Home /News /sports /

ਪੁਲਵਾਮਾ ਹਮਲਾ : ਵਿਰਾਟ ਕੋਹਲੀ ਨੇ ਕਿਹਾ ਮੈਂ ਦੇਸ਼ ਦੇ ਨਾਲ ਹਾਂ

ਪੁਲਵਾਮਾ ਹਮਲਾ : ਵਿਰਾਟ ਕੋਹਲੀ ਨੇ ਕਿਹਾ ਮੈਂ ਦੇਸ਼ ਦੇ ਨਾਲ ਹਾਂ

 • Share this:
  ਭਾਰਤ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਦੇਸ਼ ਦੀ ਭਾਵਨਾਵਾਂ ਨਾਲ ਹਨ। ਟਵੀਟ ਕਰ ਕੇ ਵੀ ਉਨ੍ਹਾਂ ਨੇ ਇਹ ਗੱਲ ਕਹੀ। ਭਾਰਤ ਪਾਕਿਸਤਾਨ ਚ ਕ੍ਰਿਕੇਟ ਮੇਚ ਹੋਣੇ ਚਾਹੀਦੇ ਕਿ ਨਹੀਂ ਇਸ ਗੱਲ ਤੇ ਚਰਚਾ ਜ਼ੋਰਾਂ ਤੇ ਹੈ, ਇਸ ਤੇ ਵਿਰਾਟ ਕੋਹਲੀ ਦਾ ਇਹ ਬਿਆਨ ਕਾਫ਼ੀ ਮਹਤਵਪੂਰਨ ਹੈ।
  ਸੁਨੀਲ ਗਾਵਸਕਰ ਤੇ ਸਚਿਨ ਤੇਂਦੁਲਕਰ ਨੇ ਪਾਕਿਸਤਾਨ ਨੂੰ ਕ੍ਰਿਕੇਟ ਦੇ ਮੈਦਾਨ ਤੇ ਹਰਾ ਕੇ ਬਾਦਲ ਲੈਣ ਦੀ ਗੱਲ ਕੀਤੀ ਹੈ।

  ਵਾਈਜੇਗ ਵਿੱਚ ਭਾਰਤ ਆਸਟ੍ਰੇਲੀਆ ਮੇਚ ਤੋਂ ਪਹਿਲਾਂ ਮੀਡੀਆ ਨਾਲ ਮੁਖ਼ਾਤਬ ਕੋਹਲੀ ਨੇ ਕਿਹਾ ਕਿ "ਸਾਡਾ ਸਟੈਂਡ ਸਾਫ਼ ਹੈ। ਅਸੀਂ ਜੋ ਦੇਸ਼ ਚਾਹੁੰਦਾ ਹੈ ਉਸ ਦੇ ਨਾਲ ਹਾਂ। ਜੋ ਵੀ ਸਰਕਾਰ ਤੇ ਕ੍ਰਿਕੇਟ ਬੋਰਡ ਦਾ ਫ਼ੈਸਲਾ ਹੋਵੇਗਾ ਅਸੀਂ ਉਸ ਦੇ ਨਾਲ ਹਾਂ।"
  First published:

  Tags: Cricket, Pakistan, Pulwama attack, Virat Kohli

  ਅਗਲੀ ਖਬਰ