IND Vs NZ: ਸ਼ੁਰੂਆਤੀ ਝਟਕਿਆਂ ਨੇ ਫੇਰਿਆ ਭਾਰਤ ਦੀਆਂ ਆਸਾਂ 'ਤੇ ਪਾਣੀ

News18 Punjab
Updated: July 10, 2019, 3:58 PM IST
IND Vs NZ: ਸ਼ੁਰੂਆਤੀ ਝਟਕਿਆਂ ਨੇ ਫੇਰਿਆ ਭਾਰਤ ਦੀਆਂ ਆਸਾਂ 'ਤੇ ਪਾਣੀ

  • Share this:
ਭਾਰਤ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾ ਰਿਹਾ ਪਹਿਲਾ ਸੈਮੀਫਾਈਨਲ ਮੈਚ ਸ਼ੁਰੂ ਹੋ ਗਿਆ ਹੈ। 46.1 ਓਵਰਾਂ ਤੋਂ ਬਾਅਦ ਸ਼ੁਰੂ ਹੋਏ 'ਚ ਨਿਊਜ਼ੀਲੈਂਡ ਨੇ 50 ਓਵਰਾਂ 'ਚ 239 ਬਣਾਈਆਂ ਹਨ। ਭਾਰਤ ਨੂੰ ਜਿੱਤ ਲਈ 240 ਦੌੜਾਂ ਦਾ ਟੀਚਾ ਮਿਲਿਆ ਹੈ।

ਦੂਸਰੇ ਓਵਰ ਦੀ ਤੀਸਰੀ ਗੇਂਦ 'ਤੇ ਰੋਹਿਤ ਸ਼ਰਮਾ ਮਾਟ ਹੈਨਰੀ ਦਾ ਸ਼ਿਕਾਰ ਬਣੇ। ਰੋਹਿਤ ਸਿਰਫ਼ 1 ਦੌੜ ਹੀ ਬਣਾ ਸਕੇ। ਰੋਹਿਤ ਤੋਂ ਬਾਅਦ ਵਿਰਾਟ ਕੋਹਲੀ ਤੇ ਕੇਐਲ ਰਾਹੁਲ ਵੀ ਆਊਟ ਹੋ ਗਏ। 4 ਓਵਰਾਂ ਵਿਚ ਭਾਰਤ ਦੀਆਂ 5 ਵਿਕਟਾਂ ਡਿੱਗ ਗਈਆਂ ਤੇ ਭਾਰਤੀ ਟੀਮ ਸਿਰਫ 5 ਦੌੜਾਂ ਹੀ ਬਣਾ ਸਕੀ। ਮੁੱਢਲੇ ਝਟਕਿਆਂ ਤੋਂ ਭਾਰਤ ਲਈ ਇਹ ਮੈਚ ਜਿੱਤਣਾ ਔਖਾ ਲੱਗ ਰਿਹਾ ਹੈ।

Loading...
 
First published: July 10, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...