ਇੱਕ ਵਾਰ ਫੇਰ ਭਾਰਤੀਆਂ ਦੇ ਜਨੂਨ ਨੇ ਇੱਕ ਆਮ ਕੁੜੀ ਨੂੰ ਬਣਾਇਆ ਰਾਤੋਂ ਰਾਤ ਸਟਾਰ

Abhishek Bhardwaj | News18 Punjab
Updated: May 6, 2019, 12:37 PM IST
share image
ਇੱਕ ਵਾਰ ਫੇਰ ਭਾਰਤੀਆਂ ਦੇ ਜਨੂਨ ਨੇ ਇੱਕ ਆਮ ਕੁੜੀ ਨੂੰ ਬਣਾਇਆ ਰਾਤੋਂ ਰਾਤ ਸਟਾਰ

  • Share this:
  • Facebook share img
  • Twitter share img
  • Linkedin share img
ਭਾਰਤ ਹੀ ਅਜਿਹਾ ਮੁਲਕ ਹੈ ਜਿਸ ਵਿਚ ਕਮਰ ਤੋੜ ਮਿਹਨਤ ਕਰ ਕੇ ਸਫਲ ਹੋਈਆਂ ਸ਼ਖ਼ਸੀਅਤਾਂ ਨੂੰ ਮਸ਼ਹੂਰ ਹੋਣ ਚ ਸਾਲੋਂ ਸਾਲ ਲੱਗ ਜਾਂਦੇ ਹਨ ਪਰ ਟੀ.ਵੀ ਤੇ ਆਈ ਇੱਕ ਝਲਕ ਤੁਹਾਨੂੰ ਰਾਤੋਂ ਰਾਤ ਸਟਾਰ ਬਣਾ ਸਕਦੀ ਹੈ, ਇਹ ਭਾਰਤੀਆਂ ਦਾ ਜਨੂਨ ਜਾਂ ਫ਼ਰ ਕਹਿ ਦਾਈਏ ਕਿ ਠਰਕਪੁਣਾ ਹੀ ਹੈ ਜੋ ਕਿਸੇ ਆਮ ਕੁੜੀ ਨੂੰ ਰਾਤੋਂ ਰਾਤ ਇੱਕ ਸੇਲਿਬ੍ਰਿਟੀ ਦਾ ਰੁਤਬਾ ਦਿਲ ਸਕਦਾ ਹੈ, ਕੁੱਝ ਦਿਨ ਪਹਿਲਾਂ ਪ੍ਰਿਆ ਪ੍ਰਕਾਸ਼ ਵੈਰੀਅਰ ਨਾਲ ਵੀ ਆਹੀ ਕੁੱਝ ਹੋਇਆ ਸੀ.

 
View this post on Instagram
 

#RCB girl forever ❤️🏏


A post shared by deepika (@deeghose) on


ਉਸ ਦੀ ਫ਼ਿਲਮ ਦੀ 10 ਸਕਿੰਟ ਦੀ ਇੱਕ ਕਲਿੱਪ ਨੇ ਪੂਰੇ ਭਾਰਤ ਵਿਚ ਉਸ ਨੂੰ ਮਸ਼ਹੂਰ ਕਰ ਦਿੱਤਾ ਸੀ ਤੇ ਹੁਣ ਇਹ ਹੋਇਆ ਹੈ ਦੀਪਿਕਾ ਘੋਸ਼ ਨਾਂ ਦੀ ਕੁੜੀ ਨਾਲ ਜੋ 2 ਦਿਨ ਪਹਿਲਾਂ ਇੱਕ ਸਾਧਾਰਨ ਡਾਂਸਰ ਸੀ ਤੇ ਹੁਣ ਇੱਕ ਸੇਲਿਬ੍ਰਿਟੀ ਹੈ. 
View this post on Instagram
 

i swear i wasn’t tryna be a #Kardashian for #halloween


A post shared by deepika (@deeghose) on


RCB ਅਤੇ SRH ਵਿਚਾਲੇ ਖੇਡੇ ਗਏ ਇੱਕ IPL ਮੁਕਾਬਲੇ ਦੌਰਾਨ, ਦੀਪਿਕਾ RCB ਟੀਮ ਨੂੰ ਸਪੋਰਟ ਕਰ ਰਹੀ ਸੀ ਤੇ ਉਸ ਦੀ ਇੱਕ ਝਲਕ ਟੀ.ਵੀ ਤੇ ਆ ਗਈ ਬੱਸ ਫਿਰ ਹੋ ਗਿਆ ਕਰਿਸ਼ਮਾ, ਦੀਪਿਕਾ ਦੇ ਇੰਸਟਾਗ੍ਰਾਮ ਫੋਲੋਅਰਸ 2 ਦਿਨਾਂ ਦੇ ਅੰਦਰ 15 ਹਜ਼ਾਰ ਤੋਂ ਢਾਈ ਲੱਖ ਹੋ ਗਏ ਤੇ ਇਹ ਗਿਣਤੀ ਹੁਣ ਵੀ ਵੱਧ ਰਹੀ ਹੈ. 
View this post on Instagram
 

#nationalsiblingsday 🍸🔆🌀#snapchatfilterstho


A post shared by deepika (@deeghose) on
 
View this post on Instagram
 

can't believe this was one year ago... #👵🏻#throwback #trulyblessed


A post shared by deepika (@deeghose) on
 
View this post on Instagram
 

bestie back in town ❤️#saarukh #saarukhengagement #lovestoriesliketheirs 😻💍


A post shared by deepika (@deeghose) onFirst published: May 6, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading