ਧੋਨੀ ਨੂੰ ਮਿਲਣ ਪਹੁੰਚੀ 'ਖ਼ਾਸ ਫੈਨ', ਡਰੈੱਸਿੰਗ ਰੂਮ ਵਿੱਚੋਂ ਬਾਹਰ ਆ ਕੇ ਧੋਨੀ ਨੇ ਲਈ ਸੈਲਫੀ

News18 Punjab
Updated: April 4, 2019, 5:44 PM IST
ਧੋਨੀ ਨੂੰ ਮਿਲਣ ਪਹੁੰਚੀ 'ਖ਼ਾਸ ਫੈਨ', ਡਰੈੱਸਿੰਗ ਰੂਮ ਵਿੱਚੋਂ ਬਾਹਰ ਆ ਕੇ ਧੋਨੀ ਨੇ ਲਈ ਸੈਲਫੀ
ਧੋਨੀ ਨੂੰ ਮਿਲਣ ਪਹੁੰਚੀ 'ਖ਼ਾਸ ਫੈਨ', ਡਰੈੱਸਿੰਗ ਰੂਮ ਵਿੱਚੋਂ ਬਾਹਰ ਆ ਕੇ ਧੋਨੀ ਨੇ ਲਈ ਸੈਲਫੀ
News18 Punjab
Updated: April 4, 2019, 5:44 PM IST
ਮਹਿੰਦਰ ਸਿੰਘ ਧੋਨੀ ਦੀ ਸਾਦਗੀ ਦੇ ਸਭ ਮੁਰੀਦ ਹਨ। ਉਹ ਹਮੇਸ਼ਾ ਹੀ ਕੁਝ ਨਾ ਕੁਝ ਅਜਿਹਾ ਕਰ ਦਿੰਦੇ ਹਨ ਜੋ ਲੋਕਾਂ ਦੇ ਦਿਲਾਂ ਨੂੰ ਛੂ ਜਾਂਦੀ ਹੈ। ਬੁੱਧਵਾਰ ਨੂੰ ਮੁੰਬਈ ਇੰਡੀਅਨ ਦੇ ਖ਼ਿਲਾਫ਼ ਮੈਚ ਹਾਰਨ ਬਾਵਜੂਦ ਧੋਨੀ ਨੇ ਫੈਨਸ ਦਾ ਦਿਲ ਜਿੱਤ ਲਿਆ.

ਅਸਲ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਦੇ ਅਧਿਕਾਰਕ ਟਵਿੱਟਰ ਹੈਂਡਲ ਤੇ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਵਿਚ ਧੋਨੀ ਮੈਚ ਖ਼ਤਮ ਹੋਣ ਤੋਂ ਬਾਅਦ ਡਰੈੱਸਿੰਗ ਰੂਮ ਤੋਂ ਬਾਹਰ ਆਉਂਦੇ ਨੇ ਤੇ ਥੱਲੇ ਆ ਕੇ ਆਪਣੀ ਖ਼ਾਸ ਫੈਨ ਨੂੰ ਮਿਲਦੇ ਹਨ। ਇਹ ਫੈਨ ਉਮਰ ਦਰਾਜ਼ ਸਨ ਅਤੇ ਧੋਨੀ ਦੀ ਫੈਨ ਵੀ ਸੀ। ਧੋਨੀ ਉਸ ਨੂੰ ਮਿਲਦੇ ਹਨ ਅਤੇ ਸੈਲਫੀ ਵੀ ਕਲਿੱਕ ਕਰਦੇ ਹਨ। ਇਸ ਤੋਂ ਬਾਅਦ ਉੱਥੇ ਮਹਿਲਾ ਦੀ ਪੋਤੀ ਆਉਂਦੀ ਹੈ ਤੇ ਧੋਨੀ ਦੇ ਪੈਰਾਂ ਨੂੰ ਹੱਥ ਲਾਉਂਦੀ ਹੈ। ਧੋਨੀ ਨੇ ਕੁੱਝ ਦੇਰ ਉਹਨਾਂ ਨਾਲ ਗੱਲ ਕੀਤੀ, ਸੈਲਫੀ ਲਈ ਅਤੇ ਫਿਰ ਟੀ-ਸ਼ਰਟ ਤੇ ਸਾਈਨ ਵੀ ਕੀਤੇ। ਇਹ ਵੀਡੀਓ ਕੁੱਝ ਹੀ ਦੇਰ ਵਿਚ ਵਾਇਰਲ ਵੀ ਹੋ ਗਈ।

  
View this post on Instagram
 

Captain cool, @mahi7781 humble 😊 Heartwarming to see this gesture from the legend in Mumbai 🤗 @chennaiipl #VIVOIPL


A post shared by IPL (@iplt20) on
First published: April 4, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...