Home /News /sports /

ਸਿੰਧੂ ਨੇ KBC 'ਚ ਜਿੱਤੇ 25 ਲੱਖ ਕੈਂਸਰ ਹਸਪਤਾਲ ਨੂੰ ਦਾਨ ਕੀਤੇ

ਸਿੰਧੂ ਨੇ KBC 'ਚ ਜਿੱਤੇ 25 ਲੱਖ ਕੈਂਸਰ ਹਸਪਤਾਲ ਨੂੰ ਦਾਨ ਕੀਤੇ

  • Share this:

    ਹੈਦਰਾਬਾਦ : ਬੈਡਮਿੰਟਨ ਸਟਾਰ ਖਿਡਾਰਨ ਪੀਵੀ ਸਿੰਧੂ ਨੇ ਕੌਨ ਬਨੇਗਾ ਕਰੋੜਪਤੀ ਟੀਵੀ ਪ੍ਰੋਗਰਾਮ ਵਿੱਚ ਜਿੱਤੀ 25 ਲਈਖ ਰੁਪਏ ਦੀ ਰਾਸ਼ੀ ਕੈਂਸਰ ਦੇ ਖਿਲਾਫ਼ ਲੜਨ ਲਈ ਇੱਕ ਹਸਪਤਾਲ ਨੂੰ ਦਾਨ ਕਰ ਦਿੱਤੀ। ਹਸਪਤਾਲ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਗਿਆ ਕਿ ਪੀਵੀ ਸਿੰਧੂ ਨੇ ਤੇਲਗੂ ਅਭਿਨੇਤਾ ਅਭਿਨੇਤਾ ਅਤੇ ਜਾਣੇ ਪਛਾਣੇ ਅਭਿਨੇਤਾ ਅਤੇ ਤੇਦੇਪਾ ਦੇ ਸੰਸਥਾਪਕ ਐਨਟੀ ਰਾਮਾਰਾਓ ਦੇ ਬੇਟੇ ਅਤੇ ਇੰਡੋ ਅਮੈਰੀਕਨ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦੇ ਮੁਖੀ ਐਨ ਬਾਲਾਕ੍ਰਿਸ਼ਨਨ ਨੂੰ 25 ਲੱਖ ਦਾ ਚੈੱਕ ਦਿੱਤਾ। ਇਸ ਵਿੱਚ ਦੱਸਿਆ ਗਿਆ ਹੈ ਕਿ ਬਾਲਾਕ੍ਰਿਸ਼ਨਨ ਨੇ ਦਾਨ ਵਿੱਚ ਰਾਸ਼ੀ ਦੇਣ ਦੇ ਪੀਵੀ ਸਿੰਧੂ ਦੇ ਫ਼ੈਸਲੇ ਦਾ ਸਵਾਗਤ ਕੀਤਾ।


     

    First published:

    Tags: Amitabh Bachchan, Kaun Banega Crorepati, KBC, PV Sindhu