IPL 2019: ਬੇਟੇ ਦੀ ਬੱਲੇਬਾਜ਼ੀ ਵੇਖ ਕੇ ਪਿਤਾ ਨੇ ਪਾਇਆ ਭੰਗੜਾ, ਕਿੰਗ ਖ਼ਾਨ ਨੇ ਵੀ ਕੀਤਾ ਸਲਾਮ

News18 Punjab
Updated: May 4, 2019, 1:17 PM IST
share image
IPL 2019: ਬੇਟੇ ਦੀ ਬੱਲੇਬਾਜ਼ੀ ਵੇਖ ਕੇ ਪਿਤਾ ਨੇ ਪਾਇਆ ਭੰਗੜਾ, ਕਿੰਗ ਖ਼ਾਨ ਨੇ ਵੀ ਕੀਤਾ ਸਲਾਮ

  • Share this:
  • Facebook share img
  • Twitter share img
  • Linkedin share img
IPL ਦੇ ਕਿੰਗਸ XI ਪੰਜਾਬ ਤੇ ਕੋਲਕਾਤਾ ਨਾਈਟ ਰਾਇਡਰ੍ਸ ਵਿੱਚ ਕਲ ਹੋਏ ਲੀਗ ਮੈਚ ਵਿੱਚ ਸ਼ੁਭਮਨ ਗਿੱਲ ਦੀ ਜ਼ਬਰਦਸਤ ਬੱਲੇਬਾਜ਼ੀ ਵੇਖ ਕੇ ਉਹਨਾਂ ਦੇ ਪਿਤਾ ਲਖਵਿੰਦਰ ਗਿੱਲ ਖੁਸ਼ੀ ਨਾਲ ਭੰਗੜਾ ਪਾਉਣ ਤੋਂ ਨਾ ਰੁਕ ਸਕੇ। ਸ਼ੁਭਮਨ ਦੀ ਮਾਂ ਵੀ ਉੱਥੇ ਮੌਜੂਦ ਸਨ ਤੇ ਬੇਟੇ ਦੇ ਹਰ ਰਨ ਤੇ ਤਲੀਆਂ ਬਾਜਾ ਕੇ ਹੌਸਲਾ ਵਧਾ ਰਹੀ ਸੀ।

ਜਦ ਸ਼ੁਭਮਨ ਗਿੱਲ ਨੇ ਬਾਅਦ 'ਚ ਆਪਣੇ ਪਿਤਾ ਦਾ ਇੰਟਰਵਿਊ ਲੈਂਦੇ ਹੋਏ ਪੁੱਛਿਆ ਕਿ ਉਹਨਾਂ ਦੇ 50 ਰਨ ਬਣਾਉਣ ਤੇ ਉਹਨਾਂ ਨੂੰ ਕਿੰਨੀ ਖੁਸ਼ੀ ਹੈ ਤਾਂ ਲਖਵਿੰਦਰ ਗਿੱਲ ਨੇ ਕਿਹਾ "ਤੂੰ ਆਪਣੇ ਘਰ ਦੇ ਮੈਦਾਨ ਚ 50 ਰਨ ਬਣਾਏ ਮੈਂਨੂੰ ਬਹੁਤ ਖੁਸ਼ੀ ਹੋਈ।'
ਸ਼ੁਭਮਨ ਨੇ ਪੁੱਛਿਆ ਲੋਕ ਦੱਸ ਰਹੇ ਸੀ ਕਿ ਤੁਸੀਂ ਕਾਫ਼ੀ 'ਵਾਈਲਡ ਸੇਲਿਬਰੇਸ਼ਨ' ਕੀਤਾ ਤਾਂ ਗਿੱਲ ਨੇ ਕਿਹਾ ਮੈਂ ਡਾਂਸ ਕੀਤਾ ਤੇ ਭੰਗੜਾ ਕੀਤਾ ਸੀ। ਉਹਨਾਂ ਇਹ ਵੀ ਕਿਹਾ ਕਿ ਮੈਂਨੂੰ ਪੂਰਾ ਵਿਸ਼ਵਾਸ ਸੀ ਕਿ ਤੂੰ ਆਪਣੇ ਹੋਮ ਗਰਾਉਂਡ ਤੇ ਵਧੀਆ ਪ੍ਰਦਰਸ਼ਨ ਕਰੇਂਗਾ।
FIFTY!





First published: May 4, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading