇ ਇੱਕ ਸਾਲ ਵਿੱਚ ਦੋ ਵਾਰ ਟੀ-20 ਕ੍ਰਿਕਟ ਵਿੱਚ ਭਾਰਤ ਲਈ ਓਪਨਿੰਗ ਕਰਨ ਦੀ ਇੱਛਾ ਜਤਾਈ ਹੈ। ਏਸ਼ੀਆ ਕੱਪ 'ਚ ਉਨ੍ਹਾਂ ਦਾ ਕਾਫੀ ਚੰਗਾ ਪ੍ਰਦਰਸ਼ਨ ਰਿਹਾ। ਇਸ ਦੌਰਾਨ ਉਨ੍ਹਾਂ ਨੇ ਸੈਂਕੜੇ ਤੋਂ ਇਲਾਵਾ ਅਰਧ ਸੈਂਕੜੇ ਵੀ ਲਗਾਏ ਸਨ। ਦੱਸ ਦੇਈਏ ਕੀ ਵਿਰਾਟ ਕੋਹਲੀ ਨੇ ਟੀ-20 ਕ੍ਰਿਕਟ 'ਚ 6 ਸੈਂਕੜੇ ਲਗਾਏ ਹਨ।

  Rishabh Pant, Dinesh Karthik, Rishabh Pant News, Rishabh Pant latest news, Dinesh Karthik News, Dinesh Karthik latest news
  ਦਿਨੇਸ਼ ਕਾਰਤਿਕ ਨੇ ਆਪਣੀਆਂ ਕੁਝ ਦਮਦਾਰ ਪਾਰੀਆਂ ਦੀ ਬਦੌਲਤ ਪਲੇਇੰਗ 11 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਉਹ ਛੇਵੇਂ ਨੰਬਰ 'ਤੇ ਫਿਨਿਸ਼ਰ ਦੀ ਭੂਮਿਕਾ ਨਿਭਾ ਰਿਹਾ ਹੈ। ਅਜਿਹੇ 'ਚ ਰਿਸ਼ਭ ਪੰਤ ਨੂੰ ਮੌਕਾ ਨਹੀਂ ਮਿਲ ਰਿਹਾ ਹੈ। ਭਾਰਤ ਦੇ ਸਿਖਰਲੇ 6 ਬੱਲੇਬਾਜ਼ਾਂ ਵਿੱਚ ਇੱਕ ਵੀ ਲੈਫਟੀ ਨਹੀਂ ਹੈ। ਪੰਤ ਨੂੰ ਕੁਝ ਮੈਚਾਂ ਵਿੱਚ ਸਲਾਮੀ ਬੱਲੇਬਾਜ਼ ਵਜੋਂ ਵੀ ਅਜ਼ਮਾਇਆ ਗਿਆ ਹੈ। ਪਲੇਇੰਗ 11 'ਚ ਉਹ ਰੋਹਿਤ ਸ਼ਰਮਾ ਦੇ ਨਾਲ ਦੂਜੇ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾ ਸਕਦਾ ਹੈ।

  india vs aus india vs aus, Virat Kohli, Suryakumar Yadav, T20, Hindi Cricket News, भारत ऑस्ट्रेलिया टी20 मैच
  ਵਿਰਾਟ ਕੋਹਲੀ ਅਤੇ ਰਿਸ਼ਭ ਪੰਤ ਤੋਂ ਇਲਾਵਾ ਟੀਮ ਕੋਲ ਓਪਨਿੰਗ ਦਾ ਵਿਕਲਪ ਨਹੀਂ ਹੈ। ਸੂਰਿਆਕੁਮਾਰ ਯਾਦਵ ਵੀ ਕੁਝ ਮੈਚਾਂ 'ਚ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਉਤਰੇ ਸਨ। ਹਾਲਾਂਕਿ ਸੂਰਿਆ ਨੇ ਚੌਥੇ ਨੰਬਰ 'ਤੇ ਆਪਣਾ ਰੰਗ ਜਮਾਇਆ ਹੈ। (BCCI Twitter)

  kl rahul
  ਭਾਰਤ ਨੂੰ ਟੀ-20 ਵਿਸ਼ਵ ਕੱਪ ਜਿੱਤਣ ਲਈ ਹੁਣ ਕੇਐੱਲ ਰਾਹੁਲ ਨੂੰ ਓਪਨਿੰਗ ਦੇਣ ਦਾ ਜੋਖ਼ਮ ਨਹੀਂ ਉਠਾਣਾ ਚਾਹੀਦਾ ਹੈ। ਇਸ ਦਾ ਕਾਰਨ ਕੇ.ਐੱਲ. ਦੀ ਖਰਾਬ ਫਾਰਮ ਹੈ। ਭਾਰਤ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੋਂ ਇਲਾਵਾ ਦੱਖਣੀ ਅਫਰੀਕਾ ਵਿਰੁੱਧ ਅਜੇ ਤਿੰਨ ਮੈਚਾਂ ਦੀ ਸੀਰੀਜ਼ ਵੀ ਖੇਡਣੀ ਹੈ। ਰਾਹੁਲ ਦੇ ਕੋਲ ਹੁਣ 6 ਮੈਚ ਹਨ।

  Published by:Drishti Gupta
  First published:

  Tags: Cricket, Cricket News, Cricket news update, KL Rahul, Sports, T20 World Cup