ਦੌੜਾਕ ਨੇ ਦੌੜਦਿਆਂ ਕੁੱਤੇ ਨੂੰ ਲੱਤ ਮਾਰੀ, ਭਾਰੀ ਕੀਮਤ ਚੁਕਾਉਣੀ ਪਈ, ਦੇਖੋ ਵੀਡੀਓ

News18 Punjabi | News18 Punjab
Updated: January 14, 2020, 4:59 PM IST
share image
ਦੌੜਾਕ ਨੇ ਦੌੜਦਿਆਂ ਕੁੱਤੇ ਨੂੰ ਲੱਤ ਮਾਰੀ, ਭਾਰੀ ਕੀਮਤ ਚੁਕਾਉਣੀ ਪਈ, ਦੇਖੋ ਵੀਡੀਓ
ਦੌੜਾਕ ਨੇ ਦੌੜਦਿਆਂ ਕੁੱਤੇ ਨੂੰ ਲੱਤ ਮਾਰੀ, ਭਾਰੀ ਕੀਮਤ ਚੁਕਾਉਣੀ ਪਈ, ਦੇਖੋ ਵੀਡੀਓ

ਕੋਲੰਬਿਆ ਵਿੱਚ Saint Silvester Road Race ਚੱਲ ਰਹੀ ਸੀ। ਇਸ ਵਿੱਚ ਜੇਮੀ ਦੌੜ ਰਹੇ ਸਨ। ਉਨ੍ਹਾਂ ਦੇ ਨਾਲ ਕਈ ਹੋਰ ਅਥਲੀਟ ਵੀ ਸਨ। ਰਸਤੇ ਵਿੱਚ ਡੌਗੀ ਆ ਗਿਆ। ਜੇਮੀ ਨੇ ਉਸਨੂੰ ਲੱਤ ਮਾਰੀ। ਉਨ੍ਹਾਂ ਨੇ ਲੱਤ ਇੰਨੀ ਜੋਰ ਨਾਲ ਮਾਰੀ ਕਿ ਡੋਗੀ ਉੱਡ ਕੇ ਦੂਜੇ ਪਾਸੇ ਡਿੱਗ ਗਿਆ।

  • Share this:
  • Facebook share img
  • Twitter share img
  • Linkedin share img
Jamie Alejandro ਬੀਤੇ ਦਿਨਾਂ ਵਿੱਚ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਰਨਿੰਗ ਦੌਰਾਨ ਇੱਕ ਕੁੱਤੇ ਨੂੰ ਸੜਕ ਉੱਤੇ ਲੱਤ ਮਾਰੀ। ਇਸ ਡੋਗੀ ਨੂੰ ਲੱਤ ਮਾਰਨ ਦੀ ਉਨ੍ਹਾਂ ਨੂੰ ਵੱਡੀ ਕੀਮਤ ਚੁਕਾਉਣੀ ਪਈ।

ਕੋਲੰਬਿਆ ਵਿੱਚ Saint Silvester Road Race ਚੱਲ ਰਹੀ ਸੀ। ਇਸ ਵਿੱਚ ਜੇਮੀ ਦੌੜ ਰਹੇ ਸਨ। ਉਨ੍ਹਾਂ ਦੇ ਨਾਲ ਕਈ ਹੋਰ ਅਥਲੀਟ ਵੀ ਸਨ। ਰਸਤੇ ਵਿੱਚ ਡੌਗੀ ਆ ਗਿਆ। ਜੇਮੀ ਨੇ ਉਸਨੂੰ ਲੱਤ ਮਾਰੀ। ਉਨ੍ਹਾਂ ਨੇ ਲੱਤ ਇੰਨੀ ਜੋਰ ਨਾਲ ਮਾਰੀ ਕਿ ਡੋਗੀ ਉੱਡ ਕੇ ਦੂਜੇ ਪਾਸੇ ਡਿੱਗ ਗਿਆ।
ਜੇਮੀ ਨੇ ਇਸ ਘਟਨਾ ਲਈ ਮਾਫੀ ਮੰਗੀ। ਉਨ੍ਹਾਂ ਨੇ ਕਿਹਾ ਕਿ ਮੈਂ ਅਜਿਹਾ ਨਹੀਂ ਕਰਨਾ ਚਾਹੁੰਦਾ ਸੀ। ਮੈਂ ਇਸਨੂੰ ਬਿਲਕੁੱਲ ਵੀ ਜਸਟੀਫਾਈ ਨਹੀਂ ਕਰਨਾ ਚਾਹੁੰਦਾ, ਜਿਹੜਾ ਮੈਂ ਕੀਤਾ। ਕਾਸ਼ ਮੈਂ ਇਸ ਗਲਤੀ ਨੂੰ ਸੁਧਾਰ ਸਕਾਂ। ਮੈਂ ਇਹ ਸੋਚ ਵੀ ਨਹੀਂ ਪਾਉਂਦਾ ਕਿ ਮੈਂ ਇਸ ਹਰਕਤ ਨੂੰ ਕਿਵੇਂ ਅੰਜਾਮ ਦੇ ਦਿੱਤਾ।
Under Armour ਇੱਕ ਸਪੋਪਰਟਸ ਵੀਅਰ ਕੰਪਨੀ ਹੈ। ਉਨ੍ਹਾਂ ਜੇਮੀ ਤੋਂ ਆਪਣੀ Endorsement Deal ਕੈਂਸਿਲ ਕਰ ਦਿੱਤੀ। ਕੰਪਨੀ ਦਾ ਕਹਿਣਾ ਹੈ ਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਦਾ ਜੇਮੀ ਤੋਂ ਕੋਈ ਲੈਣਾ ਦੇਣਾ ਨਹੀਂ ਹੈ। ਬਤੌਰ ਕੰਪਨੀ ਅਸੀਂ ਕਿਸੇ ਵੀ ਜਾਨਵਰ ਅਜਿਹਾ ਰਵਈਆ ਅਸੀਂ ਬਰਦਾਸਤ ਨਹੀਂ ਕਰ ਸਕਦੇ’।
Published by: Sukhwinder Singh
First published: January 14, 2020, 4:40 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading