Home /News /sports /

ਨੇਹਾਲ ਵਡੇਰਾ ਨੇ ਬਣਾਇਆ ਕ੍ਰਿਕਟ 'ਚ ਨਵਾਂ ਰਿਕਾਰਡ, 578 ਦੌੜਾਂ ਬਣਾ ਕੇ 66 ਸਾਲਾ ਰਿਕਾਰਡ ਤੋੜਿਆ

Ludhiana vs Bathinda under 23 Semi-Final Cricket Match: ਭਾਰਤੀ ਅੰਡਰ 19 ਕ੍ਰਿਕਟ ਟੀਮ (Indian Under-19 Cricket Team) ਦੇ ਖੱਬੇ ਹੱਥ ਦੇ ਸਾਬਕਾ ਖਿਡਾਰੀ ਨੇ ਅੰਡਰ-23 (Indian Under-23 Cricket Team) ਵਿੱਚ ਇਤਿਹਾਸਕ ਉਪਲਬੱਧੀ ਹਾਸਲ ਕੀਤੀ ਹੈ। ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਅੰਡਰ 23 ਕ੍ਰਿਕਟ ਦੇ ਇਸ ਸਿਤਾਰੇ ਨੇਹਾਲ ਵਡੇਰਾ (Nehal Vadera) ਨੇ ਆਪਣੀ ਬੱਲੇਬਾਜ਼ੀ ਦਾ ਹੁਨਰ ਵਿਖਾਉਂਦੇ ਹੋਏ ਕ੍ਰਿਕਟ (Cricket Record) ਵਿੱਚ 578 ਦੌੜਾਂ ਦਾ ਵਿਸ਼ਾਲ ਰਿਕਾਰਡ ਬਣਾਇਆ ਹੈ।

ਹੋਰ ਪੜ੍ਹੋ ...
 • Share this:

  ਚੰਡੀਗੜ੍ਹ: Ludhiana vs Bathinda under 23 Semi-Final Cricket Match: ਭਾਰਤੀ ਅੰਡਰ 19 ਕ੍ਰਿਕਟ ਟੀਮ (Indian Under-19 Cricket Team) ਦੇ ਖੱਬੇ ਹੱਥ ਦੇ ਸਾਬਕਾ ਖਿਡਾਰੀ ਨੇ ਅੰਡਰ-23 (Indian Under-23 Cricket Team) ਵਿੱਚ ਇਤਿਹਾਸਕ ਉਪਲਬੱਧੀ ਹਾਸਲ ਕੀਤੀ ਹੈ। ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਅੰਡਰ 23 ਕ੍ਰਿਕਟ ਦੇ ਇਸ ਸਿਤਾਰੇ ਨੇਹਾਲ ਵਡੇਰਾ (Nehal Vadera) ਨੇ ਆਪਣੀ ਬੱਲੇਬਾਜ਼ੀ ਦਾ ਹੁਨਰ ਵਿਖਾਉਂਦੇ ਹੋਏ ਕ੍ਰਿਕਟ (Cricket Record) ਵਿੱਚ 578 ਦੌੜਾਂ ਦਾ ਵਿਸ਼ਾਲ ਰਿਕਾਰਡ ਬਣਾਇਆ ਹੈ।

  ਨੇਹਾਲ ਨੇ ਪੰਜਾਬ ਅੰਡਰ 23 ਅੰਤਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ (Punjab Under 23 Inter District Cricket Tournament) 'ਚ ਜ਼ਬਰਦਸਤ ਪਾਰੀ ਖੇਡੀ। ਇਹ ਉਪਲਬੱਧੀ ਹਾਸਲ ਕਰਨ ਦੇ ਨਾਲ ਹੀ ਨੇਹਾਲ ਨੇ ਪੰਜਾਬ ਦੀ ਸਾਬਕਾ ਕਪਤਾਨ ਚਮਨਲਾਲਾ ਮਲਹੋਤਰਾ ਦਾ 66 ਸਾਲਾ ਰਿਕਾਰਡ ਵੀ ਤੋੜ ਦਿੱਤਾ ਹੈ। ਬਠਿੰਡਾ ਵਿਰੁੱਧ ਮੈਚ ਦੌਰਾਨ ਨੇਹਾਲ ਨੇ ਆਪਣੀ ਇਸ ਜਾਦੂ ਭਰੀ ਬੱਲੇਬਾਜ਼ੀ ਵਿੱਚ 37 ਛੱਕੇ ਅਤੇ 42 ਚੌਕੇ ਲਗਾਏ, ਜੋ ਕਿ ਕਿਸੇ ਵੀ ਕ੍ਰਿਕਟ ਦੀ ਦੁਨੀਆ ਦੀ ਕਿਸੇ ਵੀ ਸ੍ਰੇਣੀ ਵਿੱਚ ਤੀਜਾ ਸਭ ਤੋਂ ਵੱਡਾ ਸਕੋਰ ਹੈ।

  ਬਠਿੰਡਾ ਵਿਰੁੱਧ ਚੱਲ ਰਹੀ ਅੰਡਰ 23 ਟੈਸਟ ਕ੍ਰਿਕਟ ਚੈਂਪੀਅਨਸ਼ਿਪ ਦੇ ਮੈਚ ਦੌਰਾਨ ਦੂਜੇ ਦਿਨ ਨੇਹਾਲ ਨੇ ਆਪਣੀ ਇਸ ਪਾਰੀ ਵਿੱਚ 414 ਗੇਂਦਾਂ ਵਿੱਚ 139 ਦੀ ਔਸਤ ਨਾਲ 578 ਦੌੜਾਂ ਬਣਾਈਆਂ, ਜਿਸ ਸਦਕਾ ਲੁਧਿਆਣਾ ਨੇ 6 ਵਿਕਟਾਂ 'ਤੇ 880 ਦੌੜਾਂ ਦੇ ਵੱਡੇ ਸਕੋਰ 'ਤੇ ਆਪਣੀ ਪਹਿਲੀ ਪਾਰੀ ਦਾ ਐਲਾਨ ਕੀਤਾ।

  ਇਸ ਤੋਂ ਪਹਿਲਾਂ ਬ੍ਰਾਇਨ ਲਾਰਾ ਨੇ 1994 ਵਿੱਚ ਐਜਬੈਸਟਨ ਵਿੱਚ ਵਾਰਵਿਕਸ਼ਾਇਰ ਲਈ ਡਰਹਮ ਵਿਰੁੱਧ ਨਾਬਾਦ 501 ਦੌੜਾਂ ਬਣਾ ਕੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਦਾ ਰਿਕਾਰਡ ਬਣਾਇਆ ਸੀ। ਇਸ ਸਕੋਰ ਵਿੱਚ (10 ਛੱਕੇ ਅਤੇ 62 ਚੌਕੇ) ਸ਼ਾਮਲ ਸਨ।

  ਭਾਰਤ ਦੇ ਬੀਬੀ ਨਿੰਬਾਲਕਰ ਨੇ ਨਾਬਾਦ 443 ਦਾ ਸਰਵੋਤਮ ਵਿਅਕਤੀਗਤ ਸਕੋਰ ਬਣਾਇਆ, ਜਦੋਂ ਕਿ ਮਹਾਨ ਸਰ ਡੌਨ ਬ੍ਰੈਡਮੈਨ ਦਾ ਘਰੇਲੂ ਕ੍ਰਿਕਟ ਵਿੱਚ ਸਰਵੋਤਮ ਸਕੋਰ ਨਾਬਾਦ 452 ਸੀ।

  Published by:Krishan Sharma
  First published:

  Tags: Cricket, Cricket News, Cricketer