Home /News /sports /

IPL ਖੇਡਣ ਵਾਲੇ ਨੇਪਾਲੀ ਕ੍ਰਿਕਟਰ Sandeep Lamichhane ਗ੍ਰਿਫ਼ਤਾਰ, ਨਾਬਾਲਗ ਨਾਲ ਬਲਾਤਕਾਰ ਦਾ ਲੱਗਿਆ ਦੋਸ਼

IPL ਖੇਡਣ ਵਾਲੇ ਨੇਪਾਲੀ ਕ੍ਰਿਕਟਰ Sandeep Lamichhane ਗ੍ਰਿਫ਼ਤਾਰ, ਨਾਬਾਲਗ ਨਾਲ ਬਲਾਤਕਾਰ ਦਾ ਲੱਗਿਆ ਦੋਸ਼

IPL ਖੇਡਣ ਵਾਲੇ ਨੇਪਾਲੀ ਕ੍ਰਿਕਟਰ Sandeep Lamichhane ਗ੍ਰਿਫ਼ਤਾਰ, ਨਾਬਾਲਗ ਨਾਲ ਬਲਾਤਕਾਰ ਦਾ ਦੋਸ਼

IPL ਖੇਡਣ ਵਾਲੇ ਨੇਪਾਲੀ ਕ੍ਰਿਕਟਰ Sandeep Lamichhane ਗ੍ਰਿਫ਼ਤਾਰ, ਨਾਬਾਲਗ ਨਾਲ ਬਲਾਤਕਾਰ ਦਾ ਦੋਸ਼

ਖੇਡ ਜਗਤ 'ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਨੇਪਾਲ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਦੇਸ਼ ਦੀ ਕ੍ਰਿਕਟ ਟੀਮ ਦੇ ਕਪਤਾਨ ਸੰਦੀਪ ਲਾਮਿਛਨੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਸੰਦੀਪ 'ਤੇ 17 ਸਾਲਾ ਲੜਕੀ ਨੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਪੀੜਤਾ ਨੇ ਆਪਣੇ ਸਰਪ੍ਰਸਤ ਨਾਲ ਮਿਲ ਕੇ ਇਸ ਹਫਤੇ ਦੇ ਸ਼ੁਰੂ 'ਚ ਸੰਦੀਪ ਖਿਲਾਫ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਚ ਦੋਸ਼ ਲਾਇਆ ਸੀ ਕਿ ਸੰਦੀਪ ਨੇ ਪਿਛਲੇ ਮਹੀਨੇ ਕਾਠਮੰਡੂ ਦੇ ਇਕ ਹੋਟਲ ਦੇ ਕਮਰੇ 'ਚ ਉਸ ਨਾਲ ਬਲਾਤਕਾਰ ਕੀਤਾ ਸੀ। ਪੀੜਤਾ ਦੀ ਸ਼ਿਕਾਇਤ 'ਤੇ ਕਾਠਮੰਡੂ ਪੁਲਿਸ ਨੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਪੜ੍ਹੋ ...
 • Share this:

  ਖੇਡ ਜਗਤ 'ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਨੇਪਾਲ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਦੇਸ਼ ਦੀ ਕ੍ਰਿਕਟ ਟੀਮ ਦੇ ਕਪਤਾਨ ਸੰਦੀਪ ਲਾਮਿਛਨੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਸੰਦੀਪ 'ਤੇ 17 ਸਾਲਾ ਲੜਕੀ ਨੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਪੀੜਤਾ ਨੇ ਇਸ ਹਫਤੇ ਦੇ ਸ਼ੁਰੂ 'ਚ ਸੰਦੀਪ ਖਿਲਾਫ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਚ ਦੋਸ਼ ਲਾਇਆ ਸੀ ਕਿ ਸੰਦੀਪ ਨੇ ਪਿਛਲੇ ਮਹੀਨੇ ਕਾਠਮੰਡੂ ਦੇ ਇਕ ਹੋਟਲ ਦੇ ਕਮਰੇ 'ਚ ਉਸ ਨਾਲ ਬਲਾਤਕਾਰ ਕੀਤਾ ਸੀ। ਪੀੜਤਾ ਦੀ ਸ਼ਿਕਾਇਤ 'ਤੇ ਕਾਠਮੰਡੂ ਪੁਲਿਸ ਨੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

  ਕਾਠਮੰਡੂ ਪੁਲਿਸ ਦੇ ਬੁਲਾਰੇ ਦਿਨੇਸ਼ ਮੈਨਾਲੀ ਨੇ ਦੱਸਿਆ, “ਜ਼ਿਲ੍ਹਾ ਅਦਾਲਤ ਨੇ ਹੋਰ ਜਾਂਚ ਲਈ ਸੰਦੀਪ ਲਾਮਿਛਨੇ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ।” ਉਹ ਏਜੰਸੀਆਂ ਜਾਂ ਇੰਟਰਪੋਲ ਦੀ ਮਦਦ ਲਵੇਗੀ। ਤੁਹਾਨੂੰ ਦੱਸ ਦੇਈਏ ਕਿ ਸੰਦੀਪ ਨੂੰ ਪਿਛਲੇ ਸਾਲ ਹੀ ਨੇਪਾਲ ਦੀ ਕ੍ਰਿਕਟ ਟੀਮ ਦਾ ਕਪਤਾਨ ਬਣਾਇਆ ਗਿਆ ਸੀ।

  Published by:Drishti Gupta
  First published:

  Tags: Cricket, Cricket News, Sports