ਭਾਰਤੀ ਕ੍ਰਿਕਟ ਟੀਮ ਲਈ ਚੁਣਿਆ ਗਿਆ ਮੋਹਾਲੀ ਦਾ ਸ਼ੁਭਮਨ ਗਿੱਲ


Updated: January 13, 2019, 2:51 PM IST
ਭਾਰਤੀ ਕ੍ਰਿਕਟ ਟੀਮ ਲਈ ਚੁਣਿਆ ਗਿਆ ਮੋਹਾਲੀ ਦਾ ਸ਼ੁਭਮਨ ਗਿੱਲ
ਸ਼ੁਭਮਨ ਗਿੱਲ

Updated: January 13, 2019, 2:51 PM IST
ਭਾਰਤੀ ਕ੍ਰਿਕਟ ਟੀਮ ਵਿੱਚ ਮੋਹਾਲੀ ਦੇ ਸ਼ੁਭਮਨ ਗਿੱਲ ਦੀ ਚੋਣ ਹੋਣ ਨਾਲ ਪੂਰੇ ਪੰਜਾਬ ਤੇ ਸ਼ੁਭਮਨ ਦੇ ਘਰਵਾਲਿਆਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਨਿਊਜ਼18 ਪੰਜਾਬ ਨਾਲ ਸ਼ੁਭਮਨ ਨੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਨੇ ਜੋ ਜ਼ਿੰਮੇਵਾਰੀ ਦਿੱਤੀ ਹੈ ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਉਹ ਅੱਜ ਜੋ ਵੀ ਹਨ ਸਿਰਫ਼ ਆਪਣੇ ਪਿਤਾ ਦੀ ਬਦੌਲਤ ਤੇ ਉਨ੍ਹਾਂ ਦੀ ਵਜ੍ਹਾ ਨਾਲ ਹੀ ਉਹ ਅੱਜ ਭਾਰਤੀ ਕ੍ਰਿਕਟ ਟੀਮ ਵਿੱਚ ਖੇਡਣ ਲਈ ਜਾ ਰਹੇ ਹਨ।

ਉਨ੍ਹਾਂ ਮੁਤਾਬਕ 2007 ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਮੋਹਾਲੀ ਸ਼ਿਫਟ ਹੋਏ ਸਨ ਇਸ ਪਿੱਛੇ ਕਾਰਣ ਸੀ ਸਿਰਫ਼ ਤੇ ਸਿਰਫ਼ ਕ੍ਰਿਕਟ

First published: January 13, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...