ਸਾਨੀਆ ਦੇ ਪੁੱਤ ਇਜਹਾਨ ਦੀ ਪਹਿਲੀ ਝੱਲਕ ਆਈ ਸਾਹਮਣੇ

Harneep Kaur
Updated: November 3, 2018, 5:30 PM IST
ਸਾਨੀਆ ਦੇ ਪੁੱਤ ਇਜਹਾਨ ਦੀ ਪਹਿਲੀ ਝੱਲਕ ਆਈ ਸਾਹਮਣੇ
Harneep Kaur
Updated: November 3, 2018, 5:30 PM IST
ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੇ 30 ਅਕਤੂਬਰ ਨੂੰ ਪੁੱਤਰ ਨੂੰ ਜਨਮ ਦਿੱਤਾ ਸੀ। ਉਸਨੇ ਆਪਣੇ ਬੇਟੇ ਇਜਹਾਨ ਮਿਰਜ਼ਾ ਮਲਿਕ ਦਾ ਨਾਮ ਰੱਖਿਆ। ਹਾਲ ਹੀ ਵਿਚ, ਡਲਿਵਰੀ ਤੋਂ ਬਾਅਦ ਸਾਨੀਆ ਦੀਆਂ ਫੋਟੋਆਂ ਸਾਹਮਣੇ ਆਈਆਂ ਹਨ.

ਤਸਵੀਰ ਵਿਚ ਇਜਹਾਨ ਆਪਣੀ ਮਾਂ ਸਾਨਿਆ ਦੀ ਗੋਦੀ ਵਿਚ ਆਰਾਮ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਦਾ ਮੁੱਖ ਕਾਰਨ ਹੈ ਕਿ ਸਾਨੀਆ ਦੇ ਪੁੱਤਰ ਇਸਹਾਨ ਦੀ ਪਹਿਲੀ ਝਲਕ ਦੇਖੀ ਜਾ ਸਕਦੀ ਹੈ। ਸਾਨੀਆ ਅਤੇ ਸ਼ੋਇਬ ਕਹਿੰਦੇ ਹਨ ਕਿ ਉਨ੍ਹਾਂ ਦਾ ਪੁੱਤਰ ਉਨ੍ਹਾਂ ਲਈ ਪਰਮੇਸ਼ੁਰ ਦਾ ਤੋਹਫ਼ਾ ਹੈ।ਦੱਸ ਦੇਈਏ ਕਿ ਸ਼ੋਇਬ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਆਪਣੇ ਪਿਤਾ ਬਣਨ ਬਾਰੇ ਜਾਣਕਾਰੀ ਦਿੱਤੀ ਸੀ। ਉਹਨਾਂ ਨੇ ਲਿੱਖਿਆ ਸੀ ਕਿ, ਬਹੁਤ ਖੁਸ਼ੀ ਨਾਲ ਦੱਸ ਰਿਹਾ ਹਾਂ ਕਿ ਸਾਡੇ ਘਰ ਇੱਕ ਪਿਆਰਾ ਜਿਹਾ ਪੁੱਤਰ ਨੇ ਜਨਮ ਲਿਆ ਹੈ।
First published: November 3, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ